U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 94

Text

1

ਸੁੰਨ ਸਮਾਧਿ ਗੁਫਾ ਤਹ ਆਸਨੁ ॥ sun samaadh gufaa teh aasan |

2

ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥ keval braham pooran teh baasan |

3

ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ bhagat sang prabh gosatt karat |

4

ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥ teh harakh na sog na janam na marat |3|

5

ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥ kar kirapaa jis aap divaaeaa |

6

ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥ saadhasang tin har dhan paaeaa |

7

ਦਇਆਲ ਪੁਰਖ ਨਾਨਕ ਅਰਦਾਸਿ ॥ deaal purakh naanak aradaas |

8

ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥ har meree varatan har meree raas |4|24|35|

9

ਰਾਮਕਲੀ ਮਹਲਾ ੫ ॥ raamakalee mahalaa 5 |

10

ਮਹਿਮਾ ਨ ਜਾਨਹਿ ਬੇਦ ॥ mahimaa na jaaneh bed |

11

ਬ੍ਰਹਮੇ ਨਹੀ ਜਾਨਹਿ ਭੇਦ ॥ brahame nahee jaaneh bhed |

12

ਅਵਤਾਰ ਨ ਜਾਨਹਿ ਅੰਤੁ ॥ avataar na jaaneh ant |

13

ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ paramesar paarabraham beant |1|

14

ਅਪਨੀ ਗਤਿ ਆਪਿ ਜਾਨੈ ॥ apanee gat aap jaanai |

15

ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ sun sun avar vakhaanai |1| rahaau |

16

ਸੰਕਰਾ ਨਹੀ ਜਾਨਹਿ ਭੇਵ ॥ sankaraa nahee jaaneh bhev |

17

ਖੋਜਤ ਹਾਰੇ ਦੇਵ ॥ khojat haare dev |

18

ਦੇਵੀਆ ਨਹੀ ਜਾਨੈ ਮਰਮ ॥ deveea nahee jaanai maram |

19

ਸਭ ਊਪਰਿ ਅਲਖ ਪਾਰਬ੍ਰਹਮ ॥੨॥ sabh aoopar alakh paarabraham |2|

20

ਅਪਨੈ ਰੰਗਿ ਕਰਤਾ ਕੇਲ ॥ apanai rang karataa kel |

21

ਆਪਿ ਬਿਛੋਰੈ ਆਪੇ ਮੇਲ ॥ aap bichhorai aape mel |

22

ਇਕਿ ਭਰਮੇ ਇਕਿ ਭਗਤੀ ਲਾਏ ॥ eik bharame ik bhagatee laae |

23

ਅਪਣਾ ਕੀਆ ਆਪਿ ਜਣਾਏ ॥੩॥ apanaa keea aap janaae |3|

24

ਸੰਤਨ ਕੀ ਸੁਣਿ ਸਾਚੀ ਸਾਖੀ ॥ santan kee sun saachee saakhee |

25

ਸੋ ਬੋਲਹਿ ਜੋ ਪੇਖਹਿ ਆਖੀ ॥ so boleh jo pekheh aakhee |

26

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ nahee lep tis pun na paap |

27

ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥ naanak kaa prabh aape aap |4|25|36|

28

ਰਾਮਕਲੀ ਮਹਲਾ ੫ ॥ raamakalee mahalaa 5 |

29

ਕਿਛਹੂ ਕਾਜੁ ਨ ਕੀਓ ਜਾਨਿ ॥ kichhahoo kaaj na keeo jaan |

30

ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥ surat mat naahee kichh giaan |

31

ਜਾਪ ਤਾਪ ਸੀਲ ਨਹੀ ਧਰਮ ॥ jaap taap seel nahee dharam |

32

ਕਿਛੂ ਨ ਜਾਨਉ ਕੈਸਾ ਕਰਮ ॥੧॥ kichhoo na jaanau kaisaa karam |1|

33

ਠਾਕੁਰ ਪ੍ਰੀਤਮ ਪ੍ਰਭ ਮੇਰੇ ॥ tthaakur preetam prabh mere |

34

ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥ tujh bin doojaa avar na koee bhoolah chookah prabh tere |1| rahaau |

35

ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥ ridh na budh na sidh pragaas |

36

ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥ bikhai biaadh ke gaav meh baas |

37

ਕਰਣਹਾਰ ਮੇਰੇ ਪ੍ਰਭ ਏਕ ॥ karanahaar mere prabh ek |

38

ਨਾਮ ਤੇਰੇ ਕੀ ਮਨ ਮਹਿ ਟੇਕ ॥੨॥ naam tere kee man meh ttek |2|

39

ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥ sun sun jeevau man ihu bisraam |

40

ਪਾਪ ਖੰਡਨ ਪ੍ਰਭ ਤੇਰੋ ਨਾਮੁ ॥ paap khanddan prabh tero naam |

41

ਤੂ ਅਗਨਤੁ ਜੀਅ ਕਾ ਦਾਤਾ ॥ too aganat jeea kaa daataa |

42

ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥ jiseh janaaveh tin too jaataa |3|

43

ਜੋ ਉਪਾਇਓ ਤਿਸੁ ਤੇਰੀ ਆਸ ॥ jo upaaeo tis teree aas |

44

ਸਗਲ ਅਰਾਧਹਿ ਪ੍ਰਭ ਗੁਣਤਾਸ ॥ sagal araadheh prabh gunataas |

45

ਨਾਨਕ ਦਾਸ ਤੇਰੈ ਕੁਰਬਾਣੁ ॥ naanak daas terai kurabaan |

46

ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥ beant saahib meraa miharavaan |4|26|37|

47

ਰਾਮਕਲੀ ਮਹਲਾ ੫ ॥ raamakalee mahalaa 5 |

48

ਰਾਖਨਹਾਰ ਦਇਆਲ ॥ raakhanahaar deaal |

49

ਕੋਟਿ ਭਵ ਖੰਡੇ ਨਿਮਖ ਖਿਆਲ ॥ kott bhav khandde nimakh khiaal |

50

ਸਗਲ ਅਰਾਧਹਿ ਜੰਤ ॥ sagal araadheh jant |

51

ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ mileeai prabh gur mil mant |1|

52

ਜੀਅਨ ਕੋ ਦਾਤਾ ਮੇਰਾ ਪ੍ਰਭੁ ॥ jeean ko daataa meraa prabh |

53

ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ pooran paramesur suaamee ghatt ghatt raataa meraa prabh |1| rahaau |

54

ਤਾ ਕੀ ਗਹੀ ਮਨ ਓਟ ॥ taa kee gahee man ott |

55

ਬੰਧਨ ਤੇ ਹੋਈ ਛੋਟ ॥ bandhan te hoee chhott |

56

ਹਿਰਦੈ ਜਪਿ ਪਰਮਾਨੰਦ ॥ hiradai jap paramaanand |

57

ਮਨ ਮਾਹਿ ਭਏ ਅਨੰਦ ॥੨॥ man maeh bhe anand |2|

58

ਤਾਰਣ ਤਰਣ ਹਰਿ ਸਰਣ ॥ taaran taran har saran |

59

ਜੀਵਨ ਰੂਪ ਹਰਿ ਚਰਣ ॥ jeevan roop har charan |

Original Gurmukhi with romanized transliteration, via the GurbaniNow API. An English translation will be added once a cleared translation is available.