Sikhism
Ang-201 11
Text
ਪ੍ਰਭ ਕੇ ਚਾਕਰ ਸੇ ਭਲੇ ॥ prabh ke chaakar se bhale |
ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥ naanak tin mukh aoojale |4|3|141|
ਗਉੜੀ ਮਹਲਾ ੫ ॥ gaurree mahalaa 5 |
ਜੀਅਰੇ ਓਲੑਾ ਨਾਮ ਕਾ ॥ jeeare olaa naam kaa |
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥ avar ji karan karaavano tin meh bhau hai jaam kaa |1| rahaau |
ਅਵਰ ਜਤਨਿ ਨਹੀ ਪਾਈਐ ॥ avar jatan nahee paaeeai |
ਵਡੈ ਭਾਗਿ ਹਰਿ ਧਿਆਈਐ ॥੧॥ vaddai bhaag har dhiaaeeai |1|
ਲਾਖ ਹਿਕਮਤੀ ਜਾਨੀਐ ॥ laakh hikamatee jaaneeai |
ਆਗੈ ਤਿਲੁ ਨਹੀ ਮਾਨੀਐ ॥੨॥ aagai til nahee maaneeai |2|
ਅਹੰਬੁਧਿ ਕਰਮ ਕਮਾਵਨੇ ॥ ahanbudh karam kamaavane |
ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥ grih baaloo neer bahaavane |3|
ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥ prabh kripaal kirapaa karai |
ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥ naam naanak saadhoo sang milai |4|4|142|
ਗਉੜੀ ਮਹਲਾ ੫ ॥ gaurree mahalaa 5 |
ਬਾਰਨੈ ਬਲਿਹਾਰਨੈ ਲਖ ਬਰੀਆ ॥ baaranai balihaaranai lakh bareea |
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥ naamo ho naam saahib ko praan adhareea |1| rahaau |
ਕਰਨ ਕਰਾਵਨ ਤੁਹੀ ਏਕ ॥ karan karaavan tuhee ek |
ਜੀਅ ਜੰਤ ਕੀ ਤੁਹੀ ਟੇਕ ॥੧॥ jeea jant kee tuhee ttek |1|
ਰਾਜ ਜੋਬਨ ਪ੍ਰਭ ਤੂੰ ਧਨੀ ॥ raaj joban prabh toon dhanee |
ਤੂੰ ਨਿਰਗੁਨ ਤੂੰ ਸਰਗੁਨੀ ॥੨॥ toon niragun toon saragunee |2|
ਈਹਾ ਊਹਾ ਤੁਮ ਰਖੇ ॥ eehaa aoohaa tum rakhe |
ਗੁਰ ਕਿਰਪਾ ਤੇ ਕੋ ਲਖੇ ॥੩॥ gur kirapaa te ko lakhe |3|
ਅੰਤਰਜਾਮੀ ਪ੍ਰਭ ਸੁਜਾਨੁ ॥ antarajaamee prabh sujaan |
ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥ naanak takeea tuhee taan |4|5|143|
ਗਉੜੀ ਮਹਲਾ ੫ ॥ gaurree mahalaa 5 |
ਹਰਿ ਹਰਿ ਹਰਿ ਆਰਾਧੀਐ ॥ har har har aaraadheeai |
ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥ santasang har man vasai bharam mohu bhau saadheeai |1| rahaau |
ਬੇਦ ਪੁਰਾਣ ਸਿਮ੍ਰਿਤਿ ਭਨੇ ॥ bed puraan simrit bhane |
ਸਭ ਊਚ ਬਿਰਾਜਿਤ ਜਨ ਸੁਨੇ ॥੧॥ sabh aooch biraajit jan sune |1|
ਸਗਲ ਅਸਥਾਨ ਭੈ ਭੀਤ ਚੀਨ ॥ sagal asathaan bhai bheet cheen |
ਰਾਮ ਸੇਵਕ ਭੈ ਰਹਤ ਕੀਨ ॥੨॥ raam sevak bhai rehat keen |2|
ਲਖ ਚਉਰਾਸੀਹ ਜੋਨਿ ਫਿਰਹਿ ॥ lakh chauraaseeh jon fireh |
ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥ gobind lok nahee janam mareh |3|
ਬਲ ਬੁਧਿ ਸਿਆਨਪ ਹਉਮੈ ਰਹੀ ॥ bal budh siaanap haumai rahee |
ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥ har saadh saran naanak gahee |4|6|144|
ਗਉੜੀ ਮਹਲਾ ੫ ॥ gaurree mahalaa 5 |
ਮਨ ਰਾਮ ਨਾਮ ਗੁਨ ਗਾਈਐ ॥ man raam naam gun gaaeeai |
ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥ neet neet har seveeai saas saas har dhiaaeeai |1| rahaau |
ਸੰਤਸੰਗਿ ਹਰਿ ਮਨਿ ਵਸੈ ॥ santasang har man vasai |
ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥ dukh darad aneraa bhram nasai |1|
ਸੰਤ ਪ੍ਰਸਾਦਿ ਹਰਿ ਜਾਪੀਐ ॥ sant prasaad har jaapeeai |
ਸੋ ਜਨੁ ਦੂਖਿ ਨ ਵਿਆਪੀਐ ॥੨॥ so jan dookh na viaapeeai |2|
ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ jaa kau gur har mantru de |
ਸੋ ਉਬਰਿਆ ਮਾਇਆ ਅਗਨਿ ਤੇ ॥੩॥ so ubariaa maaeaa agan te |3|
ਨਾਨਕ ਕਉ ਪ੍ਰਭ ਮਇਆ ਕਰਿ ॥ naanak kau prabh meaa kar |
ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥ merai man tan vaasai naam har |4|7|145|
ਗਉੜੀ ਮਹਲਾ ੫ ॥ gaurree mahalaa 5 |
ਰਸਨਾ ਜਪੀਐ ਏਕੁ ਨਾਮ ॥ rasanaa japeeai ek naam |
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥ eehaa sukh aanand ghanaa aagai jeea kai sang kaam |1| rahaau |
ਕਟੀਐ ਤੇਰਾ ਅਹੰ ਰੋਗੁ ॥ katteeai teraa ahan rog |
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥ toon gur prasaad kar raaj jog |1|
ਹਰਿ ਰਸੁ ਜਿਨਿ ਜਨਿ ਚਾਖਿਆ ॥ har ras jin jan chaakhiaa |
ਤਾ ਕੀ ਤ੍ਰਿਸਨਾ ਲਾਥੀਆ ॥੨॥ taa kee trisanaa laatheea |2|
ਹਰਿ ਬਿਸ੍ਰਾਮ ਨਿਧਿ ਪਾਇਆ ॥ har bisraam nidh paaeaa |
ਸੋ ਬਹੁਰਿ ਨ ਕਤ ਹੀ ਧਾਇਆ ॥੩॥ so bahur na kat hee dhaaeaa |3|
ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥ har har naam jaa kau gur deea |
ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥ naanak taa kaa bhau geaa |4|8|146|
Original Gurmukhi with romanized transliteration, via the GurbaniNow API. An English translation will be added once a cleared translation is available.