U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 78

Text

1

ਆਸਾ ਮਹਲਾ ੫ ਦੁਪਦੇ ॥ aasaa mahalaa 5 dupade |

2

ਭਈ ਪਰਾਪਤਿ ਮਾਨੁਖ ਦੇਹੁਰੀਆ ॥ bhee paraapat maanukh dehureea |

3

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ gobind milan kee ih teree bareea |

4

ਅਵਰਿ ਕਾਜ ਤੇਰੈ ਕਿਤੈ ਨ ਕਾਮ ॥ avar kaaj terai kitai na kaam |

5

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ mil saadhasangat bhaj keval naam |1|

6

ਸਰੰਜਾਮਿ ਲਾਗੁ ਭਵਜਲ ਤਰਨ ਕੈ ॥ saranjaam laag bhavajal taran kai |

7

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ janam brithaa jaat rang maaeaa kai |1| rahaau |

8

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ jap tap sanjam dharam na kamaaeaa |

9

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ sevaa saadh na jaaniaa har raaeaa |

10

ਕਹੁ ਨਾਨਕ ਹਮ ਨੀਚ ਕਰੰਮਾ ॥ kahu naanak ham neech karamaa |

11

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥ saran pare kee raakhahu saramaa |2|29|

12

ਆਸਾ ਮਹਲਾ ੫ ॥ aasaa mahalaa 5 |

13

ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥ tujh bin avar naahee mai doojaa toon mere man maahee |

14

ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥ toon saajan sangee prabh meraa kaahe jeea ddaraahee |1|

15

ਤੁਮਰੀ ਓਟ ਤੁਮਾਰੀ ਆਸਾ ॥ tumaree ott tumaaree aasaa |

16

ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥ baitthat aootthat sovat jaagat visar naahee toon saas giraasaa |1| rahaau |

17

ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥ raakh raakh saran prabh apanee agan saagar vikaraalaa |

18

ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥ naanak ke sukhadaate satigur ham tumare baal gupaalaa |2|30|

19

ਆਸਾ ਮਹਲਾ ੫ ॥ aasaa mahalaa 5 |

20

ਹਰਿ ਜਨ ਲੀਨੇ ਪ੍ਰਭੂ ਛਡਾਇ ॥ har jan leene prabhoo chhaddaae |

21

ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥ preetam siau mero man maaniaa taap muaa bikh khaae |1| rahaau |

22

ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥ paalaa taaoo kachhoo na biaapai raam naam gun gaae |

23

ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥ ddaakee ko chit kachhoo na laagai charan kamal saranaae |1|

24

ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥ sant prasaad bhe kirapaalaa hoe aap sahaae |

25

ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥ gun nidhaan nit gaavai naanak sahasaa dukh mittaae |2|31|

26

ਆਸਾ ਮਹਲਾ ੫ ॥ aasaa mahalaa 5 |

27

ਅਉਖਧੁ ਖਾਇਓ ਹਰਿ ਕੋ ਨਾਉ ॥ aaukhadh khaaeo har ko naau |

28

ਸੁਖ ਪਾਏ ਦੁਖ ਬਿਨਸਿਆ ਥਾਉ ॥੧॥ sukh paae dukh binasiaa thaau |1|

29

ਤਾਪੁ ਗਇਆ ਬਚਨਿ ਗੁਰ ਪੂਰੇ ॥ taap geaa bachan gur poore |

30

ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥ anad bheaa sabh mitte visoore |1| rahaau |

31

ਜੀਅ ਜੰਤ ਸਗਲ ਸੁਖੁ ਪਾਇਆ ॥ jeea jant sagal sukh paaeaa |

32

ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥ paarabraham naanak man dhiaaeaa |2|32|

33

ਆਸਾ ਮਹਲਾ ੫ ॥ aasaa mahalaa 5 |

34

ਬਾਂਛਤ ਨਾਹੀ ਸੁ ਬੇਲਾ ਆਈ ॥ baanchhat naahee su belaa aaee |

35

ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥ bin hukamai kiau bujhai bujhaaee |1|

36

ਠੰਢੀ ਤਾਤੀ ਮਿਟੀ ਖਾਈ ॥ tthandtee taatee mittee khaaee |

37

ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥ ohu na baalaa boodtaa bhaaee |1| rahaau |

38

ਨਾਨਕ ਦਾਸ ਸਾਧ ਸਰਣਾਈ ॥ naanak daas saadh saranaaee |

39

ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥ gur prasaad bhau paar paraaee |2|33|

40

ਆਸਾ ਮਹਲਾ ੫ ॥ aasaa mahalaa 5 |

41

ਸਦਾ ਸਦਾ ਆਤਮ ਪਰਗਾਸੁ ॥ sadaa sadaa aatam paragaas |

42

ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥ saadhasangat har charan nivaas |1|

43

ਰਾਮ ਨਾਮ ਨਿਤਿ ਜਪਿ ਮਨ ਮੇਰੇ ॥ raam naam nit jap man mere |

44

ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥ seetal saant sadaa sukh paaveh kilavikh jaeh sabhe man tere |1| rahaau |

45

ਕਹੁ ਨਾਨਕ ਜਾ ਕੇ ਪੂਰਨ ਕਰਮ ॥ kahu naanak jaa ke pooran karam |

46

ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥ satigur bhette pooran paarabraham |2|34|

47

ਦੂਜੇ ਘਰ ਕੇ ਚਉਤੀਸ ॥ dooje ghar ke chautees |

48

ਆਸਾ ਮਹਲਾ ੫ ॥ aasaa mahalaa 5 |

49

ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥ jaa kaa har suaamee prabh belee |

Original Gurmukhi with romanized transliteration, via the GurbaniNow API. An English translation will be added once a cleared translation is available.