U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 87

Text

1

ਰਾਮ ਰਾਮਾ ਰਾਮਾ ਗੁਨ ਗਾਵਉ ॥ raam raamaa raamaa gun gaavau |

2

ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥ sant prataap saadh kai sange har har naam dhiaavau re |1| rahaau |

3

ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥ sagal samagree jaa kai soot paroee |

4

ਘਟ ਘਟ ਅੰਤਰਿ ਰਵਿਆ ਸੋਈ ॥੨॥ ghatt ghatt antar raviaa soee |2|

5

ਓਪਤਿ ਪਰਲਉ ਖਿਨ ਮਹਿ ਕਰਤਾ ॥ opat parlau khin meh karataa |

6

ਆਪਿ ਅਲੇਪਾ ਨਿਰਗੁਨੁ ਰਹਤਾ ॥੩॥ aap alepaa niragun rahataa |3|

7

ਕਰਨ ਕਰਾਵਨ ਅੰਤਰਜਾਮੀ ॥ karan karaavan antarajaamee |

8

ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥ anand karai naanak kaa suaamee |4|13|64|

9

ਆਸਾ ਮਹਲਾ ੫ ॥ aasaa mahalaa 5 |

10

ਕੋਟਿ ਜਨਮ ਕੇ ਰਹੇ ਭਵਾਰੇ ॥ kott janam ke rahe bhavaare |

11

ਦੁਲਭ ਦੇਹ ਜੀਤੀ ਨਹੀ ਹਾਰੇ ॥੧॥ dulabh deh jeetee nahee haare |1|

12

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥ kilabikh binaase dukh darad door |

13

ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥ bhe puneet santan kee dhoor |1| rahaau |

14

ਪ੍ਰਭ ਕੇ ਸੰਤ ਉਧਾਰਨ ਜੋਗ ॥ prabh ke sant udhaaran jog |

15

ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥ tis bhette jis dhur sanjog |2|

16

ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥ man aanand mantru gur deea |

17

ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥ trisan bujhee man nihachal theea |3|

18

ਨਾਮੁ ਪਦਾਰਥੁ ਨਉ ਨਿਧਿ ਸਿਧਿ ॥ naam padaarath nau nidh sidh |

19

ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥ naanak gur te paaee budh |4|14|65|

20

ਆਸਾ ਮਹਲਾ ੫ ॥ aasaa mahalaa 5 |

21

ਮਿਟੀ ਤਿਆਸ ਅਗਿਆਨ ਅੰਧੇਰੇ ॥ mittee tiaas agiaan andhere |

22

ਸਾਧ ਸੇਵਾ ਅਘ ਕਟੇ ਘਨੇਰੇ ॥੧॥ saadh sevaa agh katte ghanere |1|

23

ਸੂਖ ਸਹਜ ਆਨੰਦੁ ਘਨਾ ॥ sookh sehaj aanand ghanaa |

24

ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥ gur sevaa te bhe man niramal har har har har naam sunaa |1| rahaau |

25

ਬਿਨਸਿਓ ਮਨ ਕਾ ਮੂਰਖੁ ਢੀਠਾ ॥ binasio man kaa moorakh dteetthaa |

26

ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥ prabh kaa bhaanaa laagaa meetthaa |2|

27

ਗੁਰ ਪੂਰੇ ਕੇ ਚਰਣ ਗਹੇ ॥ gur poore ke charan gahe |

28

ਕੋਟਿ ਜਨਮ ਕੇ ਪਾਪ ਲਹੇ ॥੩॥ kott janam ke paap lahe |3|

29

ਰਤਨ ਜਨਮੁ ਇਹੁ ਸਫਲ ਭਇਆ ॥ ratan janam ihu safal bheaa |

30

ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥ kahu naanak prabh karee meaa |4|15|66|

31

ਆਸਾ ਮਹਲਾ ੫ ॥ aasaa mahalaa 5 |

32

ਸਤਿਗੁਰੁ ਅਪਨਾ ਸਦ ਸਦਾ ਸਮੑਾਰੇ ॥ satigur apanaa sad sadaa samaare |

33

ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥ gur ke charan kes sang jhaare |1|

34

ਜਾਗੁ ਰੇ ਮਨ ਜਾਗਨਹਾਰੇ ॥ jaag re man jaaganahaare |

35

ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥ bin har avar na aavas kaamaa jhootthaa mohu mithiaa pasaare |1| rahaau |

36

ਗੁਰ ਕੀ ਬਾਣੀ ਸਿਉ ਰੰਗੁ ਲਾਇ ॥ gur kee baanee siau rang laae |

37

ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥ gur kirapaal hoe dukh jaae |2|

38

ਗੁਰ ਬਿਨੁ ਦੂਜਾ ਨਾਹੀ ਥਾਉ ॥ gur bin doojaa naahee thaau |

39

ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥ gur daataa gur devai naau |3|

40

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ gur paarabraham paramesar aap |

41

ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥ aatth pehar naanak gur jaap |4|16|67|

42

ਆਸਾ ਮਹਲਾ ੫ ॥ aasaa mahalaa 5 |

43

ਆਪੇ ਪੇਡੁ ਬਿਸਥਾਰੀ ਸਾਖ ॥ aape pedd bisathaaree saakh |

44

ਅਪਨੀ ਖੇਤੀ ਆਪੇ ਰਾਖ ॥੧॥ apanee khetee aape raakh |1|

45

ਜਤ ਕਤ ਪੇਖਉ ਏਕੈ ਓਹੀ ॥ jat kat pekhau ekai ohee |

46

ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥ ghatt ghatt antar aape soee |1| rahaau |

47

ਆਪੇ ਸੂਰੁ ਕਿਰਣਿ ਬਿਸਥਾਰੁ ॥ aape soor kiran bisathaar |

48

ਸੋਈ ਗੁਪਤੁ ਸੋਈ ਆਕਾਰੁ ॥੨॥ soee gupat soee aakaar |2|

49

ਸਰਗੁਣ ਨਿਰਗੁਣ ਥਾਪੈ ਨਾਉ ॥ saragun niragun thaapai naau |

50

ਦੁਹ ਮਿਲਿ ਏਕੈ ਕੀਨੋ ਠਾਉ ॥੩॥ duh mil ekai keeno tthaau |3|

51

ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥ kahu naanak gur bhram bhau khoeaa |

52

ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥ anad roop sabh nain aloeaa |4|17|68|

53

ਆਸਾ ਮਹਲਾ ੫ ॥ aasaa mahalaa 5 |

54

ਉਕਤਿ ਸਿਆਨਪ ਕਿਛੂ ਨ ਜਾਨਾ ॥ aukat siaanap kichhoo na jaanaa |

Original Gurmukhi with romanized transliteration, via the GurbaniNow API. An English translation will be added once a cleared translation is available.