U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 62

Text

1

ਜੋ ਮਨਿ ਰਾਤੇ ਹਰਿ ਰੰਗੁ ਲਾਇ ॥ jo man raate har rang laae |

2

ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ tin kaa janam maran dukh laathaa te har daragah mile subhaae |1| rahaau |

3

ਸਬਦੁ ਚਾਖੈ ਸਾਚਾ ਸਾਦੁ ਪਾਏ ॥ sabad chaakhai saachaa saad paae |

4

ਹਰਿ ਕਾ ਨਾਮੁ ਮੰਨਿ ਵਸਾਏ ॥ har kaa naam man vasaae |

5

ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ har prabh sadaa rahiaa bharapoor |

6

ਆਪੇ ਨੇੜੈ ਆਪੇ ਦੂਰਿ ॥੨॥ aape nerrai aape door |2|

7

ਆਖਣਿ ਆਖੈ ਬਕੈ ਸਭੁ ਕੋਇ ॥ aakhan aakhai bakai sabh koe |

8

ਆਪੇ ਬਖਸਿ ਮਿਲਾਏ ਸੋਇ ॥ aape bakhas milaae soe |

9

ਕਹਣੈ ਕਥਨਿ ਨ ਪਾਇਆ ਜਾਇ ॥ kahanai kathan na paaeaa jaae |

10

ਗੁਰ ਪਰਸਾਦਿ ਵਸੈ ਮਨਿ ਆਇ ॥੩॥ gur parasaad vasai man aae |3|

11

ਗੁਰਮੁਖਿ ਵਿਚਹੁ ਆਪੁ ਗਵਾਇ ॥ guramukh vichahu aap gavaae |

12

ਹਰਿ ਰੰਗਿ ਰਾਤੇ ਮੋਹੁ ਚੁਕਾਇ ॥ har rang raate mohu chukaae |

13

ਅਤਿ ਨਿਰਮਲੁ ਗੁਰਸਬਦ ਵੀਚਾਰ ॥ at niramal gurasabad veechaar |

14

ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ naanak naam savaaranahaar |4|4|43|

15

ਆਸਾ ਮਹਲਾ ੩ ॥ aasaa mahalaa 3 |

16

ਦੂਜੈ ਭਾਇ ਲਗੇ ਦੁਖੁ ਪਾਇਆ ॥ doojai bhaae lage dukh paaeaa |

17

ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ bin sabadai birathaa janam gavaaeaa |

18

ਸਤਿਗੁਰੁ ਸੇਵੈ ਸੋਝੀ ਹੋਇ ॥ satigur sevai sojhee hoe |

19

ਦੂਜੈ ਭਾਇ ਨ ਲਾਗੈ ਕੋਇ ॥੧॥ doojai bhaae na laagai koe |1|

20

ਮੂਲਿ ਲਾਗੇ ਸੇ ਜਨ ਪਰਵਾਣੁ ॥ mool laage se jan paravaan |

21

ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ anadin raam naam jap hiradai gurasabadee har eko jaan |1| rahaau |

22

ਡਾਲੀ ਲਾਗੈ ਨਿਹਫਲੁ ਜਾਇ ॥ ddaalee laagai nihafal jaae |

23

ਅੰਧਂੀ ਕੰਮੀ ਅੰਧ ਸਜਾਇ ॥ andhanee kamee andh sajaae |

24

ਮਨਮੁਖੁ ਅੰਧਾ ਠਉਰ ਨ ਪਾਇ ॥ manamukh andhaa tthaur na paae |

25

ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ bisattaa kaa keerraa bisattaa maeh pachaae |2|

26

ਗੁਰ ਕੀ ਸੇਵਾ ਸਦਾ ਸੁਖੁ ਪਾਏ ॥ gur kee sevaa sadaa sukh paae |

27

ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ santasangat mil har gun gaae |

28

ਨਾਮੇ ਨਾਮਿ ਕਰੇ ਵੀਚਾਰੁ ॥ naame naam kare veechaar |

29

ਆਪਿ ਤਰੈ ਕੁਲ ਉਧਰਣਹਾਰੁ ॥੩॥ aap tarai kul udharanahaar |3|

30

ਗੁਰ ਕੀ ਬਾਣੀ ਨਾਮਿ ਵਜਾਏ ॥ gur kee baanee naam vajaae |

31

ਨਾਨਕ ਮਹਲੁ ਸਬਦਿ ਘਰੁ ਪਾਏ ॥ naanak mehal sabad ghar paae |

32

ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ guramat sat sar har jal naaeaa |

33

ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ duramat mail sabh durat gavaaeaa |4|5|44|

34

ਆਸਾ ਮਹਲਾ ੩ ॥ aasaa mahalaa 3 |

35

ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ manamukh mareh mar maran vigaarreh |

36

ਦੂਜੈ ਭਾਇ ਆਤਮ ਸੰਘਾਰਹਿ ॥ doojai bhaae aatam sanghaareh |

37

ਮੇਰਾ ਮੇਰਾ ਕਰਿ ਕਰਿ ਵਿਗੂਤਾ ॥ meraa meraa kar kar vigootaa |

38

ਆਤਮੁ ਨ ਚੀਨੑੈ ਭਰਮੈ ਵਿਚਿ ਸੂਤਾ ॥੧॥ aatam na cheenai bharamai vich sootaa |1|

39

ਮਰੁ ਮੁਇਆ ਸਬਦੇ ਮਰਿ ਜਾਇ ॥ mar mueaa sabade mar jaae |

40

ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ ausatat nindaa gur sam jaanaaee is jug meh laahaa har jap lai jaae |1| rahaau |

41

ਨਾਮ ਵਿਹੂਣ ਗਰਭ ਗਲਿ ਜਾਇ ॥ naam vihoon garabh gal jaae |

42

ਬਿਰਥਾ ਜਨਮੁ ਦੂਜੈ ਲੋਭਾਇ ॥ birathaa janam doojai lobhaae |

43

ਨਾਮ ਬਿਹੂਣੀ ਦੁਖਿ ਜਲੈ ਸਬਾਈ ॥ naam bihoonee dukh jalai sabaaee |

44

ਸਤਿਗੁਰਿ ਪੂਰੈ ਬੂਝ ਬੁਝਾਈ ॥੨॥ satigur poorai boojh bujhaaee |2|

45

ਮਨੁ ਚੰਚਲੁ ਬਹੁ ਚੋਟਾ ਖਾਇ ॥ man chanchal bahu chottaa khaae |

46

ਏਥਹੁ ਛੁੜਕਿਆ ਠਉਰ ਨ ਪਾਇ ॥ ethahu chhurrakiaa tthaur na paae |

47

ਗਰਭ ਜੋਨਿ ਵਿਸਟਾ ਕਾ ਵਾਸੁ ॥ garabh jon visattaa kaa vaas |

48

ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ tit ghar manamukh kare nivaas |3|

49

ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ apune satigur kau sadaa bal jaaee |

50

ਗੁਰਮੁਖਿ ਜੋਤੀ ਜੋਤਿ ਮਿਲਾਈ ॥ guramukh jotee jot milaaee |

51

ਨਿਰਮਲ ਬਾਣੀ ਨਿਜ ਘਰਿ ਵਾਸਾ ॥ niramal baanee nij ghar vaasaa |

52

ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ naanak haumai maare sadaa udaasaa |4|6|45|

53

ਆਸਾ ਮਹਲਾ ੩ ॥ aasaa mahalaa 3 |

54

ਲਾਲੈ ਆਪਣੀ ਜਾਤਿ ਗਵਾਈ ॥ laalai aapanee jaat gavaaee |

Original Gurmukhi with romanized transliteration, via the GurbaniNow API. An English translation will be added once a cleared translation is available.