Sikhism
Ang-401 100
Text
ਗੂਜਰੀ ਮਹਲਾ ੫ ॥ goojaree mahalaa 5 |
ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥ kar kirapaa apanaa daras deejai jas gaavau nis ar bhor |
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥ kes sang daas pag jhaarau ihai manorath mor |1|
ਠਾਕੁਰ ਤੁਝ ਬਿਨੁ ਬੀਆ ਨ ਹੋਰ ॥ tthaakur tujh bin beea na hor |
ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥ chit chitvau har rasan araadhau nirkhau tumaree or |1| rahaau |
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ deaal purakh sarab ke tthaakur binau krau kar jor |
ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥ naam japai naanak daas tumaro udharas aakhee for |2|11|20|
ਗੂਜਰੀ ਮਹਲਾ ੫ ॥ goojaree mahalaa 5 |
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥ braham lok ar rudr lok aaee indr lok te dhaae |
ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ ॥੧॥ saadhasangat kau johi na saakai mal mal dhovai paae |1|
ਅਬ ਮੋਹਿ ਆਇ ਪਰਿਓ ਸਰਨਾਇ ॥ ab mohi aae pario saranaae |
ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥ guhaj paavako bahut prajaarai mo kau satigur deeo hai bataae |1| rahaau |
ਸਿਧ ਸਾਧਿਕ ਅਰੁ ਜਖੵ ਕਿੰਨਰ ਨਰ ਰਹੀ ਕੰਠਿ ਉਰਝਾਇ ॥ sidh saadhik ar jakhay kinar nar rahee kantth urajhaae |
ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥ jan naanak ang keea prabh karatai jaa kai kott aisee daasaae |2|12|21|
ਗੂਜਰੀ ਮਹਲਾ ੫ ॥ goojaree mahalaa 5 |
ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ apajas mittai hovai jag keerat daragah baisan paaeeai |
ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥ jam kee traas naas hoe khin meh sukh anad setee ghar jaaeeai |1|
ਜਾ ਤੇ ਘਾਲ ਨ ਬਿਰਥੀ ਜਾਈਐ ॥ jaa te ghaal na birathee jaaeeai |
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥ aatth pehar simarahu prabh apanaa man tan sadaa dhiaaeeai |1| rahaau |
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥ mohi saran deen dukh bhanjan toon dehi soee prabh paaeeai |
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥ charan kamal naanak rang raate har daasah paij rakhaaeeai |2|13|22|
ਗੂਜਰੀ ਮਹਲਾ ੫ ॥ goojaree mahalaa 5 |
ਬਿਸ੍ਵੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥ bisvanbhar jeean ko daataa bhagat bhare bhanddaar |
ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥ jaa kee sevaa nifal na hovat khin meh kare udhaar |1|
ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥ man mere charan kamal sang raach |
ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥ sagal jeea jaa kau aaraadheh taahoo kau toon jaach |1| rahaau |
ਨਾਨਕ ਸਰਣਿ ਤੁਮੑਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥ naanak saran tumaaree karate toon prabh praan adhaar |
ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥ hoe sahaaee jis toon raakheh tis kahaa kare sansaar |2|14|23|
ਗੂਜਰੀ ਮਹਲਾ ੫ ॥ goojaree mahalaa 5 |
ਜਨ ਕੀ ਪੈਜ ਸਵਾਰੀ ਆਪ ॥ jan kee paij savaaree aap |
ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥ har har naam deeo gur avakhadh utar geo sabh taap |1| rahaau |
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ harigobind rakhio paramesar apunee kirapaa dhaar |
ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ mittee biaadh sarab sukh hoe har gun sadaa beechaar |1|
ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥ angeekaar keeo merai karatai gur poore kee vaddiaaee |
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥ abichal neev dharee gur naanak nit nit charrai savaaee |2|15|24|
ਗੂਜਰੀ ਮਹਲਾ ੫ ॥ goojaree mahalaa 5 |
ਕਬਹੂ ਹਰਿ ਸਿਉ ਚੀਤੁ ਨ ਲਾਇਓ ॥ kabahoo har siau cheet na laaeo |
Original Gurmukhi with romanized transliteration, via the GurbaniNow API. An English translation will be added once a cleared translation is available.