Sikhism
Ang-601 23
Text
ਤਿਨਿ ਸਗਲੀ ਲਾਜ ਰਾਖੀ ॥੩॥ tin sagalee laaj raakhee |3|
ਬੋਲਾਇਆ ਬੋਲੀ ਤੇਰਾ ॥ bolaaeaa bolee teraa |
ਤੂ ਸਾਹਿਬੁ ਗੁਣੀ ਗਹੇਰਾ ॥ too saahib gunee gaheraa |
ਜਪਿ ਨਾਨਕ ਨਾਮੁ ਸਚੁ ਸਾਖੀ ॥ jap naanak naam sach saakhee |
ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥ apune daas kee paij raakhee |4|6|56|
ਸੋਰਠਿ ਮਹਲਾ ੫ ॥ soratth mahalaa 5 |
ਵਿਚਿ ਕਰਤਾ ਪੁਰਖੁ ਖਲੋਆ ॥ vich karataa purakh khaloaa |
ਵਾਲੁ ਨ ਵਿੰਗਾ ਹੋਆ ॥ vaal na vingaa hoaa |
ਮਜਨੁ ਗੁਰ ਆਂਦਾ ਰਾਸੇ ॥ majan gur aandaa raase |
ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ jap har har kilavikh naase |1|
ਸੰਤਹੁ ਰਾਮਦਾਸ ਸਰੋਵਰੁ ਨੀਕਾ ॥ santahu raamadaas sarovar neekaa |
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ jo naavai so kul taraavai udhaar hoaa hai jee kaa |1| rahaau |
ਜੈ ਜੈ ਕਾਰੁ ਜਗੁ ਗਾਵੈ ॥ jai jai kaar jag gaavai |
ਮਨ ਚਿੰਦਿਅੜੇ ਫਲ ਪਾਵੈ ॥ man chindiarre fal paavai |
ਸਹੀ ਸਲਾਮਤਿ ਨਾਇ ਆਏ ॥ sahee salaamat naae aae |
ਅਪਣਾ ਪ੍ਰਭੂ ਧਿਆਏ ॥੨॥ apanaa prabhoo dhiaae |2|
ਸੰਤ ਸਰੋਵਰ ਨਾਵੈ ॥ sant sarovar naavai |
ਸੋ ਜਨੁ ਪਰਮ ਗਤਿ ਪਾਵੈ ॥ so jan param gat paavai |
ਮਰੈ ਨ ਆਵੈ ਜਾਈ ॥ marai na aavai jaaee |
ਹਰਿ ਹਰਿ ਨਾਮੁ ਧਿਆਈ ॥੩॥ har har naam dhiaaee |3|
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ eihu braham bichaar su jaanai |
ਜਿਸੁ ਦਇਆਲੁ ਹੋਇ ਭਗਵਾਨੈ ॥ jis deaal hoe bhagavaanai |
ਬਾਬਾ ਨਾਨਕ ਪ੍ਰਭ ਸਰਣਾਈ ॥ baabaa naanak prabh saranaaee |
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥ sabh chintaa ganat mittaaee |4|7|57|
ਸੋਰਠਿ ਮਹਲਾ ੫ ॥ soratth mahalaa 5 |
ਪਾਰਬ੍ਰਹਮਿ ਨਿਬਾਹੀ ਪੂਰੀ ॥ paarabraham nibaahee pooree |
ਕਾਈ ਬਾਤ ਨ ਰਹੀਆ ਊਰੀ ॥ kaaee baat na raheea aooree |
ਗੁਰਿ ਚਰਨ ਲਾਇ ਨਿਸਤਾਰੇ ॥ gur charan laae nisataare |
ਹਰਿ ਹਰਿ ਨਾਮੁ ਸਮੑਾਰੇ ॥੧॥ har har naam samaare |1|
ਅਪਨੇ ਦਾਸ ਕਾ ਸਦਾ ਰਖਵਾਲਾ ॥ apane daas kaa sadaa rakhavaalaa |
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥ kar kirapaa apune kar raakhe maat pitaa jiau paalaa |1| rahaau |
ਵਡਭਾਗੀ ਸਤਿਗੁਰੁ ਪਾਇਆ ॥ vaddabhaagee satigur paaeaa |
ਜਿਨਿ ਜਮ ਕਾ ਪੰਥੁ ਮਿਟਾਇਆ ॥ jin jam kaa panth mittaaeaa |
ਹਰਿ ਭਗਤਿ ਭਾਇ ਚਿਤੁ ਲਾਗਾ ॥ har bhagat bhaae chit laagaa |
ਜਪਿ ਜੀਵਹਿ ਸੇ ਵਡਭਾਗਾ ॥੨॥ jap jeeveh se vaddabhaagaa |2|
ਹਰਿ ਅੰਮ੍ਰਿਤ ਬਾਣੀ ਗਾਵੈ ॥ har amrit baanee gaavai |
ਸਾਧਾ ਕੀ ਧੂਰੀ ਨਾਵੈ ॥ saadhaa kee dhooree naavai |
ਅਪੁਨਾ ਨਾਮੁ ਆਪੇ ਦੀਆ ॥ apunaa naam aape deea |
ਪ੍ਰਭ ਕਰਣਹਾਰ ਰਖਿ ਲੀਆ ॥੩॥ prabh karanahaar rakh leea |3|
ਹਰਿ ਦਰਸਨ ਪ੍ਰਾਨ ਅਧਾਰਾ ॥ har darasan praan adhaaraa |
ਇਹੁ ਪੂਰਨ ਬਿਮਲ ਬੀਚਾਰਾ ॥ eihu pooran bimal beechaaraa |
ਕਰਿ ਕਿਰਪਾ ਅੰਤਰਜਾਮੀ ॥ kar kirapaa antarajaamee |
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥ daas naanak saran suaamee |4|8|58|
ਸੋਰਠਿ ਮਹਲਾ ੫ ॥ soratth mahalaa 5 |
ਗੁਰਿ ਪੂਰੈ ਚਰਨੀ ਲਾਇਆ ॥ gur poorai charanee laaeaa |
ਹਰਿ ਸੰਗਿ ਸਹਾਈ ਪਾਇਆ ॥ har sang sahaaee paaeaa |
ਜਹ ਜਾਈਐ ਤਹਾ ਸੁਹੇਲੇ ॥ jeh jaaeeai tahaa suhele |
ਕਰਿ ਕਿਰਪਾ ਪ੍ਰਭਿ ਮੇਲੇ ॥੧॥ kar kirapaa prabh mele |1|
ਹਰਿ ਗੁਣ ਗਾਵਹੁ ਸਦਾ ਸੁਭਾਈ ॥ har gun gaavahu sadaa subhaaee |
ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ man chinde sagale fal paavahu jeea kai sang sahaaee |1| rahaau |
ਨਾਰਾਇਣ ਪ੍ਰਾਣ ਅਧਾਰਾ ॥ naaraaein praan adhaaraa |
ਹਮ ਸੰਤ ਜਨਾਂ ਰੇਨਾਰਾ ॥ ham sant janaan renaaraa |
ਪਤਿਤ ਪੁਨੀਤ ਕਰਿ ਲੀਨੇ ॥ patit puneet kar leene |
ਕਰਿ ਕਿਰਪਾ ਹਰਿ ਜਸੁ ਦੀਨੇ ॥੨॥ kar kirapaa har jas deene |2|
ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ paarabraham kare pratipaalaa |
ਸਦ ਜੀਅ ਸੰਗਿ ਰਖਵਾਲਾ ॥ sad jeea sang rakhavaalaa |
ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ har din rain keeratan gaaeeai |
ਬਹੁੜਿ ਨ ਜੋਨੀ ਪਾਈਐ ॥੩॥ bahurr na jonee paaeeai |3|
ਜਿਸੁ ਦੇਵੈ ਪੁਰਖੁ ਬਿਧਾਤਾ ॥ jis devai purakh bidhaataa |
ਹਰਿ ਰਸੁ ਤਿਨ ਹੀ ਜਾਤਾ ॥ har ras tin hee jaataa |
ਜਮਕੰਕਰੁ ਨੇੜਿ ਨ ਆਇਆ ॥ jamakankar nerr na aaeaa |
ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ sukh naanak saranee paaeaa |4|9|59|
Original Gurmukhi with romanized transliteration, via the GurbaniNow API. An English translation will be added once a cleared translation is available.