Sikhism
Ang-601 56
Text
ਇਕ ਬਸਤੁ ਅਗੋਚਰ ਲਹੀਐ ॥ eik basat agochar laheeai |
ਬਸਤੁ ਅਗੋਚਰ ਪਾਈ ॥ basat agochar paaee |
ਘਟਿ ਦੀਪਕੁ ਰਹਿਆ ਸਮਾਈ ॥੨॥ ghatt deepak rahiaa samaaee |2|
ਕਹਿ ਕਬੀਰ ਅਬ ਜਾਨਿਆ ॥ keh kabeer ab jaaniaa |
ਜਬ ਜਾਨਿਆ ਤਉ ਮਨੁ ਮਾਨਿਆ ॥ jab jaaniaa tau man maaniaa |
ਮਨ ਮਾਨੇ ਲੋਗੁ ਨ ਪਤੀਜੈ ॥ man maane log na pateejai |
ਨ ਪਤੀਜੈ ਤਉ ਕਿਆ ਕੀਜੈ ॥੩॥੭॥ n pateejai tau kiaa keejai |3|7|
ਹ੍ਰਿਦੈ ਕਪਟੁ ਮੁਖ ਗਿਆਨੀ ॥ hridai kapatt mukh giaanee |
ਝੂਠੇ ਕਹਾ ਬਿਲੋਵਸਿ ਪਾਨੀ ॥੧॥ jhootthe kahaa bilovas paanee |1|
ਕਾਂਇਆ ਮਾਂਜਸਿ ਕਉਨ ਗੁਨਾਂ ॥ kaaneaa maanjas kaun gunaan |
ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ jau ghatt bheetar hai malanaan |1| rahaau |
ਲਉਕੀ ਅਠਸਠਿ ਤੀਰਥ ਨੑਾਈ ॥ laukee atthasatth teerath naaee |
ਕਉਰਾਪਨੁ ਤਊ ਨ ਜਾਈ ॥੨॥ kauraapan taoo na jaaee |2|
ਕਹਿ ਕਬੀਰ ਬੀਚਾਰੀ ॥ keh kabeer beechaaree |
ਭਵ ਸਾਗਰੁ ਤਾਰਿ ਮੁਰਾਰੀ ॥੩॥੮॥ bhav saagar taar muraaree |3|8|
ਸੋਰਠਿ ॥ soratth |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ bahu parapanch kar par dhan liaavai |
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ sut daaraa peh aan luttaavai |1|
ਮਨ ਮੇਰੇ ਭੂਲੇ ਕਪਟੁ ਨ ਕੀਜੈ ॥ man mere bhoole kapatt na keejai |
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ant niberaa tere jeea peh leejai |1| rahaau |
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ chhin chhin tan chheejai jaraa janaavai |
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ tab teree ok koee paaneeo na paavai |2|
ਕਹਤੁ ਕਬੀਰੁ ਕੋਈ ਨਹੀ ਤੇਰਾ ॥ kehat kabeer koee nahee teraa |
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ hiradai raam kee na japeh saveraa |3|9|
ਸੰਤਹੁ ਮਨ ਪਵਨੈ ਸੁਖੁ ਬਨਿਆ ॥ santahu man pavanai sukh baniaa |
ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ kichh jog paraapat ganiaa | rahaau |
ਗੁਰਿ ਦਿਖਲਾਈ ਮੋਰੀ ॥ gur dikhalaaee moree |
ਜਿਤੁ ਮਿਰਗ ਪੜਤ ਹੈ ਚੋਰੀ ॥ jit mirag parrat hai choree |
ਮੂੰਦਿ ਲੀਏ ਦਰਵਾਜੇ ॥ moond lee daravaaje |
ਬਾਜੀਅਲੇ ਅਨਹਦ ਬਾਜੇ ॥੧॥ baajeeale anahad baaje |1|
ਕੁੰਭ ਕਮਲੁ ਜਲਿ ਭਰਿਆ ॥ kunbh kamal jal bhariaa |
ਜਲੁ ਮੇਟਿਆ ਊਭਾ ਕਰਿਆ ॥ jal mettiaa aoobhaa kariaa |
ਕਹੁ ਕਬੀਰ ਜਨ ਜਾਨਿਆ ॥ kahu kabeer jan jaaniaa |
ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ jau jaaniaa tau man maaniaa |2|10|
ਰਾਗੁ ਸੋਰਠਿ ॥ raag soratth |
ਭੂਖੇ ਭਗਤਿ ਨ ਕੀਜੈ ॥ bhookhe bhagat na keejai |
ਯਹ ਮਾਲਾ ਅਪਨੀ ਲੀਜੈ ॥ yeh maalaa apanee leejai |
ਹਉ ਮਾਂਗਉ ਸੰਤਨ ਰੇਨਾ ॥ hau maangau santan renaa |
ਮੈ ਨਾਹੀ ਕਿਸੀ ਕਾ ਦੇਨਾ ॥੧॥ mai naahee kisee kaa denaa |1|
ਮਾਧੋ ਕੈਸੀ ਬਨੈ ਤੁਮ ਸੰਗੇ ॥ maadho kaisee banai tum sange |
ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ aap na dehu ta levau mange | rahaau |
ਦੁਇ ਸੇਰ ਮਾਂਗਉ ਚੂਨਾ ॥ due ser maangau choonaa |
ਪਾਉ ਘੀਉ ਸੰਗਿ ਲੂਨਾ ॥ paau gheeo sang loonaa |
ਅਧ ਸੇਰੁ ਮਾਂਗਉ ਦਾਲੇ ॥ adh ser maangau daale |
ਮੋ ਕਉ ਦੋਨਉ ਵਖਤ ਜਿਵਾਲੇ ॥੨॥ mo kau donau vakhat jivaale |2|
ਖਾਟ ਮਾਂਗਉ ਚਉਪਾਈ ॥ khaatt maangau chaupaaee |
ਸਿਰਹਾਨਾ ਅਵਰ ਤੁਲਾਈ ॥ sirahaanaa avar tulaaee |
ਊਪਰ ਕਉ ਮਾਂਗਉ ਖੀਂਧਾ ॥ aoopar kau maangau kheendhaa |
ਤੇਰੀ ਭਗਤਿ ਕਰੈ ਜਨੁ ਥਂੀਧਾ ॥੩॥ teree bhagat karai jan thaneedhaa |3|
ਮੈ ਨਾਹੀ ਕੀਤਾ ਲਬੋ ॥ mai naahee keetaa labo |
ਇਕੁ ਨਾਉ ਤੇਰਾ ਮੈ ਫਬੋ ॥ eik naau teraa mai fabo |
ਕਹਿ ਕਬੀਰ ਮਨੁ ਮਾਨਿਆ ॥ keh kabeer man maaniaa |
ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ man maaniaa tau har jaaniaa |4|11|
ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥ raag soratth baanee bhagat naamade jee kee ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਜਬ ਦੇਖਾ ਤਬ ਗਾਵਾ ॥ jab dekhaa tab gaavaa |
ਤਉ ਜਨ ਧੀਰਜੁ ਪਾਵਾ ॥੧॥ tau jan dheeraj paavaa |1|
Original Gurmukhi with romanized transliteration, via the GurbaniNow API. An English translation will be added once a cleared translation is available.