Sikhism
Ang-601 30
Text
ਸਭ ਜੀਅ ਤੇਰੇ ਦਇਆਲਾ ॥ sabh jeea tere deaalaa |
ਅਪਨੇ ਭਗਤ ਕਰਹਿ ਪ੍ਰਤਿਪਾਲਾ ॥ apane bhagat kareh pratipaalaa |
ਅਚਰਜੁ ਤੇਰੀ ਵਡਿਆਈ ॥ acharaj teree vaddiaaee |
ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥ nit naanak naam dhiaaee |2|23|87|
ਸੋਰਠਿ ਮਹਲਾ ੫ ॥ soratth mahalaa 5 |
ਨਾਲਿ ਨਰਾਇਣੁ ਮੇਰੈ ॥ naal naraaein merai |
ਜਮਦੂਤੁ ਨ ਆਵੈ ਨੇਰੈ ॥ jamadoot na aavai nerai |
ਕੰਠਿ ਲਾਇ ਪ੍ਰਭ ਰਾਖੈ ॥ kantth laae prabh raakhai |
ਸਤਿਗੁਰ ਕੀ ਸਚੁ ਸਾਖੈ ॥੧॥ satigur kee sach saakhai |1|
ਗੁਰਿ ਪੂਰੈ ਪੂਰੀ ਕੀਤੀ ॥ gur poorai pooree keetee |
ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ dusaman maar viddaare sagale daas kau sumat deetee |1| rahaau |
ਪ੍ਰਭਿ ਸਗਲੇ ਥਾਨ ਵਸਾਏ ॥ prabh sagale thaan vasaae |
ਸੁਖਿ ਸਾਂਦਿ ਫਿਰਿ ਆਏ ॥ sukh saand fir aae |
ਨਾਨਕ ਪ੍ਰਭ ਸਰਣਾਏ ॥ naanak prabh saranaae |
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥ jin sagale rog mittaae |2|24|88|
ਸੋਰਠਿ ਮਹਲਾ ੫ ॥ soratth mahalaa 5 |
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ sarab sukhaa kaa daataa satigur taa kee saranee paaeeai |
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ darasan bhettat hot anandaa dookh geaa har gaaeeai |1|
ਹਰਿ ਰਸੁ ਪੀਵਹੁ ਭਾਈ ॥ har ras peevahu bhaaee |
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ naam japahu naamo aaraadhahu gur poore kee saranaaee | rahaau |
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ tiseh paraapat jis dhur likhiaa soee pooran bhaaee |
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥ naanak kee benantee prabh jee naam rahaa liv laaee |2|25|89|
ਸੋਰਠਿ ਮਹਲਾ ੫ ॥ soratth mahalaa 5 |
ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥ karan karaavan har antarajaamee jan apune kee raakhai |
ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ jai jai kaar hot jag bheetar sabad guroo ras chaakhai |1|
ਪ੍ਰਭ ਜੀ ਤੇਰੀ ਓਟ ਗੁਸਾਈ ॥ prabh jee teree ott gusaaee |
ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮੑ ਧਿਆਈ ॥ ਰਹਾਉ ॥ too samarath saran kaa daataa aatth pehar tuma dhiaaee | rahaau |
ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥ jo jan bhajan kare prabh teraa tisai andesaa naahee |
ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥ satigur charan lage bhau mittiaa har gun gaae man maahee |2|
ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥ sookh sehaj aanand ghanere satigur deea dilaasaa |
ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥ jin ghar aae sobhaa setee pooran hoee aasaa |3|
ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ pooraa gur pooree mat jaa kee pooran prabh ke kaamaa |
ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥ gur charanee laag tario bhav saagar jap naanak har har naamaa |4|26|90|
ਸੋਰਠਿ ਮਹਲਾ ੫ ॥ soratth mahalaa 5 |
ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥ bheo kirapaal deen dukh bhanjan aape sabh bidh thaattee |
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥ khin meh raakh leeo jan apunaa gur poorai berree kaattee |1|
ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ mere man gur govind sad dhiaaeeai |
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥ sagal kales mitteh is tan te man chindiaa fal paaeeai | rahaau |
ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥ jeea jant jaa ke sabh keene prabh aoochaa agam apaaraa |
ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥ saadhasang naanak naam dhiaaeaa mukh aoojal bhe darabaaraa |2|27|91|
ਸੋਰਠਿ ਮਹਲਾ ੫ ॥ soratth mahalaa 5 |
ਸਿਮਰਉ ਅਪੁਨਾ ਸਾਂਈ ॥ simrau apunaa saanee |
ਦਿਨਸੁ ਰੈਨਿ ਸਦ ਧਿਆਈ ॥ dinas rain sad dhiaaee |
ਹਾਥ ਦੇਇ ਜਿਨਿ ਰਾਖੇ ॥ haath dee jin raakhe |
ਹਰਿ ਨਾਮ ਮਹਾ ਰਸ ਚਾਖੇ ॥੧॥ har naam mahaa ras chaakhe |1|
Original Gurmukhi with romanized transliteration, via the GurbaniNow API. An English translation will be added once a cleared translation is available.