U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 21

Text

1

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥ attal bachan naanak gur teraa safal kar masatak dhaariaa |2|21|49|

2

ਸੋਰਠਿ ਮਹਲਾ ੫ ॥ soratth mahalaa 5 |

3

ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ jeea jantr sabh tis ke kee soee sant sahaaee |

4

ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ apune sevak kee aape raakhai pooran bhee baddaaee |1|

5

ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ paarabraham pooraa merai naal |

6

ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ gur poorai pooree sabh raakhee hoe sarab deaal |1| rahaau |

7

ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ anadin naanak naam dhiaae jeea praan kaa daataa |

8

ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥ apune daas kau kantth laae raakhai jiau baarik pit maataa |2|22|50|

9

ਸੋਰਠਿ ਮਹਲਾ ੫ ਘਰੁ ੩ ਚਉਪਦੇ ॥ soratth mahalaa 5 ghar 3 chaupade |

10

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

11

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ mil panchahu nahee sahasaa chukaaeaa |

12

ਸਿਕਦਾਰਹੁ ਨਹ ਪਤੀਆਇਆ ॥ sikadaarahu neh pateeaeaa |

13

ਉਮਰਾਵਹੁ ਆਗੈ ਝੇਰਾ ॥ aumaraavahu aagai jheraa |

14

ਮਿਲਿ ਰਾਜਨ ਰਾਮ ਨਿਬੇਰਾ ॥੧॥ mil raajan raam niberaa |1|

15

ਅਬ ਢੂਢਨ ਕਤਹੁ ਨ ਜਾਈ ॥ ab dtoodtan katahu na jaaee |

16

ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ gobid bhette gur gosaaee | rahaau |

17

ਆਇਆ ਪ੍ਰਭ ਦਰਬਾਰਾ ॥ aaeaa prabh darabaaraa |

18

ਤਾ ਸਗਲੀ ਮਿਟੀ ਪੂਕਾਰਾ ॥ taa sagalee mittee pookaaraa |

19

ਲਬਧਿ ਆਪਣੀ ਪਾਈ ॥ labadh aapanee paaee |

20

ਤਾ ਕਤ ਆਵੈ ਕਤ ਜਾਈ ॥੨॥ taa kat aavai kat jaaee |2|

21

ਤਹ ਸਾਚ ਨਿਆਇ ਨਿਬੇਰਾ ॥ teh saach niaae niberaa |

22

ਊਹਾ ਸਮ ਠਾਕੁਰੁ ਸਮ ਚੇਰਾ ॥ aoohaa sam tthaakur sam cheraa |

23

ਅੰਤਰਜਾਮੀ ਜਾਨੈ ॥ antarajaamee jaanai |

24

ਬਿਨੁ ਬੋਲਤ ਆਪਿ ਪਛਾਨੈ ॥੩॥ bin bolat aap pachhaanai |3|

25

ਸਰਬ ਥਾਨ ਕੋ ਰਾਜਾ ॥ sarab thaan ko raajaa |

26

ਤਹ ਅਨਹਦ ਸਬਦ ਅਗਾਜਾ ॥ teh anahad sabad agaajaa |

27

ਤਿਸੁ ਪਹਿ ਕਿਆ ਚਤੁਰਾਈ ॥ tis peh kiaa chaturaaee |

28

ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥ mil naanak aap gavaaee |4|1|51|

29

ਸੋਰਠਿ ਮਹਲਾ ੫ ॥ soratth mahalaa 5 |

30

ਹਿਰਦੈ ਨਾਮੁ ਵਸਾਇਹੁ ॥ hiradai naam vasaaeihu |

31

ਘਰਿ ਬੈਠੇ ਗੁਰੂ ਧਿਆਇਹੁ ॥ ghar baitthe guroo dhiaaeihu |

32

ਗੁਰਿ ਪੂਰੈ ਸਚੁ ਕਹਿਆ ॥ gur poorai sach kahiaa |

33

ਸੋ ਸੁਖੁ ਸਾਚਾ ਲਹਿਆ ॥੧॥ so sukh saachaa lahiaa |1|

34

ਅਪੁਨਾ ਹੋਇਓ ਗੁਰੁ ਮਿਹਰਵਾਨਾ ॥ apunaa hoeo gur miharavaanaa |

35

ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ anad sookh kaliaan mangal siau ghar aae kar isanaanaa | rahaau |

36

ਸਾਚੀ ਗੁਰ ਵਡਿਆਈ ॥ saachee gur vaddiaaee |

37

ਤਾ ਕੀ ਕੀਮਤਿ ਕਹਣੁ ਨ ਜਾਈ ॥ taa kee keemat kehan na jaaee |

38

ਸਿਰਿ ਸਾਹਾ ਪਾਤਿਸਾਹਾ ॥ sir saahaa paatisaahaa |

39

ਗੁਰ ਭੇਟਤ ਮਨਿ ਓਮਾਹਾ ॥੨॥ gur bhettat man omaahaa |2|

40

ਸਗਲ ਪਰਾਛਤ ਲਾਥੇ ॥ sagal paraachhat laathe |

41

ਮਿਲਿ ਸਾਧਸੰਗਤਿ ਕੈ ਸਾਥੇ ॥ mil saadhasangat kai saathe |

42

ਗੁਣ ਨਿਧਾਨ ਹਰਿ ਨਾਮਾ ॥ gun nidhaan har naamaa |

43

ਜਪਿ ਪੂਰਨ ਹੋਏ ਕਾਮਾ ॥੩॥ jap pooran hoe kaamaa |3|

44

ਗੁਰਿ ਕੀਨੋ ਮੁਕਤਿ ਦੁਆਰਾ ॥ gur keeno mukat duaaraa |

45

ਸਭ ਸ੍ਰਿਸਟਿ ਕਰੈ ਜੈਕਾਰਾ ॥ sabh srisatt karai jaikaaraa |

46

ਨਾਨਕ ਪ੍ਰਭੁ ਮੇਰੈ ਸਾਥੇ ॥ naanak prabh merai saathe |

47

ਜਨਮ ਮਰਣ ਭੈ ਲਾਥੇ ॥੪॥੨॥੫੨॥ janam maran bhai laathe |4|2|52|

48

ਸੋਰਠਿ ਮਹਲਾ ੫ ॥ soratth mahalaa 5 |

49

ਗੁਰਿ ਪੂਰੈ ਕਿਰਪਾ ਧਾਰੀ ॥ gur poorai kirapaa dhaaree |

50

ਪ੍ਰਭਿ ਪੂਰੀ ਲੋਚ ਹਮਾਰੀ ॥ prabh pooree loch hamaaree |

51

ਕਰਿ ਇਸਨਾਨੁ ਗ੍ਰਿਹਿ ਆਏ ॥ kar isanaan grihi aae |

52

ਅਨਦ ਮੰਗਲ ਸੁਖ ਪਾਏ ॥੧॥ anad mangal sukh paae |1|

53

ਸੰਤਹੁ ਰਾਮ ਨਾਮਿ ਨਿਸਤਰੀਐ ॥ santahu raam naam nisatareeai |

54

ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ aootthat baitthat har har dhiaaeeai anadin sukrit kareeai |1| rahaau |

Original Gurmukhi with romanized transliteration, via the GurbaniNow API. An English translation will be added once a cleared translation is available.