Sikhism
Ang-601 24
Text
ਸੋਰਠਿ ਮਹਲਾ ੫ ॥ soratth mahalaa 5 |
ਗੁਰਿ ਪੂਰੈ ਕੀਤੀ ਪੂਰੀ ॥ gur poorai keetee pooree |
ਪ੍ਰਭੁ ਰਵਿ ਰਹਿਆ ਭਰਪੂਰੀ ॥ prabh rav rahiaa bharapooree |
ਖੇਮ ਕੁਸਲ ਭਇਆ ਇਸਨਾਨਾ ॥ khem kusal bheaa isanaanaa |
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ paarabraham vittahu kurabaanaa |1|
ਗੁਰ ਕੇ ਚਰਨ ਕਵਲ ਰਿਦ ਧਾਰੇ ॥ gur ke charan kaval rid dhaare |
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥ bighan na laagai til kaa koee kaaraj sagal savaare |1| rahaau |
ਮਿਲਿ ਸਾਧੂ ਦੁਰਮਤਿ ਖੋਏ ॥ mil saadhoo duramat khoe |
ਪਤਿਤ ਪੁਨੀਤ ਸਭ ਹੋਏ ॥ patit puneet sabh hoe |
ਰਾਮਦਾਸਿ ਸਰੋਵਰ ਨਾਤੇ ॥ raamadaas sarovar naate |
ਸਭ ਲਾਥੇ ਪਾਪ ਕਮਾਤੇ ॥੨॥ sabh laathe paap kamaate |2|
ਗੁਨ ਗੋਬਿੰਦ ਨਿਤ ਗਾਈਐ ॥ gun gobind nit gaaeeai |
ਸਾਧਸੰਗਿ ਮਿਲਿ ਧਿਆਈਐ ॥ saadhasang mil dhiaaeeai |
ਮਨ ਬਾਂਛਤ ਫਲ ਪਾਏ ॥ man baanchhat fal paae |
ਗੁਰੁ ਪੂਰਾ ਰਿਦੈ ਧਿਆਏ ॥੩॥ gur pooraa ridai dhiaae |3|
ਗੁਰ ਗੋਪਾਲ ਆਨੰਦਾ ॥ gur gopaal aanandaa |
ਜਪਿ ਜਪਿ ਜੀਵੈ ਪਰਮਾਨੰਦਾ ॥ jap jap jeevai paramaanandaa |
ਜਨ ਨਾਨਕ ਨਾਮੁ ਧਿਆਇਆ ॥ jan naanak naam dhiaaeaa |
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥ prabh apanaa birad rakhaaeaa |4|10|60|
ਰਾਗੁ ਸੋਰਠਿ ਮਹਲਾ ੫ ॥ raag soratth mahalaa 5 |
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥ deh dis chhatr megh ghattaa ghatt daaman chamak ddaraaeo |
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥ sej ikelee need nahu nainah pir parades sidhaaeo |1|
ਹੁਣਿ ਨਹੀ ਸੰਦੇਸਰੋ ਮਾਇਓ ॥ hun nahee sandesaro maaeo |
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥ ek kosaro sidh karat laal tab chatur paataro aaeo | rahaau |
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥ kiau bisarai ihu laal piaaro sarab gunaa sukhadaaeo |
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥ mandar char kai panth nihaarau nain neer bhar aaeo |2|
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥ hau hau bheet bheo hai beecho sunat des nikattaaeo |
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥ bhaanbheeree ke paat parado bin pekhe dooraaeo |3|
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥ bheo kirapaal sarab ko tthaakur sagaro dookh mittaaeo |
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥ kahu naanak haumai bheet gur khoee tau deaar beetthalo paaeo |4|
ਸਭੁ ਰਹਿਓ ਅੰਦੇਸਰੋ ਮਾਇਓ ॥ sabh rahio andesaro maaeo |
ਜੋ ਚਾਹਤ ਸੋ ਗੁਰੂ ਮਿਲਾਇਓ ॥ jo chaahat so guroo milaaeo |
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥ sarab gunaa nidh raaeo | rahaau doojaa |11|61|
ਸੋਰਠਿ ਮਹਲਾ ੫ ॥ soratth mahalaa 5 |
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ gee bahorr bandee chhorr nirankaar dukhadaaree |
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ karam na jaanaa dharam na jaanaa lobhee maaeaadhaaree |
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ naam pario bhagat govind kaa ih raakhahu paij tumaaree |1|
ਹਰਿ ਜੀਉ ਨਿਮਾਣਿਆ ਤੂ ਮਾਣੁ ॥ har jeeo nimaaniaa too maan |
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ nicheejiaa cheej kare meraa govind teree kudarat kau kurabaan | rahaau |
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ jaisaa baalak bhaae subhaaee lakh aparaadh kamaavai |
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ kar upades jhirrake bahu bhaatee bahurr pitaa gal laavai |
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ pichhale aaugun bakhas le prabh aagai maarag paavai |2|
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ har antarajaamee sabh bidh jaanai taa kis peh aakh sunaaeeai |
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ kahanai kathan na bheejai gobind har bhaavai paij rakhaaeeai |
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ avar ott mai sagalee dekhee ik teree ott rahaaeeai |3|
Original Gurmukhi with romanized transliteration, via the GurbaniNow API. An English translation will be added once a cleared translation is available.