Sikhism
Ang-601 29
Text
ਗੁਰੁ ਪੂਰਾ ਆਰਾਧੇ ॥ gur pooraa aaraadhe |
ਕਾਰਜ ਸਗਲੇ ਸਾਧੇ ॥ kaaraj sagale saadhe |
ਸਗਲ ਮਨੋਰਥ ਪੂਰੇ ॥ sagal manorath poore |
ਬਾਜੇ ਅਨਹਦ ਤੂਰੇ ॥੧॥ baaje anahad toore |1|
ਸੰਤਹੁ ਰਾਮੁ ਜਪਤ ਸੁਖੁ ਪਾਇਆ ॥ santahu raam japat sukh paaeaa |
ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥ sant asathaan base sukh sahaje sagale dookh mittaaeaa |1| rahaau |
ਗੁਰ ਪੂਰੇ ਕੀ ਬਾਣੀ ॥ gur poore kee baanee |
ਪਾਰਬ੍ਰਹਮ ਮਨਿ ਭਾਣੀ ॥ paarabraham man bhaanee |
ਨਾਨਕ ਦਾਸਿ ਵਖਾਣੀ ॥ naanak daas vakhaanee |
ਨਿਰਮਲ ਅਕਥ ਕਹਾਣੀ ॥੨॥੧੮॥੮੨॥ niramal akath kahaanee |2|18|82|
ਸੋਰਠਿ ਮਹਲਾ ੫ ॥ soratth mahalaa 5 |
ਭੂਖੇ ਖਾਵਤ ਲਾਜ ਨ ਆਵੈ ॥ bhookhe khaavat laaj na aavai |
ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥ tiau har jan har gun gaavai |1|
ਅਪਨੇ ਕਾਜ ਕਉ ਕਿਉ ਅਲਕਾਈਐ ॥ apane kaaj kau kiau alakaaeeai |
ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥ jit simaran daragah mukh aoojal sadaa sadaa sukh paaeeai |1| rahaau |
ਜਿਉ ਕਾਮੀ ਕਾਮਿ ਲੁਭਾਵੈ ॥ jiau kaamee kaam lubhaavai |
ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥ tiau har daas har jas bhaavai |2|
ਜਿਉ ਮਾਤਾ ਬਾਲਿ ਲਪਟਾਵੈ ॥ jiau maataa baal lapattaavai |
ਤਿਉ ਗਿਆਨੀ ਨਾਮੁ ਕਮਾਵੈ ॥੩॥ tiau giaanee naam kamaavai |3|
ਗੁਰ ਪੂਰੇ ਤੇ ਪਾਵੈ ॥ gur poore te paavai |
ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥ jan naanak naam dhiaavai |4|19|83|
ਸੋਰਠਿ ਮਹਲਾ ੫ ॥ soratth mahalaa 5 |
ਸੁਖ ਸਾਂਦਿ ਘਰਿ ਆਇਆ ॥ sukh saand ghar aaeaa |
ਨਿੰਦਕ ਕੈ ਮੁਖਿ ਛਾਇਆ ॥ nindak kai mukh chhaaeaa |
ਪੂਰੈ ਗੁਰਿ ਪਹਿਰਾਇਆ ॥ poorai gur pahiraaeaa |
ਬਿਨਸੇ ਦੁਖ ਸਬਾਇਆ ॥੧॥ binase dukh sabaaeaa |1|
ਸੰਤਹੁ ਸਾਚੇ ਕੀ ਵਡਿਆਈ ॥ santahu saache kee vaddiaaee |
ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥ jin acharaj sobh banaaee |1| rahaau |
ਬੋਲੇ ਸਾਹਿਬ ਕੈ ਭਾਣੈ ॥ bole saahib kai bhaanai |
ਦਾਸੁ ਬਾਣੀ ਬ੍ਰਹਮੁ ਵਖਾਣੈ ॥ daas baanee braham vakhaanai |
ਨਾਨਕ ਪ੍ਰਭ ਸੁਖਦਾਈ ॥ naanak prabh sukhadaaee |
ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥ jin pooree banat banaaee |2|20|84|
ਸੋਰਠਿ ਮਹਲਾ ੫ ॥ soratth mahalaa 5 |
ਪ੍ਰਭੁ ਅਪੁਨਾ ਰਿਦੈ ਧਿਆਏ ॥ prabh apunaa ridai dhiaae |
ਘਰਿ ਸਹੀ ਸਲਾਮਤਿ ਆਏ ॥ ghar sahee salaamat aae |
ਸੰਤੋਖੁ ਭਇਆ ਸੰਸਾਰੇ ॥ santokh bheaa sansaare |
ਗੁਰਿ ਪੂਰੈ ਲੈ ਤਾਰੇ ॥੧॥ gur poorai lai taare |1|
ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥ santahu prabh meraa sadaa deaalaa |
ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥ apane bhagat kee ganat na ganee raakhai baal gupaalaa |1| rahaau |
ਹਰਿ ਨਾਮੁ ਰਿਦੈ ਉਰਿ ਧਾਰੇ ॥ har naam ridai ur dhaare |
ਤਿਨਿ ਸਭੇ ਥੋਕ ਸਵਾਰੇ ॥ tin sabhe thok savaare |
ਗੁਰਿ ਪੂਰੈ ਤੁਸਿ ਦੀਆ ॥ gur poorai tus deea |
ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥ fir naanak dookh na theea |2|21|85|
ਸੋਰਠਿ ਮਹਲਾ ੫ ॥ soratth mahalaa 5 |
ਹਰਿ ਮਨਿ ਤਨਿ ਵਸਿਆ ਸੋਈ ॥ har man tan vasiaa soee |
ਜੈ ਜੈ ਕਾਰੁ ਕਰੇ ਸਭੁ ਕੋਈ ॥ jai jai kaar kare sabh koee |
ਗੁਰ ਪੂਰੇ ਕੀ ਵਡਿਆਈ ॥ gur poore kee vaddiaaee |
ਤਾ ਕੀ ਕੀਮਤਿ ਕਹੀ ਨ ਜਾਈ ॥੧॥ taa kee keemat kahee na jaaee |1|
ਹਉ ਕੁਰਬਾਨੁ ਜਾਈ ਤੇਰੇ ਨਾਵੈ ॥ hau kurabaan jaaee tere naavai |
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ jis no bakhas laihi mere piaare so jas teraa gaavai |1| rahaau |
ਤੂੰ ਭਾਰੋ ਸੁਆਮੀ ਮੇਰਾ ॥ toon bhaaro suaamee meraa |
ਸੰਤਾਂ ਭਰਵਾਸਾ ਤੇਰਾ ॥ santaan bharavaasaa teraa |
ਨਾਨਕ ਪ੍ਰਭ ਸਰਣਾਈ ॥ naanak prabh saranaaee |
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ mukh nindak kai chhaaee |2|22|86|
ਸੋਰਠਿ ਮਹਲਾ ੫ ॥ soratth mahalaa 5 |
ਆਗੈ ਸੁਖੁ ਮੇਰੇ ਮੀਤਾ ॥ aagai sukh mere meetaa |
ਪਾਛੇ ਆਨਦੁ ਪ੍ਰਭਿ ਕੀਤਾ ॥ paachhe aanad prabh keetaa |
ਪਰਮੇਸੁਰਿ ਬਣਤ ਬਣਾਈ ॥ paramesur banat banaaee |
ਫਿਰਿ ਡੋਲਤ ਕਤਹੂ ਨਾਹੀ ॥੧॥ fir ddolat katahoo naahee |1|
ਸਾਚੇ ਸਾਹਿਬ ਸਿਉ ਮਨੁ ਮਾਨਿਆ ॥ saache saahib siau man maaniaa |
ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ har sarab nirantar jaaniaa |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.