U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 86

Text

1

ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥ so naam japai jo jan tudh bhaavai |1| rahaau |

2

ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥ tan man seetal jap naam teraa |

3

ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥ har har japat dtahai dukh dderaa |2|

4

ਹੁਕਮੁ ਬੂਝੈ ਸੋਈ ਪਰਵਾਨੁ ॥ hukam boojhai soee paravaan |

5

ਸਾਚੁ ਸਬਦੁ ਜਾ ਕਾ ਨੀਸਾਨੁ ॥੩॥ saach sabad jaa kaa neesaan |3|

6

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ gur poorai har naam drirraaeaa |

7

ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥ bhanat naanak merai man sukh paaeaa |4|8|59|

8

ਆਸਾ ਮਹਲਾ ੫ ॥ aasaa mahalaa 5 |

9

ਜਹਾ ਪਠਾਵਹੁ ਤਹ ਤਹ ਜਾੲਂੀ ॥ jahaa patthaavahu teh teh jaaenee |

10

ਜੋ ਤੁਮ ਦੇਹੁ ਸੋਈ ਸੁਖੁ ਪਾੲਂੀ ॥੧॥ jo tum dehu soee sukh paaenee |1|

11

ਸਦਾ ਚੇਰੇ ਗੋਵਿੰਦ ਗੋਸਾਈ ॥ sadaa chere govind gosaaee |

12

ਤੁਮੑਰੀ ਕ੍ਰਿਪਾ ਤੇ ਤ੍ਰਿਪਤਿ ਅਘਾੲਂੀ ॥੧॥ ਰਹਾਉ ॥ tumaree kripaa te tripat aghaaenee |1| rahaau |

13

ਤੁਮਰਾ ਦੀਆ ਪੈਨੑਉ ਖਾੲਂੀ ॥ tumaraa deea painau khaaenee |

14

ਤਉ ਪ੍ਰਸਾਦਿ ਪ੍ਰਭ ਸੁਖੀ ਵਲਾੲਂੀ ॥੨॥ tau prasaad prabh sukhee valaaenee |2|

15

ਮਨ ਤਨ ਅੰਤਰਿ ਤੁਝੈ ਧਿਆੲਂੀ ॥ man tan antar tujhai dhiaaenee |

16

ਤੁਮੑਰੈ ਲਵੈ ਨ ਕੋਊ ਲਾੲਂੀ ॥੩॥ tumarai lavai na koaoo laaenee |3|

17

ਕਹੁ ਨਾਨਕ ਨਿਤ ਇਵੈ ਧਿਆੲਂੀ ॥ kahu naanak nit ivai dhiaaenee |

18

ਗਤਿ ਹੋਵੈ ਸੰਤਹ ਲਗਿ ਪਾੲਂੀ ॥੪॥੯॥੬੦॥ gat hovai santah lag paaenee |4|9|60|

19

ਆਸਾ ਮਹਲਾ ੫ ॥ aasaa mahalaa 5 |

20

ਊਠਤ ਬੈਠਤ ਸੋਵਤ ਧਿਆਈਐ ॥ aootthat baitthat sovat dhiaaeeai |

21

ਮਾਰਗਿ ਚਲਤ ਹਰੇ ਹਰਿ ਗਾਈਐ ॥੧॥ maarag chalat hare har gaaeeai |1|

22

ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥ sravan suneejai amrit kathaa |

23

ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥ jaas sunee man hoe anandaa dookh rog man sagale lathaa |1| rahaau |

24

ਕਾਰਜਿ ਕਾਮਿ ਬਾਟ ਘਾਟ ਜਪੀਜੈ ॥ kaaraj kaam baatt ghaatt japeejai |

25

ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥ gur prasaad har amrit peejai |2|

26

ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥ dinas rain har keeratan gaaeeai |

27

ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥ so jan jam kee vaatt na paaeeai |3|

28

ਆਠ ਪਹਰ ਜਿਸੁ ਵਿਸਰਹਿ ਨਾਹੀ ॥ aatth pehar jis visareh naahee |

29

ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥ gat hovai naanak tis lag paaee |4|10|61|

30

ਆਸਾ ਮਹਲਾ ੫ ॥ aasaa mahalaa 5 |

31

ਜਾ ਕੈ ਸਿਮਰਨਿ ਸੂਖ ਨਿਵਾਸੁ ॥ jaa kai simaran sookh nivaas |

32

ਭਈ ਕਲਿਆਣ ਦੁਖ ਹੋਵਤ ਨਾਸੁ ॥੧॥ bhee kaliaan dukh hovat naas |1|

33

ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥ anad karahu prabh ke gun gaavahu |

34

ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥ satigur apanaa sad sadaa manaavahu |1| rahaau |

35

ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥ satigur kaa sach sabad kamaavahu |

36

ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥ thir ghar baitthe prabh apanaa paavahu |2|

37

ਪਰ ਕਾ ਬੁਰਾ ਨ ਰਾਖਹੁ ਚੀਤ ॥ par kaa buraa na raakhahu cheet |

38

ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥ tum kau dukh nahee bhaaee meet |3|

39

ਹਰਿ ਹਰਿ ਤੰਤੁ ਮੰਤੁ ਗੁਰਿ ਦੀਨੑਾ ॥ har har tant mant gur deenaa |

40

ਇਹੁ ਸੁਖੁ ਨਾਨਕ ਅਨਦਿਨੁ ਚੀਨੑਾ ॥੪॥੧੧॥੬੨॥ eihu sukh naanak anadin cheenaa |4|11|62|

41

ਆਸਾ ਮਹਲਾ ੫ ॥ aasaa mahalaa 5 |

42

ਜਿਸੁ ਨੀਚ ਕਉ ਕੋਈ ਨ ਜਾਨੈ ॥ jis neech kau koee na jaanai |

43

ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥ naam japat uhu chahu kuntt maanai |1|

44

ਦਰਸਨੁ ਮਾਗਉ ਦੇਹਿ ਪਿਆਰੇ ॥ darasan maagau dehi piaare |

45

ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥ tumaree sevaa kaun kaun na taare |1| rahaau |

46

ਜਾ ਕੈ ਨਿਕਟਿ ਨ ਆਵੈ ਕੋਈ ॥ jaa kai nikatt na aavai koee |

47

ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥ sagal srisatt uaa ke charan mal dhoee |2|

48

ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥ jo praanee kaahoo na aavat kaam |

49

ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥ sant prasaad taa ko japeeai naam |3|

50

ਸਾਧਸੰਗਿ ਮਨ ਸੋਵਤ ਜਾਗੇ ॥ saadhasang man sovat jaage |

51

ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥ tab prabh naanak meetthe laage |4|12|63|

52

ਆਸਾ ਮਹਲਾ ੫ ॥ aasaa mahalaa 5 |

53

ਏਕੋ ਏਕੀ ਨੈਨ ਨਿਹਾਰਉ ॥ eko ekee nain nihaarau |

54

ਸਦਾ ਸਦਾ ਹਰਿ ਨਾਮੁ ਸਮੑਾਰਉ ॥੧॥ sadaa sadaa har naam samaarau |1|

Original Gurmukhi with romanized transliteration, via the GurbaniNow API. An English translation will be added once a cleared translation is available.