Sikhism
Ang-401 99
Text
ਬਲਵੰਤਿ ਬਿਆਪਿ ਰਹੀ ਸਭ ਮਹੀ ॥ balavant biaap rahee sabh mahee |
ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥ avar na jaanas koaoo maramaa gur kirapaa te lahee |1| rahaau |
ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ jeet jeet jeete sabh thaanaa sagal bhavan lapattahee |
ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥ kahu naanak saadh te bhaagee hoe cheree charan gahee |2|5|14|
ਗੂਜਰੀ ਮਹਲਾ ੫ ॥ goojaree mahalaa 5 |
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ due kar jorr karee benantee tthaakur apanaa dhiaaeaa |
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥ haath dee raakhe paramesar sagalaa durat mittaaeaa |1|
ਠਾਕੁਰ ਹੋਏ ਆਪਿ ਦਇਆਲ ॥ tthaakur hoe aap deaal |
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥ bhee kaliaan aanand roop huee hai ubare baal gupaal |1| rahaau |
ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ mil var naaree mangal gaaeaa tthaakur kaa jaikaar |
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ kahu naanak tis gur balihaaree jin sabh kaa keea udhaar |2|6|15|
ਗੂਜਰੀ ਮਹਲਾ ੫ ॥ goojaree mahalaa 5 |
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ maat pitaa bhaaee sut bandhap tin kaa bal hai thoraa |
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ anik rang maaeaa ke pekhe kichh saath na chaalai bhoraa |1|
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ tthaakur tujh bin aaeh na moraa |
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮੑਰਾ ਧੋਰਾ ॥੧॥ ਰਹਾਉ ॥ mohi anaath niragun gun naahee mai aahio tumaraa dhoraa |1| rahaau |
ਬਲਿ ਬਲਿ ਬਲਿ ਬਲਿ ਚਰਣ ਤੁਮੑਾਰੇ ਈਹਾ ਊਹਾ ਤੁਮੑਾਰਾ ਜੋਰਾ ॥ bal bal bal bal charan tumaare eehaa aoohaa tumaaraa joraa |
ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥ saadhasang naanak daras paaeo binasio sagal nihoraa |2|7|16|
ਗੂਜਰੀ ਮਹਲਾ ੫ ॥ goojaree mahalaa 5 |
ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥ aal jaal bhram moh tajaavai prabh setee rang laaee |
ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥ man kau ih upades drirraavai sehaj sehaj gun gaaee |1|
ਸਾਜਨ ਐਸੋ ਸੰਤੁ ਸਹਾਈ ॥ saajan aiso sant sahaaee |
ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ jis bhette tootteh maaeaa bandh bisar na kabahoon jaaee |1| rahaau |
ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥ karat karat anik bahu bhaatee neekee ih tthaharaaee |
ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥ mil saadhoo har jas gaavai naanak bhavajal paar paraaee |2|8|17|
ਗੂਜਰੀ ਮਹਲਾ ੫ ॥ goojaree mahalaa 5 |
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥ khin meh thaap uthaapanahaaraa keemat jaae na karee |
ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥ raajaa rank karai khin bheetar neechah jot dharee |1|
ਧਿਆਈਐ ਅਪਨੋ ਸਦਾ ਹਰੀ ॥ dhiaaeeai apano sadaa haree |
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥ soch andesaa taa kaa kahaa kareeai jaa meh ek gharee |1| rahaau |
ਤੁਮੑਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮੑਾਰੈ ਪਰੀ ॥ tumaree ttek poore mere satigur man saran tumaarai paree |
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥ achet eaane baarik naanak ham tum raakhahu dhaar karee |2|9|18|
ਗੂਜਰੀ ਮਹਲਾ ੫ ॥ goojaree mahalaa 5 |
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ toon daataa jeea sabhanaa kaa basahu mere man maahee |
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ charan kamal rid maeh samaae teh bharam andheraa naahee |1|
ਠਾਕੁਰ ਜਾ ਸਿਮਰਾ ਤੂੰ ਤਾਹੀ ॥ tthaakur jaa simaraa toon taahee |
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ kar kirapaa sarab pratipaalak prabh kau sadaa salaahee |1| rahaau |
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ saas saas teraa naam samaarau tum hee kau prabh aahee |
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ naanak ttek bhee karate kee hor aas biddaanee laahee |2|10|19|
Original Gurmukhi with romanized transliteration, via the GurbaniNow API. An English translation will be added once a cleared translation is available.