U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 31

Text

1

ਅਪਨੇ ਗੁਰ ਊਪਰਿ ਕੁਰਬਾਨੁ ॥ apane gur aoopar kurabaan |

2

ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ bhe kirapaal pooran prabh daate jeea hoe miharavaan | rahaau |

3

ਨਾਨਕ ਜਨ ਸਰਨਾਈ ॥ naanak jan saranaaee |

4

ਜਿਨਿ ਪੂਰਨ ਪੈਜ ਰਖਾਈ ॥ jin pooran paij rakhaaee |

5

ਸਗਲੇ ਦੂਖ ਮਿਟਾਈ ॥ sagale dookh mittaaee |

6

ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥ sukh bhunchahu mere bhaaee |2|28|92|

7

ਸੋਰਠਿ ਮਹਲਾ ੫ ॥ soratth mahalaa 5 |

8

ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥ sunahu binantee tthaakur mere jeea jant tere dhaare |

9

ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥ raakh paij naam apune kee karan karaavanahaare |1|

10

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ prabh jeeo khasamaanaa kar piaare |

11

ਬੁਰੇ ਭਲੇ ਹਮ ਥਾਰੇ ॥ ਰਹਾਉ ॥ bure bhale ham thaare | rahaau |

12

ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ sunee pukaar samarath suaamee bandhan kaatt savaare |

13

ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥ pahir sirapaau sevak jan mele naanak pragatt pahaare |2|29|93|

14

ਸੋਰਠਿ ਮਹਲਾ ੫ ॥ soratth mahalaa 5 |

15

ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ jeea jant sabh vas kar deene sevak sabh darabaare |

16

ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ angeekaar keeo prabh apune bhav nidh paar utaare |1|

17

ਸੰਤਨ ਕੇ ਕਾਰਜ ਸਗਲ ਸਵਾਰੇ ॥ santan ke kaaraj sagal savaare |

18

ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ deen deaal kripaal kripaa nidh pooran khasam hamaare | rahaau |

19

ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ aau baitth aadar sabh thaaee aoon na katahoon baataa |

20

ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ bhagat sirapaau deeo jan apune prataap naanak prabh jaataa |2|30|94|

21

ਸੋਰਠਿ ਮਹਲਾ ੯ ॥ soratth mahalaa 9 |

22

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

23

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ re man raam siau kar preet |

24

ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥ sravan gobind gun sunau ar gaau rasanaa geet |1| rahaau |

25

ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ kar saadhasangat simar maadho hohi patit puneet |

26

ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥ kaal biaal jiau pario ddolai mukh pasaare meet |1|

27

ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ aaj kaal fun tohi gras hai samajh raakhau cheet |

28

ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥ kahai naanak raam bhaj lai jaat aausar beet |2|1|

29

ਸੋਰਠਿ ਮਹਲਾ ੯ ॥ soratth mahalaa 9 |

30

ਮਨ ਕੀ ਮਨ ਹੀ ਮਾਹਿ ਰਹੀ ॥ man kee man hee maeh rahee |

31

ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ naa har bhaje na teerath seve chottee kaal gahee |1| rahaau |

32

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ daaraa meet poot rath sanpat dhan pooran sabh mahee |

33

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ avar sagal mithiaa e jaanau bhajan raam ko sahee |1|

34

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ firat firat bahute jug haario maanas deh lahee |

35

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥ naanak kehat milan kee bareea simarat kahaa nahee |2|2|

36

ਸੋਰਠਿ ਮਹਲਾ ੯ ॥ soratth mahalaa 9 |

37

ਮਨ ਰੇ ਕਉਨੁ ਕੁਮਤਿ ਤੈ ਲੀਨੀ ॥ man re kaun kumat tai leenee |

38

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ par daaraa nindiaa ras rachio raam bhagat neh keenee |1| rahaau |

39

ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ mukat panth jaanio tai naahan dhan joran kau dhaaeaa |

Original Gurmukhi with romanized transliteration, via the GurbaniNow API. An English translation will be added once a cleared translation is available.