U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 54

Text

1

ਸੀਤਾ ਲਖਮਣੁ ਵਿਛੁੜਿ ਗਇਆ ॥ seetaa lakhaman vichhurr geaa |

2

ਰੋਵੈ ਦਹਸਿਰੁ ਲੰਕ ਗਵਾਇ ॥ rovai dahasir lank gavaae |

3

ਜਿਨਿ ਸੀਤਾ ਆਦੀ ਡਉਰੂ ਵਾਇ ॥ jin seetaa aadee ddauroo vaae |

4

ਰੋਵਹਿ ਪਾਂਡਵ ਭਏ ਮਜੂਰ ॥ roveh paanddav bhe majoor |

5

ਜਿਨ ਕੈ ਸੁਆਮੀ ਰਹਤ ਹਦੂਰਿ ॥ jin kai suaamee rehat hadoor |

6

ਰੋਵੈ ਜਨਮੇਜਾ ਖੁਇ ਗਇਆ ॥ rovai janamejaa khue geaa |

7

ਏਕੀ ਕਾਰਣਿ ਪਾਪੀ ਭਇਆ ॥ ekee kaaran paapee bheaa |

8

ਰੋਵਹਿ ਸੇਖ ਮਸਾਇਕ ਪੀਰ ॥ roveh sekh masaaeik peer |

9

ਅੰਤਿ ਕਾਲਿ ਮਤੁ ਲਾਗੈ ਭੀੜ ॥ ant kaal mat laagai bheerr |

10

ਰੋਵਹਿ ਰਾਜੇ ਕੰਨ ਪੜਾਇ ॥ roveh raaje kan parraae |

11

ਘਰਿ ਘਰਿ ਮਾਗਹਿ ਭੀਖਿਆ ਜਾਇ ॥ ghar ghar maageh bheekhiaa jaae |

12

ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ roveh kirapan sancheh dhan jaae |

13

ਪੰਡਿਤ ਰੋਵਹਿ ਗਿਆਨੁ ਗਵਾਇ ॥ panddit roveh giaan gavaae |

14

ਬਾਲੀ ਰੋਵੈ ਨਾਹਿ ਭਤਾਰੁ ॥ baalee rovai naeh bhataar |

15

ਨਾਨਕ ਦੁਖੀਆ ਸਭੁ ਸੰਸਾਰੁ ॥ naanak dukheea sabh sansaar |

16

ਮੰਨੇ ਨਾਉ ਸੋਈ ਜਿਣਿ ਜਾਇ ॥ mane naau soee jin jaae |

17

ਅਉਰੀ ਕਰਮ ਨ ਲੇਖੈ ਲਾਇ ॥੧॥ aauree karam na lekhai laae |1|

18

ਮਃ ੨ ॥ mahalaa 2 |

19

ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ jap tap sabh kichh maniai avar kaaraa sabh baad |

20

ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥ naanak maniaa maneeai bujheeai gur parasaad |2|

21

ਪਉੜੀ ॥ paurree |

22

ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥ kaaeaa hans dhur mel karatai likh paaeaa |

23

ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥ sabh meh gupat varatadaa guramukh pragattaaeaa |

24

ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ gun gaavai gun ucharai gun maeh samaaeaa |

25

ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥ sachee baanee sach hai sach mel milaaeaa |

26

ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥ sabh kichh aape aap hai aape dee vaddiaaee |14|

27

ਸਲੋਕ ਮਃ ੨ ॥ salok mahalaa 2 |

28

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ naanak andhaa hoe kai ratanaa parakhan jaae |

29

ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥ ratanaa saar na jaanee aavai aap lakhaae |1|

30

ਮਃ ੨ ॥ mahalaa 2 |

31

ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ ratanaa keree guthalee ratanee kholee aae |

32

ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥ vakhar tai vanajaariaa duhaa rahee samaae |

33

ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥ jin gun palai naanakaa maanak vanajeh see |

34

ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥ ratanaa saar na jaananee andhe vateh loe |2|

35

ਪਉੜੀ ॥ paurree |

36

ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ nau daravaaje kaaeaa kott hai dasavai gupat rakheejai |

37

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ bajar kapaatt na khulanee gur sabad khuleejai |

38

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ anahad vaaje dhun vajade gur sabad suneejai |

39

ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥ tit ghatt antar chaananaa kar bhagat mileejai |

40

ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥ sabh meh ek varatadaa jin aape rachan rachaaee |15|

41

ਸਲੋਕ ਮਃ ੨ ॥ salok mahalaa 2 |

42

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ andhe kai raeh dasiai andhaa hoe su jaae |

43

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ hoe sujaakhaa naanakaa so kiau ujharr paae |

44

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ andhe ehi na aakheean jin mukh loein naeh |

45

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ andhe seee naanakaa khasamahu ghuthe jaeh |1|

46

ਮਃ ੨ ॥ mahalaa 2 |

47

ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ saahib andhaa jo keea kare sujaakhaa hoe |

48

ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ jehaa jaanai teho varatai je sau aakhai koe |

49

ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ jithai su vasat na jaapee aape vartau jaan |

50

ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ naanak gaahak kiau le sakai na vasat pachhaan |2|

51

ਮਃ ੨ ॥ mahalaa 2 |

52

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ so kiau andhaa aakheeai ji hukamahu andhaa hoe |

53

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ naanak hukam na bujhee andhaa kaheeai soe |3|

Original Gurmukhi with romanized transliteration, via the GurbaniNow API. An English translation will be added once a cleared translation is available.