U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 90

Text

1

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ so kiau bisarai jin sabh kichh deea |

2

ਸੋ ਕਿਉ ਬਿਸਰੈ ਜਿ ਜੀਵਨ ਜੀਆ ॥ so kiau bisarai ji jeevan jeea |

3

ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ so kiau bisarai ji agan meh raakhai |

4

ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥ gur prasaad ko biralaa laakhai |

5

ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ so kiau bisarai ji bikh te kaadtai |

6

ਜਨਮ ਜਨਮ ਕਾ ਟੂਟਾ ਗਾਢੈ ॥ janam janam kaa ttoottaa gaadtai |

7

ਗੁਰਿ ਪੂਰੈ ਤਤੁ ਇਹੈ ਬੁਝਾਇਆ ॥ gur poorai tat ihai bujhaaeaa |

8

ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥ prabh apanaa naanak jan dhiaaeaa |4|

9

ਸਾਜਨ ਸੰਤ ਕਰਹੁ ਇਹੁ ਕਾਮੁ ॥ saajan sant karahu ihu kaam |

10

ਆਨ ਤਿਆਗਿ ਜਪਹੁ ਹਰਿ ਨਾਮੁ ॥ aan tiaag japahu har naam |

11

ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ simar simar simar sukh paavahu |

12

ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥ aap japahu avarah naam japaavahu |

13

ਭਗਤਿ ਭਾਇ ਤਰੀਐ ਸੰਸਾਰੁ ॥ bhagat bhaae tareeai sansaar |

14

ਬਿਨੁ ਭਗਤੀ ਤਨੁ ਹੋਸੀ ਛਾਰੁ ॥ bin bhagatee tan hosee chhaar |

15

ਸਰਬ ਕਲਿਆਣ ਸੂਖ ਨਿਧਿ ਨਾਮੁ ॥ sarab kaliaan sookh nidh naam |

16

ਬੂਡਤ ਜਾਤ ਪਾਏ ਬਿਸ੍ਰਾਮੁ ॥ booddat jaat paae bisraam |

17

ਸਗਲ ਦੂਖ ਕਾ ਹੋਵਤ ਨਾਸੁ ॥ sagal dookh kaa hovat naas |

18

ਨਾਨਕ ਨਾਮੁ ਜਪਹੁ ਗੁਨਤਾਸੁ ॥੫॥ naanak naam japahu gunataas |5|

19

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ aupajee preet prem ras chaau |

20

ਮਨ ਤਨ ਅੰਤਰਿ ਇਹੀ ਸੁਆਉ ॥ man tan antar ihee suaau |

21

ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ netrahu pekh daras sukh hoe |

22

ਮਨੁ ਬਿਗਸੈ ਸਾਧ ਚਰਨ ਧੋਇ ॥ man bigasai saadh charan dhoe |

23

ਭਗਤ ਜਨਾ ਕੈ ਮਨਿ ਤਨਿ ਰੰਗੁ ॥ bhagat janaa kai man tan rang |

24

ਬਿਰਲਾ ਕੋਊ ਪਾਵੈ ਸੰਗੁ ॥ biralaa koaoo paavai sang |

25

ਏਕ ਬਸਤੁ ਦੀਜੈ ਕਰਿ ਮਇਆ ॥ ek basat deejai kar meaa |

26

ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥ gur prasaad naam jap leaa |

27

ਤਾ ਕੀ ਉਪਮਾ ਕਹੀ ਨ ਜਾਇ ॥ taa kee upamaa kahee na jaae |

28

ਨਾਨਕ ਰਹਿਆ ਸਰਬ ਸਮਾਇ ॥੬॥ naanak rahiaa sarab samaae |6|

29

ਪ੍ਰਭ ਬਖਸੰਦ ਦੀਨ ਦਇਆਲ ॥ prabh bakhasand deen deaal |

30

ਭਗਤਿ ਵਛਲ ਸਦਾ ਕਿਰਪਾਲ ॥ bhagat vachhal sadaa kirapaal |

31

ਅਨਾਥ ਨਾਥ ਗੋਬਿੰਦ ਗੁਪਾਲ ॥ anaath naath gobind gupaal |

32

ਸਰਬ ਘਟਾ ਕਰਤ ਪ੍ਰਤਿਪਾਲ ॥ sarab ghattaa karat pratipaal |

33

ਆਦਿ ਪੁਰਖ ਕਾਰਣ ਕਰਤਾਰ ॥ aad purakh kaaran karataar |

34

ਭਗਤ ਜਨਾ ਕੇ ਪ੍ਰਾਨ ਅਧਾਰ ॥ bhagat janaa ke praan adhaar |

35

ਜੋ ਜੋ ਜਪੈ ਸੁ ਹੋਇ ਪੁਨੀਤ ॥ jo jo japai su hoe puneet |

36

ਭਗਤਿ ਭਾਇ ਲਾਵੈ ਮਨ ਹੀਤ ॥ bhagat bhaae laavai man heet |

37

ਹਮ ਨਿਰਗੁਨੀਆਰ ਨੀਚ ਅਜਾਨ ॥ ham niraguneeaar neech ajaan |

38

ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ naanak tumaree saran purakh bhagavaan |7|

39

ਸਰਬ ਬੈਕੁੰਠ ਮੁਕਤਿ ਮੋਖ ਪਾਏ ॥ sarab baikuntth mukat mokh paae |

40

ਏਕ ਨਿਮਖ ਹਰਿ ਕੇ ਗੁਨ ਗਾਏ ॥ ek nimakh har ke gun gaae |

41

ਅਨਿਕ ਰਾਜ ਭੋਗ ਬਡਿਆਈ ॥ anik raaj bhog baddiaaee |

42

ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ har ke naam kee kathaa man bhaaee |

43

ਬਹੁ ਭੋਜਨ ਕਾਪਰ ਸੰਗੀਤ ॥ bahu bhojan kaapar sangeet |

44

ਰਸਨਾ ਜਪਤੀ ਹਰਿ ਹਰਿ ਨੀਤ ॥ rasanaa japatee har har neet |

45

ਭਲੀ ਸੁ ਕਰਨੀ ਸੋਭਾ ਧਨਵੰਤ ॥ bhalee su karanee sobhaa dhanavant |

46

ਹਿਰਦੈ ਬਸੇ ਪੂਰਨ ਗੁਰ ਮੰਤ ॥ hiradai base pooran gur mant |

47

ਸਾਧਸੰਗਿ ਪ੍ਰਭ ਦੇਹੁ ਨਿਵਾਸ ॥ saadhasang prabh dehu nivaas |

48

ਸਰਬ ਸੂਖ ਨਾਨਕ ਪਰਗਾਸ ॥੮॥੨੦॥ sarab sookh naanak paragaas |8|20|

49

ਸਲੋਕੁ ॥ salok |

50

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ saragun niragun nirankaar sun samaadhee aap |

51

ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ aapan keea naanakaa aape hee fir jaap |1|

52

ਅਸਟਪਦੀ ॥ asattapadee |

53

ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ jab akaar ihu kachh na drisattetaa |

54

ਪਾਪ ਪੁੰਨ ਤਬ ਕਹ ਤੇ ਹੋਤਾ ॥ paap pun tab keh te hotaa |

55

ਜਬ ਧਾਰੀ ਆਪਨ ਸੁੰਨ ਸਮਾਧਿ ॥ jab dhaaree aapan sun samaadh |

56

ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ tab bair birodh kis sang kamaat |

57

ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ jab is kaa baran chihan na jaapat |

58

ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ tab harakh sog kahu kiseh biaapat |

59

ਜਬ ਆਪਨ ਆਪ ਆਪਿ ਪਾਰਬ੍ਰਹਮ ॥ jab aapan aap aap paarabraham |

60

ਤਬ ਮੋਹ ਕਹਾ ਕਿਸੁ ਹੋਵਤ ਭਰਮ ॥ tab moh kahaa kis hovat bharam |

Original Gurmukhi with romanized transliteration, via the GurbaniNow API. An English translation will be added once a cleared translation is available.