Sikhism
Ang-801 96
Text
ਰਾਮਕਲੀ ਮਹਲਾ ੫ ॥ raamakalee mahalaa 5 |
ਜਿਸ ਕੀ ਤਿਸ ਕੀ ਕਰਿ ਮਾਨੁ ॥ jis kee tis kee kar maan |
ਆਪਨ ਲਾਹਿ ਗੁਮਾਨੁ ॥ aapan laeh gumaan |
ਜਿਸ ਕਾ ਤੂ ਤਿਸ ਕਾ ਸਭੁ ਕੋਇ ॥ jis kaa too tis kaa sabh koe |
ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥ tiseh araadh sadaa sukh hoe |1|
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ kaahe bhram bhrameh bigaane |
ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥ naam binaa kichh kaam na aavai meraa meraa kar bahut pachhutaane |1| rahaau |
ਜੋ ਜੋ ਕਰੈ ਸੋਈ ਮਾਨਿ ਲੇਹੁ ॥ jo jo karai soee maan lehu |
ਬਿਨੁ ਮਾਨੇ ਰਲਿ ਹੋਵਹਿ ਖੇਹ ॥ bin maane ral hoveh kheh |
ਤਿਸ ਕਾ ਭਾਣਾ ਲਾਗੈ ਮੀਠਾ ॥ tis kaa bhaanaa laagai meetthaa |
ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥ gur prasaad virale man vootthaa |2|
ਵੇਪਰਵਾਹੁ ਅਗੋਚਰੁ ਆਪਿ ॥ veparavaahu agochar aap |
ਆਠ ਪਹਰ ਮਨ ਤਾ ਕਉ ਜਾਪਿ ॥ aatth pehar man taa kau jaap |
ਜਿਸੁ ਚਿਤਿ ਆਏ ਬਿਨਸਹਿ ਦੁਖਾ ॥ jis chit aae binaseh dukhaa |
ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥ halat palat teraa aoojal mukhaa |3|
ਕਉਨ ਕਉਨ ਉਧਰੇ ਗੁਨ ਗਾਇ ॥ kaun kaun udhare gun gaae |
ਗਨਣੁ ਨ ਜਾਈ ਕੀਮ ਨ ਪਾਇ ॥ ganan na jaaee keem na paae |
ਬੂਡਤ ਲੋਹ ਸਾਧਸੰਗਿ ਤਰੈ ॥ booddat loh saadhasang tarai |
ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥ naanak jiseh paraapat karai |4|31|42|
ਰਾਮਕਲੀ ਮਹਲਾ ੫ ॥ raamakalee mahalaa 5 |
ਮਨ ਮਾਹਿ ਜਾਪਿ ਭਗਵੰਤੁ ॥ man maeh jaap bhagavant |
ਗੁਰਿ ਪੂਰੈ ਇਹੁ ਦੀਨੋ ਮੰਤੁ ॥ gur poorai ihu deeno mant |
ਮਿਟੇ ਸਗਲ ਭੈ ਤ੍ਰਾਸ ॥ mitte sagal bhai traas |
ਪੂਰਨ ਹੋਈ ਆਸ ॥੧॥ pooran hoee aas |1|
ਸਫਲ ਸੇਵਾ ਗੁਰਦੇਵਾ ॥ safal sevaa guradevaa |
ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥ keemat kichh kehan na jaaee saache sach alakh abhevaa |1| rahaau |
ਕਰਨ ਕਰਾਵਨ ਆਪਿ ॥ karan karaavan aap |
ਤਿਸ ਕਉ ਸਦਾ ਮਨ ਜਾਪਿ ॥ tis kau sadaa man jaap |
ਤਿਸ ਕੀ ਸੇਵਾ ਕਰਿ ਨੀਤ ॥ tis kee sevaa kar neet |
ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥ sach sehaj sukh paaveh meet |2|
ਸਾਹਿਬੁ ਮੇਰਾ ਅਤਿ ਭਾਰਾ ॥ saahib meraa at bhaaraa |
ਖਿਨ ਮਹਿ ਥਾਪਿ ਉਥਾਪਨਹਾਰਾ ॥ khin meh thaap uthaapanahaaraa |
ਤਿਸੁ ਬਿਨੁ ਅਵਰੁ ਨ ਕੋਈ ॥ tis bin avar na koee |
ਜਨ ਕਾ ਰਾਖਾ ਸੋਈ ॥੩॥ jan kaa raakhaa soee |3|
ਕਰਿ ਕਿਰਪਾ ਅਰਦਾਸਿ ਸੁਣੀਜੈ ॥ kar kirapaa aradaas suneejai |
ਅਪਣੇ ਸੇਵਕ ਕਉ ਦਰਸਨੁ ਦੀਜੈ ॥ apane sevak kau darasan deejai |
ਨਾਨਕ ਜਾਪੀ ਜਪੁ ਜਾਪੁ ॥ naanak jaapee jap jaap |
ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥ sabh te aooch jaa kaa parataap |4|32|43|
ਰਾਮਕਲੀ ਮਹਲਾ ੫ ॥ raamakalee mahalaa 5 |
ਬਿਰਥਾ ਭਰਵਾਸਾ ਲੋਕ ॥ birathaa bharavaasaa lok |
ਠਾਕੁਰ ਪ੍ਰਭ ਤੇਰੀ ਟੇਕ ॥ tthaakur prabh teree ttek |
ਅਵਰ ਛੂਟੀ ਸਭ ਆਸ ॥ avar chhoottee sabh aas |
ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥ achint tthaakur bhette gunataas |1|
ਏਕੋ ਨਾਮੁ ਧਿਆਇ ਮਨ ਮੇਰੇ ॥ eko naam dhiaae man mere |
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥ kaaraj teraa hovai pooraa har har har gun gaae man mere |1| rahaau |
ਤੁਮ ਹੀ ਕਾਰਨ ਕਰਨ ॥ tum hee kaaran karan |
ਚਰਨ ਕਮਲ ਹਰਿ ਸਰਨ ॥ charan kamal har saran |
ਮਨਿ ਤਨਿ ਹਰਿ ਓਹੀ ਧਿਆਇਆ ॥ man tan har ohee dhiaaeaa |
ਆਨੰਦ ਹਰਿ ਰੂਪ ਦਿਖਾਇਆ ॥੨॥ aanand har roop dikhaaeaa |2|
ਤਿਸ ਹੀ ਕੀ ਓਟ ਸਦੀਵ ॥ tis hee kee ott sadeev |
ਜਾ ਕੇ ਕੀਨੇ ਹੈ ਜੀਵ ॥ jaa ke keene hai jeev |
ਸਿਮਰਤ ਹਰਿ ਕਰਤ ਨਿਧਾਨ ॥ simarat har karat nidhaan |
ਰਾਖਨਹਾਰ ਨਿਦਾਨ ॥੩॥ raakhanahaar nidaan |3|
ਸਰਬ ਕੀ ਰੇਣ ਹੋਵੀਜੈ ॥ sarab kee ren hoveejai |
ਆਪੁ ਮਿਟਾਇ ਮਿਲੀਜੈ ॥ aap mittaae mileejai |
ਅਨਦਿਨੁ ਧਿਆਈਐ ਨਾਮੁ ॥ anadin dhiaaeeai naam |
ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥ safal naanak ihu kaam |4|33|44|
ਰਾਮਕਲੀ ਮਹਲਾ ੫ ॥ raamakalee mahalaa 5 |
ਕਾਰਨ ਕਰਨ ਕਰੀਮ ॥ kaaran karan kareem |
ਸਰਬ ਪ੍ਰਤਿਪਾਲ ਰਹੀਮ ॥ sarab pratipaal raheem |
ਅਲਹ ਅਲਖ ਅਪਾਰ ॥ alah alakh apaar |
ਖੁਦਿ ਖੁਦਾਇ ਵਡ ਬੇਸੁਮਾਰ ॥੧॥ khud khudaae vadd besumaar |1|
Original Gurmukhi with romanized transliteration, via the GurbaniNow API. An English translation will be added once a cleared translation is available.