U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 61

Text

1

ਗੁਰ ਕਾ ਦਰਸਨੁ ਅਗਮ ਅਪਾਰਾ ॥੧॥ gur kaa darasan agam apaaraa |1|

2

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ gur kai darasan mukat gat hoe |

3

ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ saachaa aap vasai man soe |1| rahaau |

4

ਗੁਰ ਦਰਸਨਿ ਉਧਰੈ ਸੰਸਾਰਾ ॥ gur darasan udharai sansaaraa |

5

ਜੇ ਕੋ ਲਾਏ ਭਾਉ ਪਿਆਰਾ ॥ je ko laae bhaau piaaraa |

6

ਭਾਉ ਪਿਆਰਾ ਲਾਏ ਵਿਰਲਾ ਕੋਇ ॥ bhaau piaaraa laae viralaa koe |

7

ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ gur kai darasan sadaa sukh hoe |2|

8

ਗੁਰ ਕੈ ਦਰਸਨਿ ਮੋਖ ਦੁਆਰੁ ॥ gur kai darasan mokh duaar |

9

ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ satigur sevai paravaar saadhaar |

10

ਨਿਗੁਰੇ ਕਉ ਗਤਿ ਕਾਈ ਨਾਹੀ ॥ nigure kau gat kaaee naahee |

11

ਅਵਗਣਿ ਮੁਠੇ ਚੋਟਾ ਖਾਹੀ ॥੩॥ avagan mutthe chottaa khaahee |3|

12

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ gur kai sabad sukh saant sareer |

13

ਗੁਰਮੁਖਿ ਤਾ ਕਉ ਲਗੈ ਨ ਪੀਰ ॥ guramukh taa kau lagai na peer |

14

ਜਮਕਾਲੁ ਤਿਸੁ ਨੇੜਿ ਨ ਆਵੈ ॥ jamakaal tis nerr na aavai |

15

ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ naanak guramukh saach samaavai |4|1|40|

16

ਆਸਾ ਮਹਲਾ ੩ ॥ aasaa mahalaa 3 |

17

ਸਬਦਿ ਮੁਆ ਵਿਚਹੁ ਆਪੁ ਗਵਾਇ ॥ sabad muaa vichahu aap gavaae |

18

ਸਤਿਗੁਰੁ ਸੇਵੇ ਤਿਲੁ ਨ ਤਮਾਇ ॥ satigur seve til na tamaae |

19

ਨਿਰਭਉ ਦਾਤਾ ਸਦਾ ਮਨਿ ਹੋਇ ॥ nirbhau daataa sadaa man hoe |

20

ਸਚੀ ਬਾਣੀ ਪਾਏ ਭਾਗਿ ਕੋਇ ॥੧॥ sachee baanee paae bhaag koe |1|

21

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ gun sangrahu vichahu aaugun jaeh |

22

ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥ poore gur kai sabad samaeh |1| rahaau |

23

ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥ gunaa kaa gaahak hovai so gun jaanai |

24

ਅੰਮ੍ਰਿਤ ਸਬਦਿ ਨਾਮੁ ਵਖਾਣੈ ॥ amrit sabad naam vakhaanai |

25

ਸਾਚੀ ਬਾਣੀ ਸੂਚਾ ਹੋਇ ॥ saachee baanee soochaa hoe |

26

ਗੁਣ ਤੇ ਨਾਮੁ ਪਰਾਪਤਿ ਹੋਇ ॥੨॥ gun te naam paraapat hoe |2|

27

ਗੁਣ ਅਮੋਲਕ ਪਾਏ ਨ ਜਾਹਿ ॥ gun amolak paae na jaeh |

28

ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥ man niramal saachai sabad samaeh |

29

ਸੇ ਵਡਭਾਗੀ ਜਿਨੑ ਨਾਮੁ ਧਿਆਇਆ ॥ se vaddabhaagee jina naam dhiaaeaa |

30

ਸਦਾ ਗੁਣਦਾਤਾ ਮੰਨਿ ਵਸਾਇਆ ॥੩॥ sadaa gunadaataa man vasaaeaa |3|

31

ਜੋ ਗੁਣ ਸੰਗ੍ਰਹੈ ਤਿਨੑ ਬਲਿਹਾਰੈ ਜਾਉ ॥ jo gun sangrahai tina balihaarai jaau |

32

ਦਰਿ ਸਾਚੈ ਸਾਚੇ ਗੁਣ ਗਾਉ ॥ dar saachai saache gun gaau |

33

ਆਪੇ ਦੇਵੈ ਸਹਜਿ ਸੁਭਾਇ ॥ aape devai sehaj subhaae |

34

ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥ naanak keemat kehan na jaae |4|2|41|

35

ਆਸਾ ਮਹਲਾ ੩ ॥ aasaa mahalaa 3 |

36

ਸਤਿਗੁਰ ਵਿਚਿ ਵਡੀ ਵਡਿਆਈ ॥ satigur vich vaddee vaddiaaee |

37

ਚਿਰੀ ਵਿਛੁੰਨੇ ਮੇਲਿ ਮਿਲਾਈ ॥ chiree vichhune mel milaaee |

38

ਆਪੇ ਮੇਲੇ ਮੇਲਿ ਮਿਲਾਏ ॥ aape mele mel milaae |

39

ਆਪਣੀ ਕੀਮਤਿ ਆਪੇ ਪਾਏ ॥੧॥ aapanee keemat aape paae |1|

40

ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥ har kee keemat kin bidh hoe |

41

ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥ har aparanpar agam agochar gur kai sabad milai jan koe |1| rahaau |

42

ਗੁਰਮੁਖਿ ਕੀਮਤਿ ਜਾਣੈ ਕੋਇ ॥ guramukh keemat jaanai koe |

43

ਵਿਰਲੇ ਕਰਮਿ ਪਰਾਪਤਿ ਹੋਇ ॥ virale karam paraapat hoe |

44

ਊਚੀ ਬਾਣੀ ਊਚਾ ਹੋਇ ॥ aoochee baanee aoochaa hoe |

45

ਗੁਰਮੁਖਿ ਸਬਦਿ ਵਖਾਣੈ ਕੋਇ ॥੨॥ guramukh sabad vakhaanai koe |2|

46

ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥ vin naavai dukh darad sareer |

47

ਸਤਿਗੁਰੁ ਭੇਟੇ ਤਾ ਉਤਰੈ ਪੀਰ ॥ satigur bhette taa utarai peer |

48

ਬਿਨੁ ਗੁਰ ਭੇਟੇ ਦੁਖੁ ਕਮਾਇ ॥ bin gur bhette dukh kamaae |

49

ਮਨਮੁਖਿ ਬਹੁਤੀ ਮਿਲੈ ਸਜਾਇ ॥੩॥ manamukh bahutee milai sajaae |3|

50

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥ har kaa naam meetthaa at ras hoe |

51

ਪੀਵਤ ਰਹੈ ਪੀਆਏ ਸੋਇ ॥ peevat rahai peeae soe |

52

ਗੁਰ ਕਿਰਪਾ ਤੇ ਹਰਿ ਰਸੁ ਪਾਏ ॥ gur kirapaa te har ras paae |

53

ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥ naanak naam rate gat paae |4|3|42|

54

ਆਸਾ ਮਹਲਾ ੩ ॥ aasaa mahalaa 3 |

55

ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥ meraa prabh saachaa gahir ganbheer |

56

ਸੇਵਤ ਹੀ ਸੁਖੁ ਸਾਂਤਿ ਸਰੀਰ ॥ sevat hee sukh saant sareer |

57

ਸਬਦਿ ਤਰੇ ਜਨ ਸਹਜਿ ਸੁਭਾਇ ॥ sabad tare jan sehaj subhaae |

58

ਤਿਨ ਕੈ ਹਮ ਸਦ ਲਾਗਹ ਪਾਇ ॥੧॥ tin kai ham sad laagah paae |1|

Original Gurmukhi with romanized transliteration, via the GurbaniNow API. An English translation will be added once a cleared translation is available.