U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 49

Text

1

ਕੀਮਤਿ ਪਾਇ ਨ ਕਹਿਆ ਜਾਇ ॥ keemat paae na kahiaa jaae |

2

ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ kahanai vaale tere rahe samaae |1|

3

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ vadde mere saahibaa gahir ganbheeraa gunee gaheeraa |

4

ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ koee na jaanai teraa ketaa kevadd cheeraa |1| rahaau |

5

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ sabh suratee mil surat kamaaee |

6

ਸਭ ਕੀਮਤਿ ਮਿਲਿ ਕੀਮਤਿ ਪਾਈ ॥ sabh keemat mil keemat paaee |

7

ਗਿਆਨੀ ਧਿਆਨੀ ਗੁਰ ਗੁਰ ਹਾਈ ॥ giaanee dhiaanee gur gur haaee |

8

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ kehan na jaaee teree til vaddiaaee |2|

9

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ sabh sat sabh tap sabh changiaaeea |

10

ਸਿਧਾ ਪੁਰਖਾ ਕੀਆ ਵਡਿਆਈਆਂ ॥ sidhaa purakhaa keea vaddiaaeean |

11

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ tudh vin sidhee kinai na paaeea |

12

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ karam milai naahee tthaak rahaaeea |3|

13

ਆਖਣ ਵਾਲਾ ਕਿਆ ਬੇਚਾਰਾ ॥ aakhan vaalaa kiaa bechaaraa |

14

ਸਿਫਤੀ ਭਰੇ ਤੇਰੇ ਭੰਡਾਰਾ ॥ sifatee bhare tere bhanddaaraa |

15

ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥ jis toon dehi tisai kiaa chaaraa |

16

ਨਾਨਕ ਸਚੁ ਸਵਾਰਣਹਾਰਾ ॥੪॥੧॥ naanak sach savaaranahaaraa |4|1|

17

ਆਸਾ ਮਹਲਾ ੧ ॥ aasaa mahalaa 1 |

18

ਆਖਾ ਜੀਵਾ ਵਿਸਰੈ ਮਰਿ ਜਾਉ ॥ aakhaa jeevaa visarai mar jaau |

19

ਆਖਣਿ ਅਉਖਾ ਸਾਚਾ ਨਾਉ ॥ aakhan aaukhaa saachaa naau |

20

ਸਾਚੇ ਨਾਮ ਕੀ ਲਾਗੈ ਭੂਖ ॥ saache naam kee laagai bhookh |

21

ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥ tit bhookhai khaae chaleeeh dookh |1|

22

ਸੋ ਕਿਉ ਵਿਸਰੈ ਮੇਰੀ ਮਾਇ ॥ so kiau visarai meree maae |

23

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ saachaa saahib saachai naae |1| rahaau |

24

ਸਾਚੇ ਨਾਮ ਕੀ ਤਿਲੁ ਵਡਿਆਈ ॥ saache naam kee til vaddiaaee |

25

ਆਖਿ ਥਕੇ ਕੀਮਤਿ ਨਹੀ ਪਾਈ ॥ aakh thake keemat nahee paaee |

26

ਜੇ ਸਭਿ ਮਿਲਿ ਕੈ ਆਖਣ ਪਾਹਿ ॥ je sabh mil kai aakhan paeh |

27

ਵਡਾ ਨ ਹੋਵੈ ਘਾਟਿ ਨ ਜਾਇ ॥੨॥ vaddaa na hovai ghaatt na jaae |2|

28

ਨਾ ਓਹੁ ਮਰੈ ਨ ਹੋਵੈ ਸੋਗੁ ॥ naa ohu marai na hovai sog |

29

ਦੇਂਦਾ ਰਹੈ ਨ ਚੂਕੈ ਭੋਗੁ ॥ dendaa rahai na chookai bhog |

30

ਗੁਣੁ ਏਹੋ ਹੋਰੁ ਨਾਹੀ ਕੋਇ ॥ gun eho hor naahee koe |

31

ਨਾ ਕੋ ਹੋਆ ਨਾ ਕੋ ਹੋਇ ॥੩॥ naa ko hoaa naa ko hoe |3|

32

ਜੇਵਡੁ ਆਪਿ ਤੇਵਡ ਤੇਰੀ ਦਾਤਿ ॥ jevadd aap tevadd teree daat |

33

ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ jin din kar kai keetee raat |

34

ਖਸਮੁ ਵਿਸਾਰਹਿ ਤੇ ਕਮਜਾਤਿ ॥ khasam visaareh te kamajaat |

35

ਨਾਨਕ ਨਾਵੈ ਬਾਝੁ ਸਨਾਤਿ ॥੪॥੨॥ naanak naavai baajh sanaat |4|2|

36

ਆਸਾ ਮਹਲਾ ੧ ॥ aasaa mahalaa 1 |

37

ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ je dar maangat kook kare mahalee khasam sune |

38

ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥ bhaavai dheerak bhaavai dhake ek vaddaaee dee |1|

39

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ jaanahu jot na poochhahu jaatee aagai jaat na he |1| rahaau |

40

ਆਪਿ ਕਰਾਏ ਆਪਿ ਕਰੇਇ ॥ aap karaae aap karee |

41

ਆਪਿ ਉਲਾਮੑੇ ਚਿਤਿ ਧਰੇਇ ॥ aap ulaamae chit dharee |

42

ਜਾ ਤੂੰ ਕਰਣਹਾਰੁ ਕਰਤਾਰੁ ॥ jaa toon karanahaar karataar |

43

ਕਿਆ ਮੁਹਤਾਜੀ ਕਿਆ ਸੰਸਾਰੁ ॥੨॥ kiaa muhataajee kiaa sansaar |2|

44

ਆਪਿ ਉਪਾਏ ਆਪੇ ਦੇਇ ॥ aap upaae aape dee |

45

ਆਪੇ ਦੁਰਮਤਿ ਮਨਹਿ ਕਰੇਇ ॥ aape duramat maneh karee |

46

ਗੁਰ ਪਰਸਾਦਿ ਵਸੈ ਮਨਿ ਆਇ ॥ gur parasaad vasai man aae |

47

ਦੁਖੁ ਅਨੑੇਰਾ ਵਿਚਹੁ ਜਾਇ ॥੩॥ dukh anaeraa vichahu jaae |3|

48

ਸਾਚੁ ਪਿਆਰਾ ਆਪਿ ਕਰੇਇ ॥ saach piaaraa aap karee |

49

ਅਵਰੀ ਕਉ ਸਾਚੁ ਨ ਦੇਇ ॥ avaree kau saach na dee |

50

ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥ je kisai dee vakhaanai naanak aagai poochh na lee |4|3|

51

ਆਸਾ ਮਹਲਾ ੧ ॥ aasaa mahalaa 1 |

52

ਤਾਲ ਮਦੀਰੇ ਘਟ ਕੇ ਘਾਟ ॥ taal madeere ghatt ke ghaatt |

53

ਦੋਲਕ ਦੁਨੀਆ ਵਾਜਹਿ ਵਾਜ ॥ dolak duneea vaajeh vaaj |

54

ਨਾਰਦੁ ਨਾਚੈ ਕਲਿ ਕਾ ਭਾਉ ॥ naarad naachai kal kaa bhaau |

55

ਜਤੀ ਸਤੀ ਕਹ ਰਾਖਹਿ ਪਾਉ ॥੧॥ jatee satee keh raakheh paau |1|

56

ਨਾਨਕ ਨਾਮ ਵਿਟਹੁ ਕੁਰਬਾਣੁ ॥ naanak naam vittahu kurabaan |

57

ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥ andhee duneea saahib jaan |1| rahaau |

58

ਗੁਰੂ ਪਾਸਹੁ ਫਿਰਿ ਚੇਲਾ ਖਾਇ ॥ guroo paasahu fir chelaa khaae |

59

ਤਾਮਿ ਪਰੀਤਿ ਵਸੈ ਘਰਿ ਆਇ ॥ taam pareet vasai ghar aae |

Original Gurmukhi with romanized transliteration, via the GurbaniNow API. An English translation will be added once a cleared translation is available.