U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 57

Text

1

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ naad samaaeilo re satigur bhettile devaa |1| rahaau |

2

ਜਹ ਝਿਲਿ ਮਿਲਿ ਕਾਰੁ ਦਿਸੰਤਾ ॥ jeh jhil mil kaar disantaa |

3

ਤਹ ਅਨਹਦ ਸਬਦ ਬਜੰਤਾ ॥ teh anahad sabad bajantaa |

4

ਜੋਤੀ ਜੋਤਿ ਸਮਾਨੀ ॥ jotee jot samaanee |

5

ਮੈ ਗੁਰ ਪਰਸਾਦੀ ਜਾਨੀ ॥੨॥ mai gur parasaadee jaanee |2|

6

ਰਤਨ ਕਮਲ ਕੋਠਰੀ ॥ ratan kamal kottharee |

7

ਚਮਕਾਰ ਬੀਜੁਲ ਤਹੀ ॥ chamakaar beejul tahee |

8

ਨੇਰੈ ਨਾਹੀ ਦੂਰਿ ॥ nerai naahee door |

9

ਨਿਜ ਆਤਮੈ ਰਹਿਆ ਭਰਪੂਰਿ ॥੩॥ nij aatamai rahiaa bharapoor |3|

10

ਜਹ ਅਨਹਤ ਸੂਰ ਉਜੵਾਰਾ ॥ jeh anahat soor ujayaaraa |

11

ਤਹ ਦੀਪਕ ਜਲੈ ਛੰਛਾਰਾ ॥ teh deepak jalai chhanchhaaraa |

12

ਗੁਰ ਪਰਸਾਦੀ ਜਾਨਿਆ ॥ gur parasaadee jaaniaa |

13

ਜਨੁ ਨਾਮਾ ਸਹਜ ਸਮਾਨਿਆ ॥੪॥੧॥ jan naamaa sehaj samaaniaa |4|1|

14

ਘਰੁ ੪ ਸੋਰਠਿ ॥ ghar 4 soratth |

15

ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ paarr parrosan poochh le naamaa kaa peh chhaan chhavaaee ho |

16

ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ to peh duganee majooree daihau mo kau bedtee dehu bataaee ho |1|

17

ਰੀ ਬਾਈ ਬੇਢੀ ਦੇਨੁ ਨ ਜਾਈ ॥ ree baaee bedtee den na jaaee |

18

ਦੇਖੁ ਬੇਢੀ ਰਹਿਓ ਸਮਾਈ ॥ dekh bedtee rahio samaaee |

19

ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ hamaarai bedtee praan adhaaraa |1| rahaau |

20

ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ bedtee preet majooree maangai jau koaoo chhaan chhavaavai ho |

21

ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ log kuttanb sabhahu te torai tau aapan bedtee aavai ho |2|

22

ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ aiso bedtee baran na saakau sabh antar sabh tthaanee ho |

23

ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ goongai mahaa amrit ras chaakhiaa poochhe kehan na jaaee ho |3|

24

ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ bedtee ke gun sun ree baaee jaladh baandh dhraoo thaapio ho |

25

ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ naame ke suaamee seea bahoree lank bhabheekhan aapio ho |4|2|

26

ਸੋਰਠਿ ਘਰੁ ੩ ॥ soratth ghar 3 |

27

ਅਣਮੜਿਆ ਮੰਦਲੁ ਬਾਜੈ ॥ anamarriaa mandal baajai |

28

ਬਿਨੁ ਸਾਵਣ ਘਨਹਰੁ ਗਾਜੈ ॥ bin saavan ghanahar gaajai |

29

ਬਾਦਲ ਬਿਨੁ ਬਰਖਾ ਹੋਈ ॥ baadal bin barakhaa hoee |

30

ਜਉ ਤਤੁ ਬਿਚਾਰੈ ਕੋਈ ॥੧॥ jau tat bichaarai koee |1|

31

ਮੋ ਕਉ ਮਿਲਿਓ ਰਾਮੁ ਸਨੇਹੀ ॥ mo kau milio raam sanehee |

32

ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ jih miliai deh sudehee |1| rahaau |

33

ਮਿਲਿ ਪਾਰਸ ਕੰਚਨੁ ਹੋਇਆ ॥ mil paaras kanchan hoeaa |

34

ਮੁਖ ਮਨਸਾ ਰਤਨੁ ਪਰੋਇਆ ॥ mukh manasaa ratan paroeaa |

35

ਨਿਜ ਭਾਉ ਭਇਆ ਭ੍ਰਮੁ ਭਾਗਾ ॥ nij bhaau bheaa bhram bhaagaa |

36

ਗੁਰ ਪੂਛੇ ਮਨੁ ਪਤੀਆਗਾ ॥੨॥ gur poochhe man pateeaagaa |2|

37

ਜਲ ਭੀਤਰਿ ਕੁੰਭ ਸਮਾਨਿਆ ॥ jal bheetar kunbh samaaniaa |

38

ਸਭ ਰਾਮੁ ਏਕੁ ਕਰਿ ਜਾਨਿਆ ॥ sabh raam ek kar jaaniaa |

39

ਗੁਰ ਚੇਲੇ ਹੈ ਮਨੁ ਮਾਨਿਆ ॥ gur chele hai man maaniaa |

40

ਜਨ ਨਾਮੈ ਤਤੁ ਪਛਾਨਿਆ ॥੩॥੩॥ jan naamai tat pachhaaniaa |3|3|

41

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥ raag soratth baanee bhagat ravidaas jee kee |

42

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

43

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ jab ham hote tab too naahee ab toohee mai naahee |

44

ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ anal agam jaise lehar me odadh jal keval jal maanhee |1|

45

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ maadhave kiaa kaheeai bhram aisaa |

46

ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ jaisaa maaneeai hoe na taisaa |1| rahaau |

47

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ narapat ek singhaasan soeaa supane bheaa bhikhaaree |

48

ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ achhat raaj bichhurat dukh paaeaa so gat bhee hamaaree |2|

Original Gurmukhi with romanized transliteration, via the GurbaniNow API. An English translation will be added once a cleared translation is available.