U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 91

Text

1

ਆਪਨ ਖੇਲੁ ਆਪਿ ਵਰਤੀਜਾ ॥ aapan khel aap varateejaa |

2

ਨਾਨਕ ਕਰਨੈਹਾਰੁ ਨ ਦੂਜਾ ॥੧॥ naanak karanaihaar na doojaa |1|

3

ਜਬ ਹੋਵਤ ਪ੍ਰਭ ਕੇਵਲ ਧਨੀ ॥ jab hovat prabh keval dhanee |

4

ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥ tab bandh mukat kahu kis kau ganee |

5

ਜਬ ਏਕਹਿ ਹਰਿ ਅਗਮ ਅਪਾਰ ॥ jab ekeh har agam apaar |

6

ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ tab narak surag kahu kaun aautaar |

7

ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ jab niragun prabh sehaj subhaae |

8

ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥ tab siv sakat kahahu kit tthaae |

9

ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ jab aapeh aap apanee jot dharai |

10

ਤਬ ਕਵਨ ਨਿਡਰੁ ਕਵਨ ਕਤ ਡਰੈ ॥ tab kavan niddar kavan kat ddarai |

11

ਆਪਨ ਚਲਿਤ ਆਪਿ ਕਰਨੈਹਾਰ ॥ aapan chalit aap karanaihaar |

12

ਨਾਨਕ ਠਾਕੁਰ ਅਗਮ ਅਪਾਰ ॥੨॥ naanak tthaakur agam apaar |2|

13

ਅਬਿਨਾਸੀ ਸੁਖ ਆਪਨ ਆਸਨ ॥ abinaasee sukh aapan aasan |

14

ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ teh janam maran kahu kahaa binaasan |

15

ਜਬ ਪੂਰਨ ਕਰਤਾ ਪ੍ਰਭੁ ਸੋਇ ॥ jab pooran karataa prabh soe |

16

ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ tab jam kee traas kahahu kis hoe |

17

ਜਬ ਅਬਿਗਤ ਅਗੋਚਰ ਪ੍ਰਭ ਏਕਾ ॥ jab abigat agochar prabh ekaa |

18

ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ tab chitr gupat kis poochhat lekhaa |

19

ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ jab naath niranjan agochar agaadhe |

20

ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ tab kaun chhutte kaun bandhan baadhe |

21

ਆਪਨ ਆਪ ਆਪ ਹੀ ਅਚਰਜਾ ॥ aapan aap aap hee acharajaa |

22

ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥ naanak aapan roop aap hee uparajaa |3|

23

ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ jeh niramal purakh purakh pat hotaa |

24

ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥ teh bin mail kahahu kiaa dhotaa |

25

ਜਹ ਨਿਰੰਜਨ ਨਿਰੰਕਾਰ ਨਿਰਬਾਨ ॥ jeh niranjan nirankaar nirabaan |

26

ਤਹ ਕਉਨ ਕਉ ਮਾਨ ਕਉਨ ਅਭਿਮਾਨ ॥ teh kaun kau maan kaun abhimaan |

27

ਜਹ ਸਰੂਪ ਕੇਵਲ ਜਗਦੀਸ ॥ jeh saroop keval jagadees |

28

ਤਹ ਛਲ ਛਿਦ੍ਰ ਲਗਤ ਕਹੁ ਕੀਸ ॥ teh chhal chhidr lagat kahu kees |

29

ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ jeh jot saroopee jot sang samaavai |

30

ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥ teh kiseh bhookh kavan tripataavai |

31

ਕਰਨ ਕਰਾਵਨ ਕਰਨੈਹਾਰੁ ॥ karan karaavan karanaihaar |

32

ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ naanak karate kaa naeh sumaar |4|

33

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ jab apanee sobhaa aapan sang banaaee |

34

ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ tab kavan maae baap mitr sut bhaaee |

35

ਜਹ ਸਰਬ ਕਲਾ ਆਪਹਿ ਪਰਬੀਨ ॥ jeh sarab kalaa aapeh parabeen |

36

ਤਹ ਬੇਦ ਕਤੇਬ ਕਹਾ ਕੋਊ ਚੀਨ ॥ teh bed kateb kahaa koaoo cheen |

37

ਜਬ ਆਪਨ ਆਪੁ ਆਪਿ ਉਰਿ ਧਾਰੈ ॥ jab aapan aap aap ur dhaarai |

38

ਤਉ ਸਗਨ ਅਪਸਗਨ ਕਹਾ ਬੀਚਾਰੈ ॥ tau sagan apasagan kahaa beechaarai |

39

ਜਹ ਆਪਨ ਊਚ ਆਪਨ ਆਪਿ ਨੇਰਾ ॥ jeh aapan aooch aapan aap neraa |

40

ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥ teh kaun tthaakur kaun kaheeai cheraa |

41

ਬਿਸਮਨ ਬਿਸਮ ਰਹੇ ਬਿਸਮਾਦ ॥ bisaman bisam rahe bisamaad |

42

ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥ naanak apanee gat jaanahu aap |5|

43

ਜਹ ਅਛਲ ਅਛੇਦ ਅਭੇਦ ਸਮਾਇਆ ॥ jeh achhal achhed abhed samaaeaa |

44

ਊਹਾ ਕਿਸਹਿ ਬਿਆਪਤ ਮਾਇਆ ॥ aoohaa kiseh biaapat maaeaa |

45

ਆਪਸ ਕਉ ਆਪਹਿ ਆਦੇਸੁ ॥ aapas kau aapeh aades |

46

ਤਿਹੁ ਗੁਣ ਕਾ ਨਾਹੀ ਪਰਵੇਸੁ ॥ tihu gun kaa naahee paraves |

47

ਜਹ ਏਕਹਿ ਏਕ ਏਕ ਭਗਵੰਤਾ ॥ jeh ekeh ek ek bhagavantaa |

48

ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥ teh kaun achint kis laagai chintaa |

49

ਜਹ ਆਪਨ ਆਪੁ ਆਪਿ ਪਤੀਆਰਾ ॥ jeh aapan aap aap pateeaaraa |

50

ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥ teh kaun kathai kaun sunanaihaaraa |

51

ਬਹੁ ਬੇਅੰਤ ਊਚ ਤੇ ਊਚਾ ॥ bahu beant aooch te aoochaa |

52

ਨਾਨਕ ਆਪਸ ਕਉ ਆਪਹਿ ਪਹੂਚਾ ॥੬॥ naanak aapas kau aapeh pahoochaa |6|

53

ਜਹ ਆਪਿ ਰਚਿਓ ਪਰਪੰਚੁ ਅਕਾਰੁ ॥ jeh aap rachio parapanch akaar |

54

ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ tihu gun meh keeno bisathaar |

55

ਪਾਪੁ ਪੁੰਨੁ ਤਹ ਭਈ ਕਹਾਵਤ ॥ paap pun teh bhee kahaavat |

Original Gurmukhi with romanized transliteration, via the GurbaniNow API. An English translation will be added once a cleared translation is available.