U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 28

Text

1

ਸੰਤਹੁ ਸੁਖੁ ਹੋਆ ਸਭ ਥਾਈ ॥ santahu sukh hoaa sabh thaaee |

2

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ paarabraham pooran paramesar rav rahiaa sabhanee jaaee | rahaau |

3

ਧੁਰ ਕੀ ਬਾਣੀ ਆਈ ॥ dhur kee baanee aaee |

4

ਤਿਨਿ ਸਗਲੀ ਚਿੰਤ ਮਿਟਾਈ ॥ tin sagalee chint mittaaee |

5

ਦਇਆਲ ਪੁਰਖ ਮਿਹਰਵਾਨਾ ॥ deaal purakh miharavaanaa |

6

ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ har naanak saach vakhaanaa |2|13|77|

7

ਸੋਰਠਿ ਮਹਲਾ ੫ ॥ soratth mahalaa 5 |

8

ਐਥੈ ਓਥੈ ਰਖਵਾਲਾ ॥ aithai othai rakhavaalaa |

9

ਪ੍ਰਭ ਸਤਿਗੁਰ ਦੀਨ ਦਇਆਲਾ ॥ prabh satigur deen deaalaa |

10

ਦਾਸ ਅਪਨੇ ਆਪਿ ਰਾਖੇ ॥ daas apane aap raakhe |

11

ਘਟਿ ਘਟਿ ਸਬਦੁ ਸੁਭਾਖੇ ॥੧॥ ghatt ghatt sabad subhaakhe |1|

12

ਗੁਰ ਕੇ ਚਰਣ ਊਪਰਿ ਬਲਿ ਜਾਈ ॥ gur ke charan aoopar bal jaaee |

13

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ dinas rain saas saas samaalee pooran sabhanee thaaee | rahaau |

14

ਆਪਿ ਸਹਾਈ ਹੋਆ ॥ aap sahaaee hoaa |

15

ਸਚੇ ਦਾ ਸਚਾ ਢੋਆ ॥ sache daa sachaa dtoaa |

16

ਤੇਰੀ ਭਗਤਿ ਵਡਿਆਈ ॥ teree bhagat vaddiaaee |

17

ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥ paaee naanak prabh saranaaee |2|14|78|

18

ਸੋਰਠਿ ਮਹਲਾ ੫ ॥ soratth mahalaa 5 |

19

ਸਤਿਗੁਰ ਪੂਰੇ ਭਾਣਾ ॥ satigur poore bhaanaa |

20

ਤਾ ਜਪਿਆ ਨਾਮੁ ਰਮਾਣਾ ॥ taa japiaa naam ramaanaa |

21

ਗੋਬਿੰਦ ਕਿਰਪਾ ਧਾਰੀ ॥ gobind kirapaa dhaaree |

22

ਪ੍ਰਭਿ ਰਾਖੀ ਪੈਜ ਹਮਾਰੀ ॥੧॥ prabh raakhee paij hamaaree |1|

23

ਹਰਿ ਕੇ ਚਰਨ ਸਦਾ ਸੁਖਦਾਈ ॥ har ke charan sadaa sukhadaaee |

24

ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ jo ichheh soee fal paaveh birathee aas na jaaee |1| rahaau |

25

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ kripaa kare jis praanapat daataa soee sant gun gaavai |

26

ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ prem bhagat taa kaa man leenaa paarabraham man bhaavai |2|

27

ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ aatth pehar har kaa jas ravanaa bikhai tthgauree laathee |

28

ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ sang milaae leea merai karatai sant saadh bhe saathee |3|

29

ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ kar geh leene sarabas deene aapeh aap milaaeaa |

30

ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ kahu naanak sarab thok pooran pooraa satigur paaeaa |4|15|79|

31

ਸੋਰਠਿ ਮਹਲਾ ੫ ॥ soratth mahalaa 5 |

32

ਗਰੀਬੀ ਗਦਾ ਹਮਾਰੀ ॥ gareebee gadaa hamaaree |

33

ਖੰਨਾ ਸਗਲ ਰੇਨੁ ਛਾਰੀ ॥ khanaa sagal ren chhaaree |

34

ਇਸੁ ਆਗੈ ਕੋ ਨ ਟਿਕੈ ਵੇਕਾਰੀ ॥ eis aagai ko na ttikai vekaaree |

35

ਗੁਰ ਪੂਰੇ ਏਹ ਗਲ ਸਾਰੀ ॥੧॥ gur poore eeh gal saaree |1|

36

ਹਰਿ ਹਰਿ ਨਾਮੁ ਸੰਤਨ ਕੀ ਓਟਾ ॥ har har naam santan kee ottaa |

37

ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥ jo simarai tis kee gat hovai udhareh sagale kottaa |1| rahaau |

38

ਸੰਤ ਸੰਗਿ ਜਸੁ ਗਾਇਆ ॥ sant sang jas gaaeaa |

39

ਇਹੁ ਪੂਰਨ ਹਰਿ ਧਨੁ ਪਾਇਆ ॥ eihu pooran har dhan paaeaa |

40

ਕਹੁ ਨਾਨਕ ਆਪੁ ਮਿਟਾਇਆ ॥ kahu naanak aap mittaaeaa |

41

ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥ sabh paarabraham nadaree aaeaa |2|16|80|

42

ਸੋਰਠਿ ਮਹਲਾ ੫ ॥ soratth mahalaa 5 |

43

ਗੁਰਿ ਪੂਰੈ ਪੂਰੀ ਕੀਨੀ ॥ gur poorai pooree keenee |

44

ਬਖਸ ਅਪੁਨੀ ਕਰਿ ਦੀਨੀ ॥ bakhas apunee kar deenee |

45

ਨਿਤ ਅਨੰਦ ਸੁਖ ਪਾਇਆ ॥ nit anand sukh paaeaa |

46

ਥਾਵ ਸਗਲੇ ਸੁਖੀ ਵਸਾਇਆ ॥੧॥ thaav sagale sukhee vasaaeaa |1|

47

ਹਰਿ ਕੀ ਭਗਤਿ ਫਲ ਦਾਤੀ ॥ har kee bhagat fal daatee |

48

ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥ gur poorai kirapaa kar deenee viralai kin hee jaatee | rahaau |

49

ਗੁਰਬਾਣੀ ਗਾਵਹ ਭਾਈ ॥ gurabaanee gaavah bhaaee |

50

ਓਹ ਸਫਲ ਸਦਾ ਸੁਖਦਾਈ ॥ oeh safal sadaa sukhadaaee |

51

ਨਾਨਕ ਨਾਮੁ ਧਿਆਇਆ ॥ naanak naam dhiaaeaa |

52

ਪੂਰਬਿ ਲਿਖਿਆ ਪਾਇਆ ॥੨॥੧੭॥੮੧॥ poorab likhiaa paaeaa |2|17|81|

53

ਸੋਰਠਿ ਮਹਲਾ ੫ ॥ soratth mahalaa 5 |

Original Gurmukhi with romanized transliteration, via the GurbaniNow API. An English translation will be added once a cleared translation is available.