Sikhism
Ang-301 57
Text
ਆਸ ਪਿਆਸੀ ਸੇਜੈ ਆਵਾ ॥ aas piaasee sejai aavaa |
ਆਗੈ ਸਹ ਭਾਵਾ ਕਿ ਨ ਭਾਵਾ ॥੨॥ aagai seh bhaavaa ki na bhaavaa |2|
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ kiaa jaanaa kiaa hoeigaa ree maaee |
ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥ har darasan bin rehan na jaaee |1| rahaau |
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥ prem na chaakhiaa meree tis na bujhaanee |
ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥ geaa su joban dhan pachhutaanee |3|
ਅਜੈ ਸੁ ਜਾਗਉ ਆਸ ਪਿਆਸੀ ॥ ajai su jaagau aas piaasee |
ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥ bheele udaasee rhau niraasee |1| rahaau |
ਹਉਮੈ ਖੋਇ ਕਰੇ ਸੀਗਾਰੁ ॥ haumai khoe kare seegaar |
ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ tau kaaman sejai ravai bhataar |4|
ਤਉ ਨਾਨਕ ਕੰਤੈ ਮਨਿ ਭਾਵੈ ॥ tau naanak kantai man bhaavai |
ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥ chhodd vaddaaee apane khasam samaavai |1| rahaau |26|
ਆਸਾ ਮਹਲਾ ੧ ॥ aasaa mahalaa 1 |
ਪੇਵਕੜੈ ਧਨ ਖਰੀ ਇਆਣੀ ॥ pevakarrai dhan kharee eaanee |
ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ tis seh kee mai saar na jaanee |1|
ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ sahu meraa ek doojaa nahee koee |
ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥ nadar kare melaavaa hoee |1| rahaau |
ਸਾਹੁਰੜੈ ਧਨ ਸਾਚੁ ਪਛਾਣਿਆ ॥ saahurarrai dhan saach pachhaaniaa |
ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥ sehaj subhaae apanaa pir jaaniaa |2|
ਗੁਰ ਪਰਸਾਦੀ ਐਸੀ ਮਤਿ ਆਵੈ ॥ gur parasaadee aisee mat aavai |
ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥ taan kaaman kantai man bhaavai |3|
ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ kehat naanak bhai bhaav kaa kare seegaar |
ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥ sad hee sejai ravai bhataar |4|27|
ਆਸਾ ਮਹਲਾ ੧ ॥ aasaa mahalaa 1 |
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥ n kis kaa poot na kis kee maaee |
ਝੂਠੈ ਮੋਹਿ ਭਰਮਿ ਭੁਲਾਈ ॥੧॥ jhootthai mohi bharam bhulaaee |1|
ਮੇਰੇ ਸਾਹਿਬ ਹਉ ਕੀਤਾ ਤੇਰਾ ॥ mere saahib hau keetaa teraa |
ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥ jaan toon dehi japee naau teraa |1| rahaau |
ਬਹੁਤੇ ਅਉਗਣ ਕੂਕੈ ਕੋਈ ॥ bahute aaugan kookai koee |
ਜਾ ਤਿਸੁ ਭਾਵੈ ਬਖਸੇ ਸੋਈ ॥੨॥ jaa tis bhaavai bakhase soee |2|
ਗੁਰ ਪਰਸਾਦੀ ਦੁਰਮਤਿ ਖੋਈ ॥ gur parasaadee duramat khoee |
ਜਹ ਦੇਖਾ ਤਹ ਏਕੋ ਸੋਈ ॥੩॥ jeh dekhaa teh eko soee |3|
ਕਹਤ ਨਾਨਕ ਐਸੀ ਮਤਿ ਆਵੈ ॥ kehat naanak aisee mat aavai |
ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥ taan ko sache sach samaavai |4|28|
ਆਸਾ ਮਹਲਾ ੧ ਦੁਪਦੇ ॥ aasaa mahalaa 1 dupade |
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ tit saravararrai bheele nivaasaa paanee paavak tineh keea |
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥ pankaj moh pag nahee chaalai ham dekhaa teh ddoobeeale |1|
ਮਨ ਏਕੁ ਨ ਚੇਤਸਿ ਮੂੜ ਮਨਾ ॥ man ek na chetas moorr manaa |
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ har bisarat tere gun galiaa |1| rahaau |
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ naa hau jatee satee nahee parriaa moorakh mugadhaa janam bheaa |
ਪ੍ਰਣਵਤਿ ਨਾਨਕ ਤਿਨੑ ਕੀ ਸਰਣਾ ਜਿਨੑ ਤੂੰ ਨਾਹੀ ਵੀਸਰਿਆ ॥੨॥੨੯॥ pranavat naanak tina kee saranaa jina toon naahee veesariaa |2|29|
ਆਸਾ ਮਹਲਾ ੧ ॥ aasaa mahalaa 1 |
ਛਿਅ ਘਰ ਛਿਅ ਗੁਰ ਛਿਅ ਉਪਦੇਸ ॥ chhia ghar chhia gur chhia upades |
ਗੁਰ ਗੁਰੁ ਏਕੋ ਵੇਸ ਅਨੇਕ ॥੧॥ gur gur eko ves anek |1|
ਜੈ ਘਰਿ ਕਰਤੇ ਕੀਰਤਿ ਹੋਇ ॥ jai ghar karate keerat hoe |
ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥ so ghar raakh vaddaaee tohi |1| rahaau |
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥ visue chasiaa gharreea paharaa thitee vaaree maahu bheaa |
ਸੂਰਜੁ ਏਕੋ ਰੁਤਿ ਅਨੇਕ ॥ sooraj eko rut anek |
ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥ naanak karate ke kete ves |2|30|
Original Gurmukhi with romanized transliteration, via the GurbaniNow API. An English translation will be added once a cleared translation is available.