U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 85

Text

1

ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥ antar baahar ek dikhaaeaa |4|3|54|

2

ਆਸਾ ਮਹਲਾ ੫ ॥ aasaa mahalaa 5 |

3

ਪਾਵਤੁ ਰਲੀਆ ਜੋਬਨਿ ਬਲੀਆ ॥ paavat raleea joban baleea |

4

ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥ naam binaa maattee sang raleea |1|

5

ਕਾਨ ਕੁੰਡਲੀਆ ਬਸਤ੍ਰ ਓਢਲੀਆ ॥ kaan kunddaleea basatr odtaleea |

6

ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥ sej sukhaleea man garabaleea |1| rahaau |

7

ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥ talai kunchareea sir kanik chhatareea |

8

ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥ har bhagat binaa le dharan gaddaleea |2|

9

ਰੂਪ ਸੁੰਦਰੀਆ ਅਨਿਕ ਇਸਤਰੀਆ ॥ roop sundareea anik isatareea |

10

ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥ har ras bin sabh suaad fikareea |3|

11

ਮਾਇਆ ਛਲੀਆ ਬਿਕਾਰ ਬਿਖਲੀਆ ॥ maaeaa chhaleea bikaar bikhaleea |

12

ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥ saran naanak prabh purakh deialeea |4|4|55|

13

ਆਸਾ ਮਹਲਾ ੫ ॥ aasaa mahalaa 5 |

14

ਏਕੁ ਬਗੀਚਾ ਪੇਡ ਘਨ ਕਰਿਆ ॥ ek bageechaa pedd ghan kariaa |

15

ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ amrit naam tahaa meh faliaa |1|

16

ਐਸਾ ਕਰਹੁ ਬੀਚਾਰੁ ਗਿਆਨੀ ॥ aisaa karahu beechaar giaanee |

17

ਜਾ ਤੇ ਪਾਈਐ ਪਦੁ ਨਿਰਬਾਨੀ ॥ jaa te paaeeai pad nirabaanee |

18

ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ aas paas bikhooaa ke kunttaa beech amrit hai bhaaee re |1| rahaau |

19

ਸਿੰਚਨਹਾਰੇ ਏਕੈ ਮਾਲੀ ॥ sinchanahaare ekai maalee |

20

ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ khabar karat hai paat pat ddaalee |2|

21

ਸਗਲ ਬਨਸਪਤਿ ਆਣਿ ਜੜਾਈ ॥ sagal banasapat aan jarraaee |

22

ਸਗਲੀ ਫੂਲੀ ਨਿਫਲ ਨ ਕਾਈ ॥੩॥ sagalee foolee nifal na kaaee |3|

23

ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ amrit fal naam jin gur te paaeaa |

24

ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ naanak daas taree tin maaeaa |4|5|56|

25

ਆਸਾ ਮਹਲਾ ੫ ॥ aasaa mahalaa 5 |

26

ਰਾਜ ਲੀਲਾ ਤੇਰੈ ਨਾਮਿ ਬਨਾਈ ॥ raaj leelaa terai naam banaaee |

27

ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥ jog baniaa teraa keeratan gaaee |1|

28

ਸਰਬ ਸੁਖਾ ਬਨੇ ਤੇਰੈ ਓਲੑੈ ॥ sarab sukhaa bane terai olai |

29

ਭ੍ਰਮ ਕੇ ਪਰਦੇ ਸਤਿਗੁਰ ਖੋਲੑੇ ॥੧॥ ਰਹਾਉ ॥ bhram ke parade satigur kholae |1| rahaau |

30

ਹੁਕਮੁ ਬੂਝਿ ਰੰਗ ਰਸ ਮਾਣੇ ॥ hukam boojh rang ras maane |

31

ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥ satigur sevaa mahaa nirabaane |2|

32

ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥ jin toon jaataa so girasat udaasee paravaan |

33

ਨਾਮਿ ਰਤਾ ਸੋਈ ਨਿਰਬਾਣੁ ॥੩॥ naam rataa soee nirabaan |3|

34

ਜਾ ਕਉ ਮਿਲਿਓ ਨਾਮੁ ਨਿਧਾਨਾ ॥ jaa kau milio naam nidhaanaa |

35

ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥ bhanat naanak taa kaa poor khajaanaa |4|6|57|

36

ਆਸਾ ਮਹਲਾ ੫ ॥ aasaa mahalaa 5 |

37

ਤੀਰਥਿ ਜਾਉ ਤ ਹਉ ਹਉ ਕਰਤੇ ॥ teerath jaau ta hau hau karate |

38

ਪੰਡਿਤ ਪੂਛਉ ਤ ਮਾਇਆ ਰਾਤੇ ॥੧॥ panddit poochhau ta maaeaa raate |1|

39

ਸੋ ਅਸਥਾਨੁ ਬਤਾਵਹੁ ਮੀਤਾ ॥ so asathaan bataavahu meetaa |

40

ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥ jaa kai har har keeratan neetaa |1| rahaau |

41

ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥ saasatr bed paap pun veechaar |

42

ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥ narak surag fir fir aautaar |2|

43

ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥ girasat meh chint udaas ahankaar |

44

ਕਰਮ ਕਰਤ ਜੀਅ ਕਉ ਜੰਜਾਰ ॥੩॥ karam karat jeea kau janjaar |3|

45

ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥ prabh kirapaa te man vas aaeaa |

46

ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥ naanak guramukh taree tin maaeaa |4|

47

ਸਾਧਸੰਗਿ ਹਰਿ ਕੀਰਤਨੁ ਗਾਈਐ ॥ saadhasang har keeratan gaaeeai |

48

ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥ eihu asathaan guroo te paaeeai |1| rahaau doojaa |7|58|

49

ਆਸਾ ਮਹਲਾ ੫ ॥ aasaa mahalaa 5 |

50

ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥ ghar meh sookh baahar fun sookhaa |

51

ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥ har simarat sagal binaase dookhaa |1|

52

ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥ sagal sookh jaan toon chit aanvain |

Original Gurmukhi with romanized transliteration, via the GurbaniNow API. An English translation will be added once a cleared translation is available.