U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 92

Text

1

ਸੰਚਤ ਸੰਚਤ ਥੈਲੀ ਕੀਨੑੀ ॥ sanchat sanchat thailee keenaee |

2

ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੑੀ ॥੧॥ prabh us te ddaar avar kau deenaee |1|

3

ਕਾਚ ਗਗਰੀਆ ਅੰਭ ਮਝਰੀਆ ॥ kaach gagareea anbh majhareea |

4

ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥ garab garab uaahoo meh pareea |1| rahaau |

5

ਨਿਰਭਉ ਹੋਇਓ ਭਇਆ ਨਿਹੰਗਾ ॥ nirbhau hoeo bheaa nihangaa |

6

ਚੀਤਿ ਨ ਆਇਓ ਕਰਤਾ ਸੰਗਾ ॥ cheet na aaeo karataa sangaa |

7

ਲਸਕਰ ਜੋੜੇ ਕੀਆ ਸੰਬਾਹਾ ॥ lasakar jorre keea sanbaahaa |

8

ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥ nikasiaa fook ta hoe geo suaahaa |2|

9

ਊਚੇ ਮੰਦਰ ਮਹਲ ਅਰੁ ਰਾਨੀ ॥ aooche mandar mehal ar raanee |

10

ਹਸਤਿ ਘੋੜੇ ਜੋੜੇ ਮਨਿ ਭਾਨੀ ॥ hasat ghorre jorre man bhaanee |

11

ਵਡ ਪਰਵਾਰੁ ਪੂਤ ਅਰੁ ਧੀਆ ॥ vadd paravaar poot ar dheea |

12

ਮੋਹਿ ਪਚੇ ਪਚਿ ਅੰਧਾ ਮੂਆ ॥੩॥ mohi pache pach andhaa mooaa |3|

13

ਜਿਨਹਿ ਉਪਾਹਾ ਤਿਨਹਿ ਬਿਨਾਹਾ ॥ jineh upaahaa tineh binaahaa |

14

ਰੰਗ ਰਸਾ ਜੈਸੇ ਸੁਪਨਾਹਾ ॥ rang rasaa jaise supanaahaa |

15

ਸੋਈ ਮੁਕਤਾ ਤਿਸੁ ਰਾਜੁ ਮਾਲੁ ॥ soee mukataa tis raaj maal |

16

ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥ naanak daas jis khasam deaal |4|35|86|

17

ਆਸਾ ਮਹਲਾ ੫ ॥ aasaa mahalaa 5 |

18

ਇਨੑ ਸਿਉ ਪ੍ਰੀਤਿ ਕਰੀ ਘਨੇਰੀ ॥ eina siau preet karee ghaneree |

19

ਜਉ ਮਿਲੀਐ ਤਉ ਵਧੈ ਵਧੇਰੀ ॥ jau mileeai tau vadhai vadheree |

20

ਗਲਿ ਚਮੜੀ ਜਉ ਛੋਡੈ ਨਾਹੀ ॥ gal chamarree jau chhoddai naahee |

21

ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥ laag chhutto satigur kee paaee |1|

22

ਜਗ ਮੋਹਨੀ ਹਮ ਤਿਆਗਿ ਗਵਾਈ ॥ jag mohanee ham tiaag gavaaee |

23

ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥ niragun milio vajee vadhaaee |1| rahaau |

24

ਐਸੀ ਸੁੰਦਰਿ ਮਨ ਕਉ ਮੋਹੈ ॥ aisee sundar man kau mohai |

25

ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥ baatt ghaatt grihi ban ban johai |

26

ਮਨਿ ਤਨਿ ਲਾਗੈ ਹੋਇ ਕੈ ਮੀਠੀ ॥ man tan laagai hoe kai meetthee |

27

ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥ gur prasaad mai khottee ddeetthee |2|

28

ਅਗਰਕ ਉਸ ਕੇ ਵਡੇ ਠਗਾਊ ॥ agarak us ke vadde tthagaaoo |

29

ਛੋਡਹਿ ਨਾਹੀ ਬਾਪ ਨ ਮਾਊ ॥ chhoddeh naahee baap na maaoo |

30

ਮੇਲੀ ਅਪਨੇ ਉਨਿ ਲੇ ਬਾਂਧੇ ॥ melee apane un le baandhe |

31

ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥ gur kirapaa te mai sagale saadhe |3|

32

ਅਬ ਮੋਰੈ ਮਨਿ ਭਇਆ ਅਨੰਦ ॥ ab morai man bheaa anand |

33

ਭਉ ਚੂਕਾ ਟੂਟੇ ਸਭਿ ਫੰਦ ॥ bhau chookaa ttootte sabh fand |

34

ਕਹੁ ਨਾਨਕ ਜਾ ਸਤਿਗੁਰੁ ਪਾਇਆ ॥ kahu naanak jaa satigur paaeaa |

35

ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥ ghar sagalaa mai sukhee basaaeaa |4|36|87|

36

ਆਸਾ ਮਹਲਾ ੫ ॥ aasaa mahalaa 5 |

37

ਆਠ ਪਹਰ ਨਿਕਟਿ ਕਰਿ ਜਾਨੈ ॥ aatth pehar nikatt kar jaanai |

38

ਪ੍ਰਭ ਕਾ ਕੀਆ ਮੀਠਾ ਮਾਨੈ ॥ prabh kaa keea meetthaa maanai |

39

ਏਕੁ ਨਾਮੁ ਸੰਤਨ ਆਧਾਰੁ ॥ ek naam santan aadhaar |

40

ਹੋਇ ਰਹੇ ਸਭ ਕੀ ਪਗ ਛਾਰੁ ॥੧॥ hoe rahe sabh kee pag chhaar |1|

41

ਸੰਤ ਰਹਤ ਸੁਨਹੁ ਮੇਰੇ ਭਾਈ ॥ sant rehat sunahu mere bhaaee |

42

ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥ auaa kee mahimaa kathan na jaaee |1| rahaau |

43

ਵਰਤਣਿ ਜਾ ਕੈ ਕੇਵਲ ਨਾਮ ॥ varatan jaa kai keval naam |

44

ਅਨਦ ਰੂਪ ਕੀਰਤਨੁ ਬਿਸ੍ਰਾਮ ॥ anad roop keeratan bisraam |

45

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ mitr satru jaa kai ek samaanai |

46

ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥ prabh apune bin avar na jaanai |2|

47

ਕੋਟਿ ਕੋਟਿ ਅਘ ਕਾਟਨਹਾਰਾ ॥ kott kott agh kaattanahaaraa |

48

ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ dukh door karan jeea ke daataaraa |

49

ਸੂਰਬੀਰ ਬਚਨ ਕੇ ਬਲੀ ॥ soorabeer bachan ke balee |

50

ਕਉਲਾ ਬਪੁਰੀ ਸੰਤੀ ਛਲੀ ॥੩॥ kaulaa bapuree santee chhalee |3|

51

ਤਾ ਕਾ ਸੰਗੁ ਬਾਛਹਿ ਸੁਰਦੇਵ ॥ taa kaa sang baachheh suradev |

52

ਅਮੋਘ ਦਰਸੁ ਸਫਲ ਜਾ ਕੀ ਸੇਵ ॥ amogh daras safal jaa kee sev |

53

ਕਰ ਜੋੜਿ ਨਾਨਕੁ ਕਰੇ ਅਰਦਾਸਿ ॥ kar jorr naanak kare aradaas |

54

ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥ mohi santah ttehal deejai gunataas |4|37|88|

55

ਆਸਾ ਮਹਲਾ ੫ ॥ aasaa mahalaa 5 |

56

ਸਗਲ ਸੂਖ ਜਪਿ ਏਕੈ ਨਾਮ ॥ sagal sookh jap ekai naam |

57

ਸਗਲ ਧਰਮ ਹਰਿ ਕੇ ਗੁਣ ਗਾਮ ॥ sagal dharam har ke gun gaam |

58

ਮਹਾ ਪਵਿਤ੍ਰ ਸਾਧ ਕਾ ਸੰਗੁ ॥ mahaa pavitr saadh kaa sang |

Original Gurmukhi with romanized transliteration, via the GurbaniNow API. An English translation will be added once a cleared translation is available.