Sikhism
Ang-601 22
Text
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ sant kaa maarag dharam kee paurree ko vaddabhaagee paae |
ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ kott janam ke kilabikh naase har charanee chit laae |2|
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ausatat karahu sadaa prabh apane jin pooree kal raakhee |
ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ jeea jant sabh bhe pavitraa satigur kee sach saakhee |3|
ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ bighan binaasan sabh dukh naasan satigur naam drirraaeaa |
ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ khoe paap bhe sabh paavan jan naanak sukh ghar aaeaa |4|3|53|
ਸੋਰਠਿ ਮਹਲਾ ੫ ॥ soratth mahalaa 5 |
ਸਾਹਿਬੁ ਗੁਨੀ ਗਹੇਰਾ ॥ saahib gunee gaheraa |
ਘਰੁ ਲਸਕਰੁ ਸਭੁ ਤੇਰਾ ॥ ghar lasakar sabh teraa |
ਰਖਵਾਲੇ ਗੁਰ ਗੋਪਾਲਾ ॥ rakhavaale gur gopaalaa |
ਸਭਿ ਜੀਅ ਭਏ ਦਇਆਲਾ ॥੧॥ sabh jeea bhe deaalaa |1|
ਜਪਿ ਅਨਦਿ ਰਹਉ ਗੁਰ ਚਰਣਾ ॥ jap anad rhau gur charanaa |
ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ bhau kateh nahee prabh saranaa | rahaau |
ਤੇਰਿਆ ਦਾਸਾ ਰਿਦੈ ਮੁਰਾਰੀ ॥ teriaa daasaa ridai muraaree |
ਪ੍ਰਭਿ ਅਬਿਚਲ ਨੀਵ ਉਸਾਰੀ ॥ prabh abichal neev usaaree |
ਬਲੁ ਧਨੁ ਤਕੀਆ ਤੇਰਾ ॥ bal dhan takeea teraa |
ਤੂ ਭਾਰੋ ਠਾਕੁਰੁ ਮੇਰਾ ॥੨॥ too bhaaro tthaakur meraa |2|
ਜਿਨਿ ਜਿਨਿ ਸਾਧਸੰਗੁ ਪਾਇਆ ॥ jin jin saadhasang paaeaa |
ਸੋ ਪ੍ਰਭਿ ਆਪਿ ਤਰਾਇਆ ॥ so prabh aap taraaeaa |
ਕਰਿ ਕਿਰਪਾ ਨਾਮ ਰਸੁ ਦੀਆ ॥ kar kirapaa naam ras deea |
ਕੁਸਲ ਖੇਮ ਸਭ ਥੀਆ ॥੩॥ kusal khem sabh theea |3|
ਹੋਏ ਪ੍ਰਭੂ ਸਹਾਈ ॥ hoe prabhoo sahaaee |
ਸਭ ਉਠਿ ਲਾਗੀ ਪਾਈ ॥ sabh utth laagee paaee |
ਸਾਸਿ ਸਾਸਿ ਪ੍ਰਭੁ ਧਿਆਈਐ ॥ saas saas prabh dhiaaeeai |
ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥ har mangal naanak gaaeeai |4|4|54|
ਸੋਰਠਿ ਮਹਲਾ ੫ ॥ soratth mahalaa 5 |
ਸੂਖ ਸਹਜ ਆਨੰਦਾ ॥ sookh sehaj aanandaa |
ਪ੍ਰਭੁ ਮਿਲਿਓ ਮਨਿ ਭਾਵੰਦਾ ॥ prabh milio man bhaavandaa |
ਪੂਰੈ ਗੁਰਿ ਕਿਰਪਾ ਧਾਰੀ ॥ poorai gur kirapaa dhaaree |
ਤਾ ਗਤਿ ਭਈ ਹਮਾਰੀ ॥੧॥ taa gat bhee hamaaree |1|
ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ har kee prem bhagat man leenaa |
ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ nit baaje anahat beenaa | rahaau |
ਹਰਿ ਚਰਣ ਕੀ ਓਟ ਸਤਾਣੀ ॥ har charan kee ott sataanee |
ਸਭ ਚੂਕੀ ਕਾਣਿ ਲੋਕਾਣੀ ॥ sabh chookee kaan lokaanee |
ਜਗਜੀਵਨੁ ਦਾਤਾ ਪਾਇਆ ॥ jagajeevan daataa paaeaa |
ਹਰਿ ਰਸਕਿ ਰਸਕਿ ਗੁਣ ਗਾਇਆ ॥੨॥ har rasak rasak gun gaaeaa |2|
ਪ੍ਰਭ ਕਾਟਿਆ ਜਮ ਕਾ ਫਾਸਾ ॥ prabh kaattiaa jam kaa faasaa |
ਮਨ ਪੂਰਨ ਹੋਈ ਆਸਾ ॥ man pooran hoee aasaa |
ਜਹ ਪੇਖਾ ਤਹ ਸੋਈ ॥ jeh pekhaa teh soee |
ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ har prabh bin avar na koee |3|
ਕਰਿ ਕਿਰਪਾ ਪ੍ਰਭਿ ਰਾਖੇ ॥ kar kirapaa prabh raakhe |
ਸਭਿ ਜਨਮ ਜਨਮ ਦੁਖ ਲਾਥੇ ॥ sabh janam janam dukh laathe |
ਨਿਰਭਉ ਨਾਮੁ ਧਿਆਇਆ ॥ nirbhau naam dhiaaeaa |
ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥ attal sukh naanak paaeaa |4|5|55|
ਸੋਰਠਿ ਮਹਲਾ ੫ ॥ soratth mahalaa 5 |
ਠਾਢਿ ਪਾਈ ਕਰਤਾਰੇ ॥ tthaadt paaee karataare |
ਤਾਪੁ ਛੋਡਿ ਗਇਆ ਪਰਵਾਰੇ ॥ taap chhodd geaa paravaare |
ਗੁਰਿ ਪੂਰੈ ਹੈ ਰਾਖੀ ॥ gur poorai hai raakhee |
ਸਰਣਿ ਸਚੇ ਕੀ ਤਾਕੀ ॥੧॥ saran sache kee taakee |1|
ਪਰਮੇਸਰੁ ਆਪਿ ਹੋਆ ਰਖਵਾਲਾ ॥ paramesar aap hoaa rakhavaalaa |
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ saant sehaj sukh khin meh upaje man hoaa sadaa sukhaalaa | rahaau |
ਹਰਿ ਹਰਿ ਨਾਮੁ ਦੀਓ ਦਾਰੂ ॥ har har naam deeo daaroo |
ਤਿਨਿ ਸਗਲਾ ਰੋਗੁ ਬਿਦਾਰੂ ॥ tin sagalaa rog bidaaroo |
ਅਪਣੀ ਕਿਰਪਾ ਧਾਰੀ ॥ apanee kirapaa dhaaree |
ਤਿਨਿ ਸਗਲੀ ਬਾਤ ਸਵਾਰੀ ॥੨॥ tin sagalee baat savaaree |2|
ਪ੍ਰਭਿ ਅਪਨਾ ਬਿਰਦੁ ਸਮਾਰਿਆ ॥ prabh apanaa birad samaariaa |
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ hamaraa gun avagun na beechaariaa |
ਗੁਰ ਕਾ ਸਬਦੁ ਭਇਓ ਸਾਖੀ ॥ gur kaa sabad bheo saakhee |
Original Gurmukhi with romanized transliteration, via the GurbaniNow API. An English translation will be added once a cleared translation is available.