U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 94

Text

1

ਲਾਲ ਜਵੇਹਰ ਭਰੇ ਭੰਡਾਰ ॥ laal javehar bhare bhanddaar |

2

ਤੋਟਿ ਨ ਆਵੈ ਜਪਿ ਨਿਰੰਕਾਰ ॥ tott na aavai jap nirankaar |

3

ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥ amrit sabad peevai jan koe |

4

ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥ naanak taa kee param gat hoe |2|41|92|

5

ਆਸਾ ਘਰੁ ੭ ਮਹਲਾ ੫ ॥ aasaa ghar 7 mahalaa 5 |

6

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ har kaa naam ridai nit dhiaaee |

7

ਸੰਗੀ ਸਾਥੀ ਸਗਲ ਤਰਾਂਈ ॥੧॥ sangee saathee sagal taraanee |1|

8

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ gur merai sang sadaa hai naale |

9

ਸਿਮਰਿ ਸਿਮਰਿ ਤਿਸੁ ਸਦਾ ਸਮੑਾਲੇ ॥੧॥ ਰਹਾਉ ॥ simar simar tis sadaa samaale |1| rahaau |

10

ਤੇਰਾ ਕੀਆ ਮੀਠਾ ਲਾਗੈ ॥ teraa keea meetthaa laagai |

11

ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ har naam padaarath naanak maangai |2|42|93|

12

ਆਸਾ ਮਹਲਾ ੫ ॥ aasaa mahalaa 5 |

13

ਸਾਧੂ ਸੰਗਤਿ ਤਰਿਆ ਸੰਸਾਰੁ ॥ saadhoo sangat tariaa sansaar |

14

ਹਰਿ ਕਾ ਨਾਮੁ ਮਨਹਿ ਆਧਾਰੁ ॥੧॥ har kaa naam maneh aadhaar |1|

15

ਚਰਨ ਕਮਲ ਗੁਰਦੇਵ ਪਿਆਰੇ ॥ charan kamal guradev piaare |

16

ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥ poojeh sant har preet piaare |1| rahaau |

17

ਜਾ ਕੈ ਮਸਤਕਿ ਲਿਖਿਆ ਭਾਗੁ ॥ jaa kai masatak likhiaa bhaag |

18

ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥ kahu naanak taa kaa thir sohaag |2|43|94|

19

ਆਸਾ ਮਹਲਾ ੫ ॥ aasaa mahalaa 5 |

20

ਮੀਠੀ ਆਗਿਆ ਪਿਰ ਕੀ ਲਾਗੀ ॥ meetthee aagiaa pir kee laagee |

21

ਸਉਕਨਿ ਘਰ ਕੀ ਕੰਤਿ ਤਿਆਗੀ ॥ saukan ghar kee kant tiaagee |

22

ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥ pria sohaagan seegaar karee |

23

ਮਨ ਮੇਰੇ ਕੀ ਤਪਤਿ ਹਰੀ ॥੧॥ man mere kee tapat haree |1|

24

ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥ bhalo bheo pria kahiaa maaniaa |

25

ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥ sookh sehaj is ghar kaa jaaniaa | rahaau |

26

ਹਉ ਬੰਦੀ ਪ੍ਰਿਅ ਖਿਜਮਤਦਾਰ ॥ hau bandee pria khijamatadaar |

27

ਓਹੁ ਅਬਿਨਾਸੀ ਅਗਮ ਅਪਾਰ ॥ ohu abinaasee agam apaar |

28

ਲੇ ਪਖਾ ਪ੍ਰਿਅ ਝਲਉ ਪਾਏ ॥ le pakhaa pria jhlau paae |

29

ਭਾਗਿ ਗਏ ਪੰਚ ਦੂਤ ਲਾਵੇ ॥੨॥ bhaag ge panch doot laave |2|

30

ਨਾ ਮੈ ਕੁਲੁ ਨਾ ਸੋਭਾਵੰਤ ॥ naa mai kul naa sobhaavant |

31

ਕਿਆ ਜਾਨਾ ਕਿਉ ਭਾਨੀ ਕੰਤ ॥ kiaa jaanaa kiau bhaanee kant |

32

ਮੋਹਿ ਅਨਾਥ ਗਰੀਬ ਨਿਮਾਨੀ ॥ mohi anaath gareeb nimaanee |

33

ਕੰਤ ਪਕਰਿ ਹਮ ਕੀਨੀ ਰਾਨੀ ॥੩॥ kant pakar ham keenee raanee |3|

34

ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥ jab mukh preetam saajan laagaa |

35

ਸੂਖ ਸਹਜ ਮੇਰਾ ਧਨੁ ਸੋਹਾਗਾ ॥ sookh sehaj meraa dhan sohaagaa |

36

ਕਹੁ ਨਾਨਕ ਮੋਰੀ ਪੂਰਨ ਆਸਾ ॥ kahu naanak moree pooran aasaa |

37

ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥ satigur melee prabh gunataasaa |4|1|95|

38

ਆਸਾ ਮਹਲਾ ੫ ॥ aasaa mahalaa 5 |

39

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ maathai trikuttee drisatt karoor |

40

ਬੋਲੈ ਕਉੜਾ ਜਿਹਬਾ ਕੀ ਫੂੜਿ ॥ bolai kaurraa jihabaa kee foorr |

41

ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥ sadaa bhookhee pir jaanai door |1|

42

ਐਸੀ ਇਸਤ੍ਰੀ ਇਕ ਰਾਮਿ ਉਪਾਈ ॥ aisee isatree ik raam upaaee |

43

ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ aun sabh jag khaaeaa ham gur raakhe mere bhaaee | rahaau |

44

ਪਾਇ ਠਗਉਲੀ ਸਭੁ ਜਗੁ ਜੋਹਿਆ ॥ paae tthgaulee sabh jag johiaa |

45

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥ brahamaa bisan mahaadeo mohiaa |

46

ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ guramukh naam lage se sohiaa |2|

47

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥ varat nem kar thaake punahacharanaa |

48

ਤਟ ਤੀਰਥ ਭਵੇ ਸਭ ਧਰਨਾ ॥ tatt teerath bhave sabh dharanaa |

49

ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥ se ubare ji satigur kee saranaa |3|

50

ਮਾਇਆ ਮੋਹਿ ਸਭੋ ਜਗੁ ਬਾਧਾ ॥ maaeaa mohi sabho jag baadhaa |

51

ਹਉਮੈ ਪਚੈ ਮਨਮੁਖ ਮੂਰਾਖਾ ॥ haumai pachai manamukh mooraakhaa |

52

ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥ gur naanak baah pakar ham raakhaa |4|2|96|

53

ਆਸਾ ਮਹਲਾ ੫ ॥ aasaa mahalaa 5 |

54

ਸਰਬ ਦੂਖ ਜਬ ਬਿਸਰਹਿ ਸੁਆਮੀ ॥ sarab dookh jab bisareh suaamee |

55

ਈਹਾ ਊਹਾ ਕਾਮਿ ਨ ਪ੍ਰਾਨੀ ॥੧॥ eehaa aoohaa kaam na praanee |1|

56

ਸੰਤ ਤ੍ਰਿਪਤਾਸੇ ਹਰਿ ਹਰਿ ਧੵਾਇ ॥ sant tripataase har har dhayaae |

Original Gurmukhi with romanized transliteration, via the GurbaniNow API. An English translation will be added once a cleared translation is available.