Sikhism
Ang-601 27
Text
ਜਿ ਕਰਾਵੈ ਸੋ ਕਰਣਾ ॥ ji karaavai so karanaa |
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ naanak daas teree saranaa |2|7|71|
ਸੋਰਠਿ ਮਹਲਾ ੫ ॥ soratth mahalaa 5 |
ਹਰਿ ਨਾਮੁ ਰਿਦੈ ਪਰੋਇਆ ॥ har naam ridai paroeaa |
ਸਭੁ ਕਾਜੁ ਹਮਾਰਾ ਹੋਇਆ ॥ sabh kaaj hamaaraa hoeaa |
ਪ੍ਰਭ ਚਰਣੀ ਮਨੁ ਲਾਗਾ ॥ prabh charanee man laagaa |
ਪੂਰਨ ਜਾ ਕੇ ਭਾਗਾ ॥੧॥ pooran jaa ke bhaagaa |1|
ਮਿਲਿ ਸਾਧਸੰਗਿ ਹਰਿ ਧਿਆਇਆ ॥ mil saadhasang har dhiaaeaa |
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ aatth pehar araadhio har har man chindiaa fal paaeaa | rahaau |
ਪਰਾ ਪੂਰਬਲਾ ਅੰਕੁਰੁ ਜਾਗਿਆ ॥ paraa poorabalaa ankur jaagiaa |
ਰਾਮ ਨਾਮਿ ਮਨੁ ਲਾਗਿਆ ॥ raam naam man laagiaa |
ਮਨਿ ਤਨਿ ਹਰਿ ਦਰਸਿ ਸਮਾਵੈ ॥ man tan har daras samaavai |
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ naanak daas sache gun gaavai |2|8|72|
ਸੋਰਠਿ ਮਹਲਾ ੫ ॥ soratth mahalaa 5 |
ਗੁਰ ਮਿਲਿ ਪ੍ਰਭੂ ਚਿਤਾਰਿਆ ॥ gur mil prabhoo chitaariaa |
ਕਾਰਜ ਸਭਿ ਸਵਾਰਿਆ ॥ kaaraj sabh savaariaa |
ਮੰਦਾ ਕੋ ਨ ਅਲਾਏ ॥ mandaa ko na alaae |
ਸਭ ਜੈ ਜੈ ਕਾਰੁ ਸੁਣਾਏ ॥੧॥ sabh jai jai kaar sunaae |1|
ਸੰਤਹੁ ਸਾਚੀ ਸਰਣਿ ਸੁਆਮੀ ॥ santahu saachee saran suaamee |
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ jeea jant sabh haath tisai kai so prabh antarajaamee | rahaau |
ਕਰਤਬ ਸਭਿ ਸਵਾਰੇ ॥ karatab sabh savaare |
ਪ੍ਰਭਿ ਅਪੁਨਾ ਬਿਰਦੁ ਸਮਾਰੇ ॥ prabh apunaa birad samaare |
ਪਤਿਤ ਪਾਵਨ ਪ੍ਰਭ ਨਾਮਾ ॥ patit paavan prabh naamaa |
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ jan naanak sad kurabaanaa |2|9|73|
ਸੋਰਠਿ ਮਹਲਾ ੫ ॥ soratth mahalaa 5 |
ਪਾਰਬ੍ਰਹਮਿ ਸਾਜਿ ਸਵਾਰਿਆ ॥ paarabraham saaj savaariaa |
ਇਹੁ ਲਹੁੜਾ ਗੁਰੂ ਉਬਾਰਿਆ ॥ eihu lahurraa guroo ubaariaa |
ਅਨਦ ਕਰਹੁ ਪਿਤ ਮਾਤਾ ॥ anad karahu pit maataa |
ਪਰਮੇਸਰੁ ਜੀਅ ਕਾ ਦਾਤਾ ॥੧॥ paramesar jeea kaa daataa |1|
ਸੁਭ ਚਿਤਵਨਿ ਦਾਸ ਤੁਮਾਰੇ ॥ subh chitavan daas tumaare |
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ raakheh paij daas apune kee kaaraj aap savaare | rahaau |
ਮੇਰਾ ਪ੍ਰਭੁ ਪਰਉਪਕਾਰੀ ॥ meraa prabh praupakaaree |
ਪੂਰਨ ਕਲ ਜਿਨਿ ਧਾਰੀ ॥ pooran kal jin dhaaree |
ਨਾਨਕ ਸਰਣੀ ਆਇਆ ॥ naanak saranee aaeaa |
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ man chindiaa fal paaeaa |2|10|74|
ਸੋਰਠਿ ਮਹਲਾ ੫ ॥ soratth mahalaa 5 |
ਸਦਾ ਸਦਾ ਹਰਿ ਜਾਪੇ ॥ sadaa sadaa har jaape |
ਪ੍ਰਭ ਬਾਲਕ ਰਾਖੇ ਆਪੇ ॥ prabh baalak raakhe aape |
ਸੀਤਲਾ ਠਾਕਿ ਰਹਾਈ ॥ seetalaa tthaak rahaaee |
ਬਿਘਨ ਗਏ ਹਰਿ ਨਾਈ ॥੧॥ bighan ge har naaee |1|
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ meraa prabh hoaa sadaa deaalaa |
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ aradaas sunee bhagat apune kee sabh jeea bheaa kirapaalaa | rahaau |
ਪ੍ਰਭ ਕਰਣ ਕਾਰਣ ਸਮਰਾਥਾ ॥ prabh karan kaaran samaraathaa |
ਹਰਿ ਸਿਮਰਤ ਸਭੁ ਦੁਖੁ ਲਾਥਾ ॥ har simarat sabh dukh laathaa |
ਅਪਣੇ ਦਾਸ ਕੀ ਸੁਣੀ ਬੇਨੰਤੀ ॥ apane daas kee sunee benantee |
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ sabh naanak sukh savantee |2|11|75|
ਸੋਰਠਿ ਮਹਲਾ ੫ ॥ soratth mahalaa 5 |
ਅਪਨਾ ਗੁਰੂ ਧਿਆਏ ॥ apanaa guroo dhiaae |
ਮਿਲਿ ਕੁਸਲ ਸੇਤੀ ਘਰਿ ਆਏ ॥ mil kusal setee ghar aae |
ਨਾਮੈ ਕੀ ਵਡਿਆਈ ॥ naamai kee vaddiaaee |
ਤਿਸੁ ਕੀਮਤਿ ਕਹਣੁ ਨ ਜਾਈ ॥੧॥ tis keemat kehan na jaaee |1|
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ santahu har har har aaraadhahu |
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ har aaraadh sabho kichh paaeeai kaaraj sagale saadhahu | rahaau |
ਪ੍ਰੇਮ ਭਗਤਿ ਪ੍ਰਭ ਲਾਗੀ ॥ prem bhagat prabh laagee |
ਸੋ ਪਾਏ ਜਿਸੁ ਵਡਭਾਗੀ ॥ so paae jis vaddabhaagee |
ਜਨ ਨਾਨਕ ਨਾਮੁ ਧਿਆਇਆ ॥ jan naanak naam dhiaaeaa |
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ tin sarab sukhaa fal paaeaa |2|12|76|
ਸੋਰਠਿ ਮਹਲਾ ੫ ॥ soratth mahalaa 5 |
ਪਰਮੇਸਰਿ ਦਿਤਾ ਬੰਨਾ ॥ paramesar ditaa banaa |
ਦੁਖ ਰੋਗ ਕਾ ਡੇਰਾ ਭੰਨਾ ॥ dukh rog kaa dderaa bhanaa |
ਅਨਦ ਕਰਹਿ ਨਰ ਨਾਰੀ ॥ anad kareh nar naaree |
ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ har har prabh kirapaa dhaaree |1|
Original Gurmukhi with romanized transliteration, via the GurbaniNow API. An English translation will be added once a cleared translation is available.