U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 77

Text

1

ਪੂਰਾ ਗੁਰੁ ਪੂਰੀ ਬਣਤ ਬਣਾਈ ॥ pooraa gur pooree banat banaaee |

2

ਨਾਨਕ ਭਗਤ ਮਿਲੀ ਵਡਿਆਈ ॥੪॥੨੪॥ naanak bhagat milee vaddiaaee |4|24|

3

ਆਸਾ ਮਹਲਾ ੫ ॥ aasaa mahalaa 5 |

4

ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥ gur kai sabad banaavahu ihu man |

5

ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥ gur kaa darasan sanchahu har dhan |1|

6

ਊਤਮ ਮਤਿ ਮੇਰੈ ਰਿਦੈ ਤੂੰ ਆਉ ॥ aootam mat merai ridai toon aau |

7

ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥ dhiaavau gaavau gun govindaa at preetam mohi laagai naau |1| rahaau |

8

ਤ੍ਰਿਪਤਿ ਅਘਾਵਨੁ ਸਾਚੈ ਨਾਇ ॥ tripat aghaavan saachai naae |

9

ਅਠਸਠਿ ਮਜਨੁ ਸੰਤ ਧੂਰਾਇ ॥੨॥ atthasatth majan sant dhooraae |2|

10

ਸਭ ਮਹਿ ਜਾਨਉ ਕਰਤਾ ਏਕ ॥ sabh meh jaanau karataa ek |

11

ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥ saadhasangat mil budh bibek |3|

12

ਦਾਸੁ ਸਗਲ ਕਾ ਛੋਡਿ ਅਭਿਮਾਨੁ ॥ daas sagal kaa chhodd abhimaan |

13

ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥ naanak kau gur deeno daan |4|25|

14

ਆਸਾ ਮਹਲਾ ੫ ॥ aasaa mahalaa 5 |

15

ਬੁਧਿ ਪ੍ਰਗਾਸ ਭਈ ਮਤਿ ਪੂਰੀ ॥ budh pragaas bhee mat pooree |

16

ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥ taa te binasee duramat dooree |1|

17

ਐਸੀ ਗੁਰਮਤਿ ਪਾਈਅਲੇ ॥ aisee guramat paaeeale |

18

ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥ booddat ghor andh koop meh nikasio mere bhaaee re |1| rahaau |

19

ਮਹਾ ਅਗਾਹ ਅਗਨਿ ਕਾ ਸਾਗਰੁ ॥ mahaa agaah agan kaa saagar |

20

ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥ gur bohith taare ratanaagar |2|

21

ਦੁਤਰ ਅੰਧ ਬਿਖਮ ਇਹ ਮਾਇਆ ॥ dutar andh bikham ih maaeaa |

22

ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥ gur poorai paragatt maarag dikhaaeaa |3|

23

ਜਾਪ ਤਾਪ ਕਛੁ ਉਕਤਿ ਨ ਮੋਰੀ ॥ jaap taap kachh ukat na moree |

24

ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥ gur naanak saranaagat toree |4|26|

25

ਆਸਾ ਮਹਲਾ ੫ ਤਿਪਦੇ ੨ ॥ aasaa mahalaa 5 tipade 2 |

26

ਹਰਿ ਰਸੁ ਪੀਵਤ ਸਦ ਹੀ ਰਾਤਾ ॥ har ras peevat sad hee raataa |

27

ਆਨ ਰਸਾ ਖਿਨ ਮਹਿ ਲਹਿ ਜਾਤਾ ॥ aan rasaa khin meh leh jaataa |

28

ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥ har ras ke maate man sadaa anand |

29

ਆਨ ਰਸਾ ਮਹਿ ਵਿਆਪੈ ਚਿੰਦ ॥੧॥ aan rasaa meh viaapai chind |1|

30

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ har ras peevai alamasat matavaaraa |

31

ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥ aan rasaa sabh hochhe re |1| rahaau |

32

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥ har ras kee keemat kahee na jaae |

33

ਹਰਿ ਰਸੁ ਸਾਧੂ ਹਾਟਿ ਸਮਾਇ ॥ har ras saadhoo haatt samaae |

34

ਲਾਖ ਕਰੋਰੀ ਮਿਲੈ ਨ ਕੇਹ ॥ laakh karoree milai na keh |

35

ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥ jiseh paraapat tis hee dehi |2|

36

ਨਾਨਕ ਚਾਖਿ ਭਏ ਬਿਸਮਾਦੁ ॥ naanak chaakh bhe bisamaad |

37

ਨਾਨਕ ਗੁਰ ਤੇ ਆਇਆ ਸਾਦੁ ॥ naanak gur te aaeaa saad |

38

ਈਤ ਊਤ ਕਤ ਛੋਡਿ ਨ ਜਾਇ ॥ eet aoot kat chhodd na jaae |

39

ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥ naanak geedhaa har ras maeh |3|27|

40

ਆਸਾ ਮਹਲਾ ੫ ॥ aasaa mahalaa 5 |

41

ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ kaam krodh lobh mohu mittaavai chhuttakai duramat apunee dhaaree |

42

ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ hoe nimaanee sev kamaaveh taa preetam hoveh man piaaree |1|

43

ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ sun sundar saadhoo bachan udhaaree |

44

ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ dookh bhookh mittai tero sahasaa sukh paaveh toon sukhaman naaree |1| rahaau |

45

ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥ charan pakhaar krau gur sevaa aatam sudh bikh tiaas nivaaree |

46

ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥ daasan kee hoe daas daasaree taa paaveh sobhaa har duaaree |2|

47

ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮੑਾਰੀ ॥ eihee achaar ihee biauhaaraa aagiaa maan bhagat hoe tumaaree |

48

ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥ jo ihu mantru kamaavai naanak so bhaujal paar utaaree |3|28|

Original Gurmukhi with romanized transliteration, via the GurbaniNow API. An English translation will be added once a cleared translation is available.