U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 50

Text

1

ਜੇ ਸਉ ਵਰ੍ਹਿਆ ਜੀਵਣ ਖਾਣੁ ॥ je sau varhiaa jeevan khaan |

2

ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥ khasam pachhaanai so din paravaan |2|

3

ਦਰਸਨਿ ਦੇਖਿਐ ਦਇਆ ਨ ਹੋਇ ॥ darasan dekhiai deaa na hoe |

4

ਲਏ ਦਿਤੇ ਵਿਣੁ ਰਹੈ ਨ ਕੋਇ ॥ le dite vin rahai na koe |

5

ਰਾਜਾ ਨਿਆਉ ਕਰੇ ਹਥਿ ਹੋਇ ॥ raajaa niaau kare hath hoe |

6

ਕਹੈ ਖੁਦਾਇ ਨ ਮਾਨੈ ਕੋਇ ॥੩॥ kahai khudaae na maanai koe |3|

7

ਮਾਣਸ ਮੂਰਤਿ ਨਾਨਕੁ ਨਾਮੁ ॥ maanas moorat naanak naam |

8

ਕਰਣੀ ਕੁਤਾ ਦਰਿ ਫੁਰਮਾਨੁ ॥ karanee kutaa dar furamaan |

9

ਗੁਰ ਪਰਸਾਦਿ ਜਾਣੈ ਮਿਹਮਾਨੁ ॥ gur parasaad jaanai mihamaan |

10

ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥ taa kichh daragah paavai maan |4|4|

11

ਆਸਾ ਮਹਲਾ ੧ ॥ aasaa mahalaa 1 |

12

ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ jetaa sabad surat dhun tetee jetaa roop kaaeaa teree |

13

ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥ toon aape rasanaa aape basanaa avar na doojaa khau maaee |1|

14

ਸਾਹਿਬੁ ਮੇਰਾ ਏਕੋ ਹੈ ॥ saahib meraa eko hai |

15

ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ eko hai bhaaee eko hai |1| rahaau |

16

ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ aape maare aape chhoddai aape levai dee |

17

ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥ aape vekhai aape vigasai aape nadar karee |2|

18

ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥ jo kichh karanaa so kar rahiaa avar na karanaa jaaee |

19

ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥ jaisaa varatai taiso kaheeai sabh teree vaddiaaee |3|

20

ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ kal kalavaalee maaeaa mad meetthaa man matavaalaa peevat rahai |

21

ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥ aape roop kare bahu bhaanteen naanak bapurraa ev kahai |4|5|

22

ਆਸਾ ਮਹਲਾ ੧ ॥ aasaa mahalaa 1 |

23

ਵਾਜਾ ਮਤਿ ਪਖਾਵਜੁ ਭਾਉ ॥ vaajaa mat pakhaavaj bhaau |

24

ਹੋਇ ਅਨੰਦੁ ਸਦਾ ਮਨਿ ਚਾਉ ॥ hoe anand sadaa man chaau |

25

ਏਹਾ ਭਗਤਿ ਏਹੋ ਤਪ ਤਾਉ ॥ ehaa bhagat eho tap taau |

26

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ eit rang naachahu rakh rakh paau |1|

27

ਪੂਰੇ ਤਾਲ ਜਾਣੈ ਸਾਲਾਹ ॥ poore taal jaanai saalaah |

28

ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ hor nachanaa khuseea man maah |1| rahaau |

29

ਸਤੁ ਸੰਤੋਖੁ ਵਜਹਿ ਦੁਇ ਤਾਲ ॥ sat santokh vajeh due taal |

30

ਪੈਰੀ ਵਾਜਾ ਸਦਾ ਨਿਹਾਲ ॥ pairee vaajaa sadaa nihaal |

31

ਰਾਗੁ ਨਾਦੁ ਨਹੀ ਦੂਜਾ ਭਾਉ ॥ raag naad nahee doojaa bhaau |

32

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ eit rang naachahu rakh rakh paau |2|

33

ਭਉ ਫੇਰੀ ਹੋਵੈ ਮਨ ਚੀਤਿ ॥ bhau feree hovai man cheet |

34

ਬਹਦਿਆ ਉਠਦਿਆ ਨੀਤਾ ਨੀਤਿ ॥ bahadiaa utthadiaa neetaa neet |

35

ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥ lettan lett jaanai tan suaahu |

36

ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ eit rang naachahu rakh rakh paau |3|

37

ਸਿਖ ਸਭਾ ਦੀਖਿਆ ਕਾ ਭਾਉ ॥ sikh sabhaa deekhiaa kaa bhaau |

38

ਗੁਰਮੁਖਿ ਸੁਣਣਾ ਸਾਚਾ ਨਾਉ ॥ guramukh sunanaa saachaa naau |

39

ਨਾਨਕ ਆਖਣੁ ਵੇਰਾ ਵੇਰ ॥ naanak aakhan veraa ver |

40

ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥ eit rang naachahu rakh rakh pair |4|6|

41

ਆਸਾ ਮਹਲਾ ੧ ॥ aasaa mahalaa 1 |

42

ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ paun upaae dharee sabh dharatee jal aganee kaa bandh keea |

43

ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥ andhulai dahasir moondd kattaaeaa raavan maar kiaa vaddaa bheaa |1|

44

ਕਿਆ ਉਪਮਾ ਤੇਰੀ ਆਖੀ ਜਾਇ ॥ kiaa upamaa teree aakhee jaae |

45

ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥ toon sarabe poor rahiaa liv laae |1| rahaau |

46

ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ jeea upaae jugat hath keenee kaalee nath kiaa vaddaa bheaa |

47

ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥ kis toon purakh joroo kaun kaheeai sarab nirantar rav rahiaa |2|

48

ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ naal kuttanb saath varadaataa brahamaa bhaalan srisatt geaa |

49

ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥ aagai ant na paaeo taa kaa kans chhed kiaa vaddaa bheaa |3|

50

ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ ratan upaae dhare kheer mathiaa hor bhakhalaae ji asee keea |

Original Gurmukhi with romanized transliteration, via the GurbaniNow API. An English translation will be added once a cleared translation is available.