U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 51

Text

1

ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥ kahai naanak chhapai kiau chhapiaa ekee ekee vandd deea |4|7|

2

ਆਸਾ ਮਹਲਾ ੧ ॥ aasaa mahalaa 1 |

3

ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥ karam karatoot bel bisathaaree raam naam fal hooaa |

4

ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥ tis roop na rekh anaahad vaajai sabad niranjan keea |1|

5

ਕਰੇ ਵਖਿਆਣੁ ਜਾਣੈ ਜੇ ਕੋਈ ॥ kare vakhiaan jaanai je koee |

6

ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥ amrit peevai soee |1| rahaau |

7

ਜਿਨੑ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ jina peea se masat bhe hai tootte bandhan faahe |

8

ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥ jotee jot samaanee bheetar taa chhodde maaeaa ke laahe |2|

9

ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ sarab jot roop teraa dekhiaa sagal bhavan teree maaeaa |

10

ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥ raarai roop niraalam baitthaa nadar kare vich chhaaeaa |3|

11

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ beenaa sabad vajaavai jogee darasan roop apaaraa |

12

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥ sabad anaahad so sahu raataa naanak kahai vichaaraa |4|8|

13

ਆਸਾ ਮਹਲਾ ੧ ॥ aasaa mahalaa 1 |

14

ਮੈ ਗੁਣ ਗਲਾ ਕੇ ਸਿਰਿ ਭਾਰ ॥ mai gun galaa ke sir bhaar |

15

ਗਲੀ ਗਲਾ ਸਿਰਜਣਹਾਰ ॥ galee galaa sirajanahaar |

16

ਖਾਣਾ ਪੀਣਾ ਹਸਣਾ ਬਾਦਿ ॥ khaanaa peenaa hasanaa baad |

17

ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥ jab lag ridai na aaveh yaad |1|

18

ਤਉ ਪਰਵਾਹ ਕੇਹੀ ਕਿਆ ਕੀਜੈ ॥ tau paravaah kehee kiaa keejai |

19

ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥ janam janam kichh leejee leejai |1| rahaau |

20

ਮਨ ਕੀ ਮਤਿ ਮਤਾਗਲੁ ਮਤਾ ॥ man kee mat mataagal mataa |

21

ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ jo kichh boleeai sabh khato khataa |

22

ਕਿਆ ਮੁਹੁ ਲੈ ਕੀਚੈ ਅਰਦਾਸਿ ॥ kiaa muhu lai keechai aradaas |

23

ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥ paap pun due saakhee paas |2|

24

ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥ jaisaa toon kareh taisaa ko hoe |

25

ਤੁਝ ਬਿਨੁ ਦੂਜਾ ਨਾਹੀ ਕੋਇ ॥ tujh bin doojaa naahee koe |

26

ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥ jehee toon mat dehi tehee ko paavai |

27

ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥ tudh aape bhaavai tivai chalaavai |3|

28

ਰਾਗ ਰਤਨ ਪਰੀਆ ਪਰਵਾਰ ॥ raag ratan pareea paravaar |

29

ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥ tis vich upajai amrit saar |

30

ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ naanak karate kaa ihu dhan maal |

31

ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥ je ko boojhai ehu beechaar |4|9|

32

ਆਸਾ ਮਹਲਾ ੧ ॥ aasaa mahalaa 1 |

33

ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ kar kirapaa apanai ghar aaeaa taa mil sakheea kaaj rachaaeaa |

34

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ khel dekh man anad bheaa sahu veeaahan aaeaa |1|

35

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ gaavahu gaavahu kaamanee bibek beechaar |

36

ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ hamarai ghar aaeaa jagajeevan bhataar |1| rahaau |

37

ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ guroo duaarai hamaraa veeaahu ji hoaa jaan sahu miliaa taan jaaniaa |

38

ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ tihu lokaa meh sabad raviaa hai aap geaa man maaniaa |2|

39

ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ aapanaa kaaraj aap savaare horan kaaraj na hoee |

40

ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ jit kaaraj sat santokh deaa dharam hai guramukh boojhai koee |3|

41

ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ bhanat naanak sabhanaa kaa pir eko soe |

42

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ jis no nadar kare saa sohaagan hoe |4|10|

43

ਆਸਾ ਮਹਲਾ ੧ ॥ aasaa mahalaa 1 |

44

ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ grihu ban samasar sehaj subhaae |

45

ਦੁਰਮਤਿ ਗਤੁ ਭਈ ਕੀਰਤਿ ਠਾਇ ॥ duramat gat bhee keerat tthaae |

46

ਸਚ ਪਉੜੀ ਸਾਚਉ ਮੁਖਿ ਨਾਂਉ ॥ sach paurree saachau mukh naanau |

Original Gurmukhi with romanized transliteration, via the GurbaniNow API. An English translation will be added once a cleared translation is available.