Sikhism
Ang-301 93
Text
ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥ jis bhettat laagai prabh rang |1|
ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ gur prasaad oe aanand paavai |
ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥ jis simarat man hoe pragaasaa taa kee gat mit kehan na jaavai |1| rahaau |
ਵਰਤ ਨੇਮ ਮਜਨ ਤਿਸੁ ਪੂਜਾ ॥ varat nem majan tis poojaa |
ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥ bed puraan tin sinmrit suneejaa |
ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ mahaa puneet jaa kaa niramal thaan |
ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥ saadhasangat jaa kai har har naam |2|
ਪ੍ਰਗਟਿਓ ਸੋ ਜਨੁ ਸਗਲੇ ਭਵਨ ॥ pragattio so jan sagale bhavan |
ਪਤਿਤ ਪੁਨੀਤ ਤਾ ਕੀ ਪਗ ਰੇਨ ॥ patit puneet taa kee pag ren |
ਜਾ ਕਉ ਭੇਟਿਓ ਹਰਿ ਹਰਿ ਰਾਇ ॥ jaa kau bhettio har har raae |
ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥ taa kee gat mit kathan na jaae |3|
ਆਠ ਪਹਰ ਕਰ ਜੋੜਿ ਧਿਆਵਉ ॥ aatth pehar kar jorr dhiaavau |
ਉਨ ਸਾਧਾ ਕਾ ਦਰਸਨੁ ਪਾਵਉ ॥ aun saadhaa kaa darasan paavau |
ਮੋਹਿ ਗਰੀਬ ਕਉ ਲੇਹੁ ਰਲਾਇ ॥ mohi gareeb kau lehu ralaae |
ਨਾਨਕ ਆਇ ਪਏ ਸਰਣਾਇ ॥੪॥੩੮॥੮੯॥ naanak aae pe saranaae |4|38|89|
ਆਸਾ ਮਹਲਾ ੫ ॥ aasaa mahalaa 5 |
ਆਠ ਪਹਰ ਉਦਕ ਇਸਨਾਨੀ ॥ aatth pehar udak isanaanee |
ਸਦ ਹੀ ਭੋਗੁ ਲਗਾਇ ਸੁਗਿਆਨੀ ॥ sad hee bhog lagaae sugiaanee |
ਬਿਰਥਾ ਕਾਹੂ ਛੋਡੈ ਨਾਹੀ ॥ birathaa kaahoo chhoddai naahee |
ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥ bahur bahur tis laagah paaee |1|
ਸਾਲਗਿਰਾਮੁ ਹਮਾਰੈ ਸੇਵਾ ॥ saalagiraam hamaarai sevaa |
ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥ poojaa arachaa bandan devaa |1| rahaau |
ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ ghanttaa jaa kaa suneeai chahu kuntt |
ਆਸਨੁ ਜਾ ਕਾ ਸਦਾ ਬੈਕੁੰਠ ॥ aasan jaa kaa sadaa baikuntth |
ਜਾ ਕਾ ਚਵਰੁ ਸਭ ਊਪਰਿ ਝੂਲੈ ॥ jaa kaa chavar sabh aoopar jhoolai |
ਤਾ ਕਾ ਧੂਪੁ ਸਦਾ ਪਰਫੁਲੈ ॥੨॥ taa kaa dhoop sadaa parafulai |2|
ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ ghatt ghatt sanpatt hai re jaa kaa |
ਅਭਗ ਸਭਾ ਸੰਗਿ ਹੈ ਸਾਧਾ ॥ abhag sabhaa sang hai saadhaa |
ਆਰਤੀ ਕੀਰਤਨੁ ਸਦਾ ਅਨੰਦ ॥ aaratee keeratan sadaa anand |
ਮਹਿਮਾ ਸੁੰਦਰ ਸਦਾ ਬੇਅੰਤ ॥੩॥ mahimaa sundar sadaa beant |3|
ਜਿਸਹਿ ਪਰਾਪਤਿ ਤਿਸ ਹੀ ਲਹਨਾ ॥ jiseh paraapat tis hee lahanaa |
ਸੰਤ ਚਰਨ ਓਹੁ ਆਇਓ ਸਰਨਾ ॥ sant charan ohu aaeo saranaa |
ਹਾਥਿ ਚੜਿਓ ਹਰਿ ਸਾਲਗਿਰਾਮੁ ॥ haath charrio har saalagiraam |
ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥ kahu naanak gur keeno daan |4|39|90|
ਆਸਾ ਮਹਲਾ ੫ ਪੰਚਪਦਾ₁ ॥ aasaa mahalaa 5 panchapadaa₁ |
ਜਿਹ ਪੈਡੈ ਲੂਟੀ ਪਨਿਹਾਰੀ ॥ jih paiddai loottee panihaaree |
ਸੋ ਮਾਰਗੁ ਸੰਤਨ ਦੂਰਾਰੀ ॥੧॥ so maarag santan dooraaree |1|
ਸਤਿਗੁਰ ਪੂਰੈ ਸਾਚੁ ਕਹਿਆ ॥ satigur poorai saach kahiaa |
ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥ naam tere kee mukate beethee jam kaa maarag door rahiaa |1| rahaau |
ਜਹ ਲਾਲਚ ਜਾਗਾਤੀ ਘਾਟ ॥ jeh laalach jaagaatee ghaatt |
ਦੂਰਿ ਰਹੀ ਉਹ ਜਨ ਤੇ ਬਾਟ ॥੨॥ door rahee uh jan te baatt |2|
ਜਹ ਆਵਟੇ ਬਹੁਤ ਘਨ ਸਾਥ ॥ jeh aavatte bahut ghan saath |
ਪਾਰਬ੍ਰਹਮ ਕੇ ਸੰਗੀ ਸਾਧ ॥੩॥ paarabraham ke sangee saadh |3|
ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥ chitr gupat sabh likhate lekhaa |
ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥ bhagat janaa kau drisatt na pekhaa |4|
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ kahu naanak jis satigur pooraa |
ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥ vaaje taa kai anahad tooraa |5|40|91|
ਆਸਾ ਮਹਲਾ ੫ ਦੁਪਦਾ ੧ ॥ aasaa mahalaa 5 dupadaa 1 |
ਸਾਧੂ ਸੰਗਿ ਸਿਖਾਇਓ ਨਾਮੁ ॥ saadhoo sang sikhaaeo naam |
ਸਰਬ ਮਨੋਰਥ ਪੂਰਨ ਕਾਮ ॥ sarab manorath pooran kaam |
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥ bujh gee trisanaa har jaseh aghaane |
ਜਪਿ ਜਪਿ ਜੀਵਾ ਸਾਰਿਗਪਾਨੇ ॥੧॥ jap jap jeevaa saarigapaane |1|
ਕਰਨ ਕਰਾਵਨ ਸਰਨਿ ਪਰਿਆ ॥ karan karaavan saran pariaa |
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥ gur parasaad sehaj ghar paaeaa mittiaa andheraa chand charriaa |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.