U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 26

Text

1

ਸੁਖ ਸਾਗਰੁ ਗੁਰੁ ਪਾਇਆ ॥ sukh saagar gur paaeaa |

2

ਤਾ ਸਹਸਾ ਸਗਲ ਮਿਟਾਇਆ ॥੧॥ taa sahasaa sagal mittaaeaa |1|

3

ਹਰਿ ਕੇ ਨਾਮ ਕੀ ਵਡਿਆਈ ॥ har ke naam kee vaddiaaee |

4

ਆਠ ਪਹਰ ਗੁਣ ਗਾਈ ॥ aatth pehar gun gaaee |

5

ਗੁਰ ਪੂਰੇ ਤੇ ਪਾਈ ॥ ਰਹਾਉ ॥ gur poore te paaee | rahaau |

6

ਪ੍ਰਭ ਕੀ ਅਕਥ ਕਹਾਣੀ ॥ prabh kee akath kahaanee |

7

ਜਨ ਬੋਲਹਿ ਅੰਮ੍ਰਿਤ ਬਾਣੀ ॥ jan boleh amrit baanee |

8

ਨਾਨਕ ਦਾਸ ਵਖਾਣੀ ॥ naanak daas vakhaanee |

9

ਗੁਰ ਪੂਰੇ ਤੇ ਜਾਣੀ ॥੨॥੨॥੬੬॥ gur poore te jaanee |2|2|66|

10

ਸੋਰਠਿ ਮਹਲਾ ੫ ॥ soratth mahalaa 5 |

11

ਆਗੈ ਸੁਖੁ ਗੁਰਿ ਦੀਆ ॥ aagai sukh gur deea |

12

ਪਾਛੈ ਕੁਸਲ ਖੇਮ ਗੁਰਿ ਕੀਆ ॥ paachhai kusal khem gur keea |

13

ਸਰਬ ਨਿਧਾਨ ਸੁਖ ਪਾਇਆ ॥ sarab nidhaan sukh paaeaa |

14

ਗੁਰੁ ਅਪੁਨਾ ਰਿਦੈ ਧਿਆਇਆ ॥੧॥ gur apunaa ridai dhiaaeaa |1|

15

ਅਪਨੇ ਸਤਿਗੁਰ ਕੀ ਵਡਿਆਈ ॥ apane satigur kee vaddiaaee |

16

ਮਨ ਇਛੇ ਫਲ ਪਾਈ ॥ man ichhe fal paaee |

17

ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ santahu din din charrai savaaee | rahaau |

18

ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ jeea jant sabh bhe deaalaa prabh apane kar deene |

19

ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ sehaj subhaae mile gopaalaa naanak saach pateene |2|3|67|

20

ਸੋਰਠਿ ਮਹਲਾ ੫ ॥ soratth mahalaa 5 |

21

ਗੁਰ ਕਾ ਸਬਦੁ ਰਖਵਾਰੇ ॥ gur kaa sabad rakhavaare |

22

ਚਉਕੀ ਚਉਗਿਰਦ ਹਮਾਰੇ ॥ chaukee chaugirad hamaare |

23

ਰਾਮ ਨਾਮਿ ਮਨੁ ਲਾਗਾ ॥ raam naam man laagaa |

24

ਜਮੁ ਲਜਾਇ ਕਰਿ ਭਾਗਾ ॥੧॥ jam lajaae kar bhaagaa |1|

25

ਪ੍ਰਭ ਜੀ ਤੂ ਮੇਰੋ ਸੁਖਦਾਤਾ ॥ prabh jee too mero sukhadaataa |

26

ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ bandhan kaatt kare man niramal pooran purakh bidhaataa | rahaau |

27

ਨਾਨਕ ਪ੍ਰਭੁ ਅਬਿਨਾਸੀ ॥ naanak prabh abinaasee |

28

ਤਾ ਕੀ ਸੇਵ ਨ ਬਿਰਥੀ ਜਾਸੀ ॥ taa kee sev na birathee jaasee |

29

ਅਨਦ ਕਰਹਿ ਤੇਰੇ ਦਾਸਾ ॥ anad kareh tere daasaa |

30

ਜਪਿ ਪੂਰਨ ਹੋਈ ਆਸਾ ॥੨॥੪॥੬੮॥ jap pooran hoee aasaa |2|4|68|

31

ਸੋਰਠਿ ਮਹਲਾ ੫ ॥ soratth mahalaa 5 |

32

ਗੁਰ ਅਪੁਨੇ ਬਲਿਹਾਰੀ ॥ gur apune balihaaree |

33

ਜਿਨਿ ਪੂਰਨ ਪੈਜ ਸਵਾਰੀ ॥ jin pooran paij savaaree |

34

ਮਨ ਚਿੰਦਿਆ ਫਲੁ ਪਾਇਆ ॥ man chindiaa fal paaeaa |

35

ਪ੍ਰਭੁ ਅਪੁਨਾ ਸਦਾ ਧਿਆਇਆ ॥੧॥ prabh apunaa sadaa dhiaaeaa |1|

36

ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ santahu tis bin avar na koee |

37

ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ karan kaaran prabh soee | rahaau |

38

ਪ੍ਰਭਿ ਅਪਨੈ ਵਰ ਦੀਨੇ ॥ prabh apanai var deene |

39

ਸਗਲ ਜੀਅ ਵਸਿ ਕੀਨੇ ॥ sagal jeea vas keene |

40

ਜਨ ਨਾਨਕ ਨਾਮੁ ਧਿਆਇਆ ॥ jan naanak naam dhiaaeaa |

41

ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ taa sagale dookh mittaaeaa |2|5|69|

42

ਸੋਰਠਿ ਮਹਲਾ ੫ ॥ soratth mahalaa 5 |

43

ਤਾਪੁ ਗਵਾਇਆ ਗੁਰਿ ਪੂਰੇ ॥ taap gavaaeaa gur poore |

44

ਵਾਜੇ ਅਨਹਦ ਤੂਰੇ ॥ vaaje anahad toore |

45

ਸਰਬ ਕਲਿਆਣ ਪ੍ਰਭਿ ਕੀਨੇ ॥ sarab kaliaan prabh keene |

46

ਕਰਿ ਕਿਰਪਾ ਆਪਿ ਦੀਨੇ ॥੧॥ kar kirapaa aap deene |1|

47

ਬੇਦਨ ਸਤਿਗੁਰਿ ਆਪਿ ਗਵਾਈ ॥ bedan satigur aap gavaaee |

48

ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ sikh sant sabh sarase hoe har har naam dhiaaee | rahaau |

49

ਜੋ ਮੰਗਹਿ ਸੋ ਲੇਵਹਿ ॥ jo mangeh so leveh |

50

ਪ੍ਰਭ ਅਪਣਿਆ ਸੰਤਾ ਦੇਵਹਿ ॥ prabh apaniaa santaa deveh |

51

ਹਰਿ ਗੋਵਿਦੁ ਪ੍ਰਭਿ ਰਾਖਿਆ ॥ har govid prabh raakhiaa |

52

ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ jan naanak saach subhaakhiaa |2|6|70|

53

ਸੋਰਠਿ ਮਹਲਾ ੫ ॥ soratth mahalaa 5 |

54

ਸੋਈ ਕਰਾਇ ਜੋ ਤੁਧੁ ਭਾਵੈ ॥ soee karaae jo tudh bhaavai |

55

ਮੋਹਿ ਸਿਆਣਪ ਕਛੂ ਨ ਆਵੈ ॥ mohi siaanap kachhoo na aavai |

56

ਹਮ ਬਾਰਿਕ ਤਉ ਸਰਣਾਈ ॥ ham baarik tau saranaaee |

57

ਪ੍ਰਭਿ ਆਪੇ ਪੈਜ ਰਖਾਈ ॥੧॥ prabh aape paij rakhaaee |1|

58

ਮੇਰਾ ਮਾਤ ਪਿਤਾ ਹਰਿ ਰਾਇਆ ॥ meraa maat pitaa har raaeaa |

59

ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥ kar kirapaa pratipaalan laagaa karanee teraa karaaeaa | rahaau |

60

ਜੀਅ ਜੰਤ ਤੇਰੇ ਧਾਰੇ ॥ jeea jant tere dhaare |

61

ਪ੍ਰਭ ਡੋਰੀ ਹਾਥਿ ਤੁਮਾਰੇ ॥ prabh ddoree haath tumaare |

Original Gurmukhi with romanized transliteration, via the GurbaniNow API. An English translation will be added once a cleared translation is available.