U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 76

Text

1

ਕਹੁ ਨਾਨਕ ਗੁਣ ਗਾਈਅਹਿ ਨੀਤ ॥ kahu naanak gun gaaeeeh neet |

2

ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥ mukh aoojal hoe niramal cheet |4|19|

3

ਆਸਾ ਮਹਲਾ ੫ ॥ aasaa mahalaa 5 |

4

ਨਉ ਨਿਧਿ ਤੇਰੈ ਸਗਲ ਨਿਧਾਨ ॥ nau nidh terai sagal nidhaan |

5

ਇਛਾ ਪੂਰਕੁ ਰਖੈ ਨਿਦਾਨ ॥੧॥ eichhaa poorak rakhai nidaan |1|

6

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥ toon mero piaaro taa kaisee bhookhaa |

7

ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥ toon man vasiaa lagai na dookhaa |1| rahaau |

8

ਜੋ ਤੂੰ ਕਰਹਿ ਸੋਈ ਪਰਵਾਣੁ ॥ jo toon kareh soee paravaan |

9

ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥ saache saahib teraa sach furamaan |2|

10

ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥ jaa tudh bhaavai taa har gun gaau |

11

ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥ terai ghar sadaa sadaa hai niaau |3|

12

ਸਾਚੇ ਸਾਹਿਬ ਅਲਖ ਅਭੇਵ ॥ saache saahib alakh abhev |

13

ਨਾਨਕ ਲਾਇਆ ਲਾਗਾ ਸੇਵ ॥੪॥੨੦॥ naanak laaeaa laagaa sev |4|20|

14

ਆਸਾ ਮਹਲਾ ੫ ॥ aasaa mahalaa 5 |

15

ਨਿਕਟਿ ਜੀਅ ਕੈ ਸਦ ਹੀ ਸੰਗਾ ॥ nikatt jeea kai sad hee sangaa |

16

ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥ kudarat varatai roop ar rangaa |1|

17

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ karhai na jhurai naa man rovanahaaraa |

18

ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥ avinaasee avigat agochar sadaa salaamat khasam hamaaraa |1| rahaau |

19

ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥ tere daasare kau kis kee kaan |

20

ਜਿਸ ਕੀ ਮੀਰਾ ਰਾਖੈ ਆਣਿ ॥੨॥ jis kee meeraa raakhai aan |2|

21

ਜੋ ਲਉਡਾ ਪ੍ਰਭਿ ਕੀਆ ਅਜਾਤਿ ॥ jo lauddaa prabh keea ajaat |

22

ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥ tis laudde kau kis kee taat |3|

23

ਵੇਮੁਹਤਾਜਾ ਵੇਪਰਵਾਹੁ ॥ vemuhataajaa veparavaahu |

24

ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥ naanak daas kahahu gur vaahu |4|21|

25

ਆਸਾ ਮਹਲਾ ੫ ॥ aasaa mahalaa 5 |

26

ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥ har ras chhodd hochhai ras maataa |

27

ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥ ghar meh vasat baahar utth jaataa |1|

28

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ sunee na jaaee sach amrit kaathaa |

29

ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥ raar karat jhootthee lag gaathaa |1| rahaau |

30

ਵਜਹੁ ਸਾਹਿਬ ਕਾ ਸੇਵ ਬਿਰਾਨੀ ॥ vajahu saahib kaa sev biraanee |

31

ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥ aise gunah achhaadio praanee |2|

32

ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥ tis siau look jo sad hee sangee |

33

ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥ kaam na aavai so fir fir mangee |3|

34

ਕਹੁ ਨਾਨਕ ਪ੍ਰਭ ਦੀਨ ਦਇਆਲਾ ॥ kahu naanak prabh deen deaalaa |

35

ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥ jiau bhaavai tiau kar pratipaalaa |4|22|

36

ਆਸਾ ਮਹਲਾ ੫ ॥ aasaa mahalaa 5 |

37

ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥ jeea praan dhan har ko naam |

38

ਈਹਾ ਊਹਾਂ ਉਨ ਸੰਗਿ ਕਾਮੁ ॥੧॥ eehaa aoohaan un sang kaam |1|

39

ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥ bin har naam avar sabh thoraa |

40

ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥ tripat aghaavai har darasan man moraa |1| rahaau |

41

ਭਗਤਿ ਭੰਡਾਰ ਗੁਰਬਾਣੀ ਲਾਲ ॥ bhagat bhanddaar gurabaanee laal |

42

ਗਾਵਤ ਸੁਨਤ ਕਮਾਵਤ ਨਿਹਾਲ ॥੨॥ gaavat sunat kamaavat nihaal |2|

43

ਚਰਣ ਕਮਲ ਸਿਉ ਲਾਗੋ ਮਾਨੁ ॥ charan kamal siau laago maan |

44

ਸਤਿਗੁਰਿ ਤੂਠੈ ਕੀਨੋ ਦਾਨੁ ॥੩॥ satigur tootthai keeno daan |3|

45

ਨਾਨਕ ਕਉ ਗੁਰਿ ਦੀਖਿਆ ਦੀਨੑ ॥ naanak kau gur deekhiaa deena |

46

ਪ੍ਰਭ ਅਬਿਨਾਸੀ ਘਟਿ ਘਟਿ ਚੀਨੑ ॥੪॥੨੩॥ prabh abinaasee ghatt ghatt cheena |4|23|

47

ਆਸਾ ਮਹਲਾ ੫ ॥ aasaa mahalaa 5 |

48

ਅਨਦ ਬਿਨੋਦ ਭਰੇਪੁਰਿ ਧਾਰਿਆ ॥ anad binod bharepur dhaariaa |

49

ਅਪੁਨਾ ਕਾਰਜੁ ਆਪਿ ਸਵਾਰਿਆ ॥੧॥ apunaa kaaraj aap savaariaa |1|

50

ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥ poor samagree poore tthaakur kee |

51

ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥ bharipur dhaar rahee sobh jaa kee |1| rahaau |

52

ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥ naam nidhaan jaa kee niramal soe |

53

ਆਪੇ ਕਰਤਾ ਅਵਰੁ ਨ ਕੋਇ ॥੨॥ aape karataa avar na koe |2|

54

ਜੀਅ ਜੰਤ ਸਭਿ ਤਾ ਕੈ ਹਾਥਿ ॥ jeea jant sabh taa kai haath |

55

ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥ rav rahiaa prabh sabh kai saath |3|

Original Gurmukhi with romanized transliteration, via the GurbaniNow API. An English translation will be added once a cleared translation is available.