U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 53

Text

1

ਤਿਸੁ ਪਾਖੰਡੀ ਜਰਾ ਨ ਮਰਣਾ ॥ tis paakhanddee jaraa na maranaa |

2

ਬੋਲੈ ਚਰਪਟੁ ਸਤਿ ਸਰੂਪੁ ॥ bolai charapatt sat saroop |

3

ਪਰਮ ਤੰਤ ਮਹਿ ਰੇਖ ਨ ਰੂਪੁ ॥੫॥ param tant meh rekh na roop |5|

4

ਮਃ ੧ ॥ mahalaa 1 |

5

ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ so bairaagee ji ulatte braham |

6

ਗਗਨ ਮੰਡਲ ਮਹਿ ਰੋਪੈ ਥੰਮੁ ॥ gagan manddal meh ropai tham |

7

ਅਹਿਨਿਸਿ ਅੰਤਰਿ ਰਹੈ ਧਿਆਨਿ ॥ ahinis antar rahai dhiaan |

8

ਤੇ ਬੈਰਾਗੀ ਸਤ ਸਮਾਨਿ ॥ te bairaagee sat samaan |

9

ਬੋਲੈ ਭਰਥਰਿ ਸਤਿ ਸਰੂਪੁ ॥ bolai bharathar sat saroop |

10

ਪਰਮ ਤੰਤ ਮਹਿ ਰੇਖ ਨ ਰੂਪੁ ॥੬॥ param tant meh rekh na roop |6|

11

ਮਃ ੧ ॥ mahalaa 1 |

12

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ kiau marai mandaa kiau jeevai jugat |

13

ਕੰਨ ਪੜਾਇ ਕਿਆ ਖਾਜੈ ਭੁਗਤਿ ॥ kan parraae kiaa khaajai bhugat |

14

ਆਸਤਿ ਨਾਸਤਿ ਏਕੋ ਨਾਉ ॥ aasat naasat eko naau |

15

ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ kaun su akhar jit rahai hiaau |

16

ਧੂਪ ਛਾਵ ਜੇ ਸਮ ਕਰਿ ਸਹੈ ॥ dhoop chhaav je sam kar sahai |

17

ਤਾ ਨਾਨਕੁ ਆਖੈ ਗੁਰੁ ਕੋ ਕਹੈ ॥ taa naanak aakhai gur ko kahai |

18

ਛਿਅ ਵਰਤਾਰੇ ਵਰਤਹਿ ਪੂਤ ॥ chhia varataare varateh poot |

19

ਨਾ ਸੰਸਾਰੀ ਨਾ ਅਉਧੂਤ ॥ naa sansaaree naa aaudhoot |

20

ਨਿਰੰਕਾਰਿ ਜੋ ਰਹੈ ਸਮਾਇ ॥ nirankaar jo rahai samaae |

21

ਕਾਹੇ ਭੀਖਿਆ ਮੰਗਣਿ ਜਾਇ ॥੭॥ kaahe bheekhiaa mangan jaae |7|

22

ਪਉੜੀ ॥ paurree |

23

ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ har mandar soee aakheeai jithahu har jaataa |

24

ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ maanas deh gur bachanee paaeaa sabh aatam raam pachhaataa |

25

ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ baahar mool na khojeeai ghar maeh bidhaataa |

26

ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ manamukh har mandar kee saar na jaananee tinee janam gavaataa |

27

ਸਭ ਮਹਿ ਇਕੁ ਵਰਤਦਾ ਗੁਰਸਬਦੀ ਪਾਇਆ ਜਾਈ ॥੧੨॥ sabh meh ik varatadaa gurasabadee paaeaa jaaee |12|

28

ਸਲੋਕ ਮਃ ੩ ॥ salok mahalaa 3 |

29

ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ moorakh hovai so sunai moorakh kaa kahanaa |

30

ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ moorakh ke kiaa lakhan hai kiaa moorakh kaa karanaa |

31

ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥ moorakh ohu ji mugadh hai ahankaare maranaa |

32

ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥ et kamaanai sadaa dukh dukh hee meh rahanaa |

33

ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥ at piaaraa pavai khoohi kihu sanjam karanaa |

34

ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥ guramukh hoe su kare veechaar os alipato rahanaa |

35

ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥ har naam japai aap udharai os pichhai ddubade bhee taranaa |

36

ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥ naanak jo tis bhaavai so kare jo dee su sahanaa |1|

37

ਮਃ ੧ ॥ mahalaa 1 |

38

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ naanak aakhai re manaa suneeai sikh sahee |

39

ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ lekhaa rab mangeseea baitthaa kadt vahee |

40

ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ talabaa pausan aakeea baakee jinaa rahee |

41

ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ajaraaeel faresataa hosee aae tee |

42

ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ aavan jaan na sujhee bheerree galee fahee |

43

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ koorr nikhutte naanakaa orrak sach rahee |2|

44

ਪਉੜੀ ॥ paurree |

45

ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥ har kaa sabh sareer hai har rav rahiaa sabh aapai |

46

ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥ har kee keemat naa pavai kichh kehan na jaapai |

47

ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥ gur parasaadee saalaaheeai har bhagatee raapai |

48

ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥ sabh man tan hariaa hoeaa ahankaar gavaapai |

49

ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥ sabh kichh har kaa khel hai guramukh kisai bujhaaee |13|

50

ਸਲੋਕੁ ਮਃ ੧ ॥ salok mahalaa 1 |

51

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ sahansar daan de indru roaaeaa |

52

ਪਰਸ ਰਾਮੁ ਰੋਵੈ ਘਰਿ ਆਇਆ ॥ paras raam rovai ghar aaeaa |

53

ਅਜੈ ਸੁ ਰੋਵੈ ਭੀਖਿਆ ਖਾਇ ॥ ajai su rovai bheekhiaa khaae |

54

ਐਸੀ ਦਰਗਹ ਮਿਲੈ ਸਜਾਇ ॥ aisee daragah milai sajaae |

55

ਰੋਵੈ ਰਾਮੁ ਨਿਕਾਲਾ ਭਇਆ ॥ rovai raam nikaalaa bheaa |

Original Gurmukhi with romanized transliteration, via the GurbaniNow API. An English translation will be added once a cleared translation is available.