Sikhism
Ang-201 92
Text
ਕੋਊ ਨਰਕ ਕੋਊ ਸੁਰਗ ਬੰਛਾਵਤ ॥ koaoo narak koaoo surag banchhaavat |
ਆਲ ਜਾਲ ਮਾਇਆ ਜੰਜਾਲ ॥ aal jaal maaeaa janjaal |
ਹਉਮੈ ਮੋਹ ਭਰਮ ਭੈ ਭਾਰ ॥ haumai moh bharam bhai bhaar |
ਦੂਖ ਸੂਖ ਮਾਨ ਅਪਮਾਨ ॥ dookh sookh maan apamaan |
ਅਨਿਕ ਪ੍ਰਕਾਰ ਕੀਓ ਬਖੵਾਨ ॥ anik prakaar keeo bakhayaan |
ਆਪਨ ਖੇਲੁ ਆਪਿ ਕਰਿ ਦੇਖੈ ॥ aapan khel aap kar dekhai |
ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥ khel sankochai tau naanak ekai |7|
ਜਹ ਅਬਿਗਤੁ ਭਗਤੁ ਤਹ ਆਪਿ ॥ jeh abigat bhagat teh aap |
ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ jeh pasarai paasaar sant parataap |
ਦੁਹੂ ਪਾਖ ਕਾ ਆਪਹਿ ਧਨੀ ॥ duhoo paakh kaa aapeh dhanee |
ਉਨ ਕੀ ਸੋਭਾ ਉਨਹੂ ਬਨੀ ॥ aun kee sobhaa unahoo banee |
ਆਪਹਿ ਕਉਤਕ ਕਰੈ ਅਨਦ ਚੋਜ ॥ aapeh kautak karai anad choj |
ਆਪਹਿ ਰਸ ਭੋਗਨ ਨਿਰਜੋਗ ॥ aapeh ras bhogan nirajog |
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ jis bhaavai tis aapan naae laavai |
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ jis bhaavai tis khel khilaavai |
ਬੇਸੁਮਾਰ ਅਥਾਹ ਅਗਨਤ ਅਤੋਲੈ ॥ besumaar athaah aganat atolai |
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ jiau bulaavahu tiau naanak daas bolai |8|21|
ਸਲੋਕੁ ॥ salok |
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ jeea jant ke tthaakuraa aape varatanahaar |
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥ naanak eko pasariaa doojaa keh drisattaar |1|
ਅਸਟਪਦੀ ॥ asattapadee |
ਆਪਿ ਕਥੈ ਆਪਿ ਸੁਨਨੈਹਾਰੁ ॥ aap kathai aap sunanaihaar |
ਆਪਹਿ ਏਕੁ ਆਪਿ ਬਿਸਥਾਰੁ ॥ aapeh ek aap bisathaar |
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ jaa tis bhaavai taa srisatt upaae |
ਆਪਨੈ ਭਾਣੈ ਲਏ ਸਮਾਏ ॥ aapanai bhaanai le samaae |
ਤੁਮ ਤੇ ਭਿੰਨ ਨਹੀ ਕਿਛੁ ਹੋਇ ॥ tum te bhin nahee kichh hoe |
ਆਪਨ ਸੂਤਿ ਸਭੁ ਜਗਤੁ ਪਰੋਇ ॥ aapan soot sabh jagat paroe |
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ jaa kau prabh jeeo aap bujhaae |
ਸਚੁ ਨਾਮੁ ਸੋਈ ਜਨੁ ਪਾਏ ॥ sach naam soee jan paae |
ਸੋ ਸਮਦਰਸੀ ਤਤ ਕਾ ਬੇਤਾ ॥ so samadarasee tat kaa betaa |
ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥ naanak sagal srisatt kaa jetaa |1|
ਜੀਅ ਜੰਤ੍ਰ ਸਭ ਤਾ ਕੈ ਹਾਥ ॥ jeea jantr sabh taa kai haath |
ਦੀਨ ਦਇਆਲ ਅਨਾਥ ਕੋ ਨਾਥੁ ॥ deen deaal anaath ko naath |
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ jis raakhai tis koe na maarai |
ਸੋ ਮੂਆ ਜਿਸੁ ਮਨਹੁ ਬਿਸਾਰੈ ॥ so mooaa jis manahu bisaarai |
ਤਿਸੁ ਤਜਿ ਅਵਰ ਕਹਾ ਕੋ ਜਾਇ ॥ tis taj avar kahaa ko jaae |
ਸਭ ਸਿਰਿ ਏਕੁ ਨਿਰੰਜਨ ਰਾਇ ॥ sabh sir ek niranjan raae |
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ jeea kee jugat jaa kai sabh haath |
ਅੰਤਰਿ ਬਾਹਰਿ ਜਾਨਹੁ ਸਾਥਿ ॥ antar baahar jaanahu saath |
ਗੁਨ ਨਿਧਾਨ ਬੇਅੰਤ ਅਪਾਰ ॥ gun nidhaan beant apaar |
ਨਾਨਕ ਦਾਸ ਸਦਾ ਬਲਿਹਾਰ ॥੨॥ naanak daas sadaa balihaar |2|
ਪੂਰਨ ਪੂਰਿ ਰਹੇ ਦਇਆਲ ॥ pooran poor rahe deaal |
ਸਭ ਊਪਰਿ ਹੋਵਤ ਕਿਰਪਾਲ ॥ sabh aoopar hovat kirapaal |
ਅਪਨੇ ਕਰਤਬ ਜਾਨੈ ਆਪਿ ॥ apane karatab jaanai aap |
ਅੰਤਰਜਾਮੀ ਰਹਿਓ ਬਿਆਪਿ ॥ antarajaamee rahio biaap |
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ pratipaalai jeean bahu bhaat |
ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥ jo jo rachio su tiseh dhiaat |
ਜਿਸੁ ਭਾਵੈ ਤਿਸੁ ਲਏ ਮਿਲਾਇ ॥ jis bhaavai tis le milaae |
ਭਗਤਿ ਕਰਹਿ ਹਰਿ ਕੇ ਗੁਣ ਗਾਇ ॥ bhagat kareh har ke gun gaae |
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ man antar bisvaas kar maaniaa |
ਕਰਨਹਾਰੁ ਨਾਨਕ ਇਕੁ ਜਾਨਿਆ ॥੩॥ karanahaar naanak ik jaaniaa |3|
ਜਨੁ ਲਾਗਾ ਹਰਿ ਏਕੈ ਨਾਇ ॥ jan laagaa har ekai naae |
ਤਿਸ ਕੀ ਆਸ ਨ ਬਿਰਥੀ ਜਾਇ ॥ tis kee aas na birathee jaae |
ਸੇਵਕ ਕਉ ਸੇਵਾ ਬਨਿ ਆਈ ॥ sevak kau sevaa ban aaee |
ਹੁਕਮੁ ਬੂਝਿ ਪਰਮ ਪਦੁ ਪਾਈ ॥ hukam boojh param pad paaee |
ਇਸ ਤੇ ਊਪਰਿ ਨਹੀ ਬੀਚਾਰੁ ॥ eis te aoopar nahee beechaar |
ਜਾ ਕੈ ਮਨਿ ਬਸਿਆ ਨਿਰੰਕਾਰੁ ॥ jaa kai man basiaa nirankaar |
ਬੰਧਨ ਤੋਰਿ ਭਏ ਨਿਰਵੈਰ ॥ bandhan tor bhe niravair |
ਅਨਦਿਨੁ ਪੂਜਹਿ ਗੁਰ ਕੇ ਪੈਰ ॥ anadin poojeh gur ke pair |
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ eih lok sukhee paralok suhele |
Original Gurmukhi with romanized transliteration, via the GurbaniNow API. An English translation will be added once a cleared translation is available.