U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 95

Text

1

ਸੰਤਨ ਕੇ ਪ੍ਰਾਣ ਅਧਾਰ ॥ santan ke praan adhaar |

2

ਊਚੇ ਤੇ ਊਚ ਅਪਾਰ ॥੩॥ aooche te aooch apaar |3|

3

ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ su mat saar jit har simareejai |

4

ਕਰਿ ਕਿਰਪਾ ਜਿਸੁ ਆਪੇ ਦੀਜੈ ॥ kar kirapaa jis aape deejai |

5

ਸੂਖ ਸਹਜ ਆਨੰਦ ਹਰਿ ਨਾਉ ॥ sookh sehaj aanand har naau |

6

ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥ naanak japiaa gur mil naau |4|27|38|

7

ਰਾਮਕਲੀ ਮਹਲਾ ੫ ॥ raamakalee mahalaa 5 |

8

ਸਗਲ ਸਿਆਨਪ ਛਾਡਿ ॥ sagal siaanap chhaadd |

9

ਕਰਿ ਸੇਵਾ ਸੇਵਕ ਸਾਜਿ ॥ kar sevaa sevak saaj |

10

ਅਪਨਾ ਆਪੁ ਸਗਲ ਮਿਟਾਇ ॥ apanaa aap sagal mittaae |

11

ਮਨ ਚਿੰਦੇ ਸੇਈ ਫਲ ਪਾਇ ॥੧॥ man chinde seee fal paae |1|

12

ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ hohu saavadhaan apune gur siau |

13

ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥ aasaa manasaa pooran hovai paaveh sagal nidhaan gur siau |1| rahaau |

14

ਦੂਜਾ ਨਹੀ ਜਾਨੈ ਕੋਇ ॥ doojaa nahee jaanai koe |

15

ਸਤਗੁਰੁ ਨਿਰੰਜਨੁ ਸੋਇ ॥ satagur niranjan soe |

16

ਮਾਨੁਖ ਕਾ ਕਰਿ ਰੂਪੁ ਨ ਜਾਨੁ ॥ maanukh kaa kar roop na jaan |

17

ਮਿਲੀ ਨਿਮਾਨੇ ਮਾਨੁ ॥੨॥ milee nimaane maan |2|

18

ਗੁਰ ਕੀ ਹਰਿ ਟੇਕ ਟਿਕਾਇ ॥ gur kee har ttek ttikaae |

19

ਅਵਰ ਆਸਾ ਸਭ ਲਾਹਿ ॥ avar aasaa sabh laeh |

20

ਹਰਿ ਕਾ ਨਾਮੁ ਮਾਗੁ ਨਿਧਾਨੁ ॥ har kaa naam maag nidhaan |

21

ਤਾ ਦਰਗਹ ਪਾਵਹਿ ਮਾਨੁ ॥੩॥ taa daragah paaveh maan |3|

22

ਗੁਰ ਕਾ ਬਚਨੁ ਜਪਿ ਮੰਤੁ ॥ gur kaa bachan jap mant |

23

ਏਹਾ ਭਗਤਿ ਸਾਰ ਤਤੁ ॥ ehaa bhagat saar tat |

24

ਸਤਿਗੁਰ ਭਏ ਦਇਆਲ ॥ satigur bhe deaal |

25

ਨਾਨਕ ਦਾਸ ਨਿਹਾਲ ॥੪॥੨੮॥੩੯॥ naanak daas nihaal |4|28|39|

26

ਰਾਮਕਲੀ ਮਹਲਾ ੫ ॥ raamakalee mahalaa 5 |

27

ਹੋਵੈ ਸੋਈ ਭਲ ਮਾਨੁ ॥ hovai soee bhal maan |

28

ਆਪਨਾ ਤਜਿ ਅਭਿਮਾਨੁ ॥ aapanaa taj abhimaan |

29

ਦਿਨੁ ਰੈਨਿ ਸਦਾ ਗੁਨ ਗਾਉ ॥ din rain sadaa gun gaau |

30

ਪੂਰਨ ਏਹੀ ਸੁਆਉ ॥੧॥ pooran ehee suaau |1|

31

ਆਨੰਦ ਕਰਿ ਸੰਤ ਹਰਿ ਜਪਿ ॥ aanand kar sant har jap |

32

ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥ chhaadd siaanap bahu chaturaaee gur kaa jap mant niramal |1| rahaau |

33

ਏਕ ਕੀ ਕਰਿ ਆਸ ਭੀਤਰਿ ॥ ek kee kar aas bheetar |

34

ਨਿਰਮਲ ਜਪਿ ਨਾਮੁ ਹਰਿ ਹਰਿ ॥ niramal jap naam har har |

35

ਗੁਰ ਕੇ ਚਰਨ ਨਮਸਕਾਰਿ ॥ gur ke charan namasakaar |

36

ਭਵਜਲੁ ਉਤਰਹਿ ਪਾਰਿ ॥੨॥ bhavajal utareh paar |2|

37

ਦੇਵਨਹਾਰ ਦਾਤਾਰ ॥ devanahaar daataar |

38

ਅੰਤੁ ਨ ਪਾਰਾਵਾਰ ॥ ant na paaraavaar |

39

ਜਾ ਕੈ ਘਰਿ ਸਰਬ ਨਿਧਾਨ ॥ jaa kai ghar sarab nidhaan |

40

ਰਾਖਨਹਾਰ ਨਿਦਾਨ ॥੩॥ raakhanahaar nidaan |3|

41

ਨਾਨਕ ਪਾਇਆ ਏਹੁ ਨਿਧਾਨ ॥ naanak paaeaa ehu nidhaan |

42

ਹਰੇ ਹਰਿ ਨਿਰਮਲ ਨਾਮ ॥ hare har niramal naam |

43

ਜੋ ਜਪੈ ਤਿਸ ਕੀ ਗਤਿ ਹੋਇ ॥ jo japai tis kee gat hoe |

44

ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥ naanak karam paraapat hoe |4|29|40|

45

ਰਾਮਕਲੀ ਮਹਲਾ ੫ ॥ raamakalee mahalaa 5 |

46

ਦੁਲਭ ਦੇਹ ਸਵਾਰਿ ॥ dulabh deh savaar |

47

ਜਾਹਿ ਨ ਦਰਗਹ ਹਾਰਿ ॥ jaeh na daragah haar |

48

ਹਲਤਿ ਪਲਤਿ ਤੁਧੁ ਹੋਇ ਵਡਿਆਈ ॥ halat palat tudh hoe vaddiaaee |

49

ਅੰਤ ਕੀ ਬੇਲਾ ਲਏ ਛਡਾਈ ॥੧॥ ant kee belaa le chhaddaaee |1|

50

ਰਾਮ ਕੇ ਗੁਨ ਗਾਉ ॥ raam ke gun gaau |

51

ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥ halat palat hohi dovai suhele acharaj purakh dhiaau |1| rahaau |

52

ਊਠਤ ਬੈਠਤ ਹਰਿ ਜਾਪੁ ॥ aootthat baitthat har jaap |

53

ਬਿਨਸੈ ਸਗਲ ਸੰਤਾਪੁ ॥ binasai sagal santaap |

54

ਬੈਰੀ ਸਭਿ ਹੋਵਹਿ ਮੀਤ ॥ bairee sabh hoveh meet |

55

ਨਿਰਮਲੁ ਤੇਰਾ ਹੋਵੈ ਚੀਤ ॥੨॥ niramal teraa hovai cheet |2|

56

ਸਭ ਤੇ ਊਤਮ ਇਹੁ ਕਰਮੁ ॥ sabh te aootam ihu karam |

57

ਸਗਲ ਧਰਮ ਮਹਿ ਸ੍ਰੇਸਟ ਧਰਮੁ ॥ sagal dharam meh sresatt dharam |

58

ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥ har simaran teraa hoe udhaar |

59

ਜਨਮ ਜਨਮ ਕਾ ਉਤਰੈ ਭਾਰੁ ॥੩॥ janam janam kaa utarai bhaar |3|

60

ਪੂਰਨ ਤੇਰੀ ਹੋਵੈ ਆਸ ॥ pooran teree hovai aas |

61

ਜਮ ਕੀ ਕਟੀਐ ਤੇਰੀ ਫਾਸ ॥ jam kee katteeai teree faas |

62

ਗੁਰ ਕਾ ਉਪਦੇਸੁ ਸੁਨੀਜੈ ॥ gur kaa upades suneejai |

63

ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥ naanak sukh sehaj sameejai |4|30|41|

Original Gurmukhi with romanized transliteration, via the GurbaniNow API. An English translation will be added once a cleared translation is available.