U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 56

Text

1

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ aap beechaar maar man dekhiaa tum saa meet na avar koee |

2

ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ jiau toon raakheh tiv hee rahanaa dukh sukh deveh kareh soee |3|

3

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ aasaa manasaa doaoo binaasat trihu gun aas niraas bhee |

4

ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥ tureeaavasathaa guramukh paaeeai sant sabhaa kee ott lahee |4|

5

ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥ giaan dhiaan sagale sabh jap tap jis har hiradai alakh abhevaa |

6

ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥ naanak raam naam man raataa guramat paae sehaj sevaa |5|22|

7

ਆਸਾ ਮਹਲਾ ੧ ਪੰਚਪਦੇ₂ ॥ aasaa mahalaa 1 panchapade₂ |

8

ਮੋਹੁ ਕੁਟੰਬੁ ਮੋਹੁ ਸਭ ਕਾਰ ॥ mohu kuttanb mohu sabh kaar |

9

ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥ mohu tum tajahu sagal vekaar |1|

10

ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ ॥ mohu ar bharam tajahu tuma beer |

11

ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥ saach naam ride ravai sareer |1| rahaau |

12

ਸਚੁ ਨਾਮੁ ਜਾ ਨਵ ਨਿਧਿ ਪਾਈ ॥ sach naam jaa nav nidh paaee |

13

ਰੋਵੈ ਪੂਤੁ ਨ ਕਲਪੈ ਮਾਈ ॥੨॥ rovai poot na kalapai maaee |2|

14

ਏਤੁ ਮੋਹਿ ਡੂਬਾ ਸੰਸਾਰੁ ॥ et mohi ddoobaa sansaar |

15

ਗੁਰਮੁਖਿ ਕੋਈ ਉਤਰੈ ਪਾਰਿ ॥੩॥ guramukh koee utarai paar |3|

16

ਏਤੁ ਮੋਹਿ ਫਿਰਿ ਜੂਨੀ ਪਾਹਿ ॥ et mohi fir joonee paeh |

17

ਮੋਹੇ ਲਾਗਾ ਜਮ ਪੁਰਿ ਜਾਹਿ ॥੪॥ mohe laagaa jam pur jaeh |4|

18

ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ gur deekhiaa le jap tap kamaeh |

19

ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥ naa mohu toottai naa thaae paeh |5|

20

ਨਦਰਿ ਕਰੇ ਤਾ ਏਹੁ ਮੋਹੁ ਜਾਇ ॥ nadar kare taa ehu mohu jaae |

21

ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥ naanak har siau rahai samaae |6|23|

22

ਆਸਾ ਮਹਲਾ ੧ ॥ aasaa mahalaa 1 |

23

ਆਪਿ ਕਰੇ ਸਚੁ ਅਲਖ ਅਪਾਰੁ ॥ aap kare sach alakh apaar |

24

ਹਉ ਪਾਪੀ ਤੂੰ ਬਖਸਣਹਾਰੁ ॥੧॥ hau paapee toon bakhasanahaar |1|

25

ਤੇਰਾ ਭਾਣਾ ਸਭੁ ਕਿਛੁ ਹੋਵੈ ॥ teraa bhaanaa sabh kichh hovai |

26

ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ manahatth keechai ant vigovai |1| rahaau |

27

ਮਨਮੁਖ ਕੀ ਮਤਿ ਕੂੜਿ ਵਿਆਪੀ ॥ manamukh kee mat koorr viaapee |

28

ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ bin har simaran paap santaapee |2|

29

ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ duramat tiaag laahaa kichh levahu |

30

ਜੋ ਉਪਜੈ ਸੋ ਅਲਖ ਅਭੇਵਹੁ ॥੩॥ jo upajai so alakh abhevahu |3|

31

ਐਸਾ ਹਮਰਾ ਸਖਾ ਸਹਾਈ ॥ aisaa hamaraa sakhaa sahaaee |

32

ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ gur har miliaa bhagat drirraaee |4|

33

ਸਗਲਂੀ ਸਉਦਂੀ ਤੋਟਾ ਆਵੈ ॥ sagalanee saudanee tottaa aavai |

34

ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ naanak raam naam man bhaavai |5|24|

35

ਆਸਾ ਮਹਲਾ ੧ ਚਉਪਦੇ₄ ॥ aasaa mahalaa 1 chaupade₄ |

36

ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ vidiaa veechaaree taan praupakaaree |

37

ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ jaan panch raasee taan teerath vaasee |1|

38

ਘੁੰਘਰੂ ਵਾਜੈ ਜੇ ਮਨੁ ਲਾਗੈ ॥ ghungharoo vaajai je man laagai |

39

ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥ tau jam kahaa kare mo siau aagai |1| rahaau |

40

ਆਸ ਨਿਰਾਸੀ ਤਉ ਸੰਨਿਆਸੀ ॥ aas niraasee tau saniaasee |

41

ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ jaan jat jogee taan kaaeaa bhogee |2|

42

ਦਇਆ ਦਿਗੰਬਰੁ ਦੇਹ ਬੀਚਾਰੀ ॥ deaa diganbar deh beechaaree |

43

ਆਪਿ ਮਰੈ ਅਵਰਾ ਨਹ ਮਾਰੀ ॥੩॥ aap marai avaraa neh maaree |3|

44

ਏਕੁ ਤੂ ਹੋਰਿ ਵੇਸ ਬਹੁਤੇਰੇ ॥ ek too hor ves bahutere |

45

ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ naanak jaanai choj na tere |4|25|

46

ਆਸਾ ਮਹਲਾ ੧ ॥ aasaa mahalaa 1 |

47

ਏਕ ਨ ਭਰੀਆ ਗੁਣ ਕਰਿ ਧੋਵਾ ॥ ek na bhareea gun kar dhovaa |

48

ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ meraa sahu jaagai hau nis bhar sovaa |1|

49

ਇਉ ਕਿਉ ਕੰਤ ਪਿਆਰੀ ਹੋਵਾ ॥ eiau kiau kant piaaree hovaa |

50

ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ sahu jaagai hau nis bhar sovaa |1| rahaau |

Original Gurmukhi with romanized transliteration, via the GurbaniNow API. An English translation will be added once a cleared translation is available.