Sikhism
Ang-201 10
Text
ਰਾਗੁ ਗਉੜੀ₁ ਪੂਰਬੀ ਮਹਲਾ ੫ ॥ raag gaurree₁ poorabee mahalaa 5 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ har har kabahoo na manahu bisaare |
ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥ eehaa aoohaa sarab sukhadaataa sagal ghattaa pratipaare |1| rahaau |
ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥ mahaa kasatt kaattai khin bheetar rasanaa naam chitaare |
ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥ seetal saant sookh har saranee jalatee agan nivaare |1|
ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥ garabh kundd narak te raakhai bhavajal paar utaare |
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥ charan kamal aaraadhat man meh jam kee traas bidaare |2|
ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥ pooran paarabraham paramesur aoochaa agam apaare |
ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥ gun gaavat dhiaavat sukh saagar jooe janam na haare |3|
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥ kaam krodh lobh mohi man leeno niragun ke daataare |
ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥ kar kirapaa apuno naam deejai naanak sad balihaare |4|1|138|
ਰਾਗੁ ਗਉੜੀ ਚੇਤੀ₁ ਮਹਲਾ ੫ ॥ raag gaurree chetee₁ mahalaa 5 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ sukh naahee re har bhagat binaa |
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥ jeet janam ihu ratan amolak saadhasangat jap ik khinaa |1| rahaau |
ਸੁਤ ਸੰਪਤਿ ਬਨਿਤਾ ਬਿਨੋਦ ॥ sut sanpat banitaa binod |
ਛੋਡਿ ਗਏ ਬਹੁ ਲੋਗ ਭੋਗ ॥੧॥ chhodd ge bahu log bhog |1|
ਹੈਵਰ ਗੈਵਰ ਰਾਜ ਰੰਗ ॥ haivar gaivar raaj rang |
ਤਿਆਗਿ ਚਲਿਓ ਹੈ ਮੂੜ ਨੰਗ ॥੨॥ tiaag chalio hai moorr nang |2|
ਚੋਆ ਚੰਦਨ ਦੇਹ ਫੂਲਿਆ ॥ choaa chandan deh fooliaa |
ਸੋ ਤਨੁ ਧਰ ਸੰਗਿ ਰੂਲਿਆ ॥੩॥ so tan dhar sang rooliaa |3|
ਮੋਹਿ ਮੋਹਿਆ ਜਾਨੈ ਦੂਰਿ ਹੈ ॥ mohi mohiaa jaanai door hai |
ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥ kahu naanak sadaa hadoor hai |4|1|139|
ਗਉੜੀ ਮਹਲਾ ੫ ॥ gaurree mahalaa 5 |
ਮਨ ਧਰ ਤਰਬੇ ਹਰਿ ਨਾਮ ਨੋ ॥ man dhar tarabe har naam no |
ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥ saagar lehar sansaa sansaar gur bohith paar garaamano |1| rahaau |
ਕਲਿ ਕਾਲਖ ਅੰਧਿਆਰੀਆ ॥ kal kaalakh andhiaareea |
ਗੁਰ ਗਿਆਨ ਦੀਪਕ ਉਜਿਆਰੀਆ ॥੧॥ gur giaan deepak ujiaareea |1|
ਬਿਖੁ ਬਿਖਿਆ ਪਸਰੀ ਅਤਿ ਘਨੀ ॥ bikh bikhiaa pasaree at ghanee |
ਉਬਰੇ ਜਪਿ ਜਪਿ ਹਰਿ ਗੁਨੀ ॥੨॥ aubare jap jap har gunee |2|
ਮਤਵਾਰੋ ਮਾਇਆ ਸੋਇਆ ॥ matavaaro maaeaa soeaa |
ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥ gur bhettat bhram bhau khoeaa |3|
ਕਹੁ ਨਾਨਕ ਏਕੁ ਧਿਆਇਆ ॥ kahu naanak ek dhiaaeaa |
ਘਟਿ ਘਟਿ ਨਦਰੀ ਆਇਆ ॥੪॥੨॥੧੪੦॥ ghatt ghatt nadaree aaeaa |4|2|140|
ਗਉੜੀ ਮਹਲਾ ੫ ॥ gaurree mahalaa 5 |
ਦੀਬਾਨੁ ਹਮਾਰੋ ਤੁਹੀ ਏਕ ॥ deebaan hamaaro tuhee ek |
ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥ sevaa thaaree gureh ttek |1| rahaau |
ਅਨਿਕ ਜੁਗਤਿ ਨਹੀ ਪਾਇਆ ॥ anik jugat nahee paaeaa |
ਗੁਰਿ ਚਾਕਰ ਲੈ ਲਾਇਆ ॥੧॥ gur chaakar lai laaeaa |1|
ਮਾਰੇ ਪੰਚ ਬਿਖਾਦੀਆ ॥ maare panch bikhaadeea |
ਗੁਰ ਕਿਰਪਾ ਤੇ ਦਲੁ ਸਾਧਿਆ ॥੨॥ gur kirapaa te dal saadhiaa |2|
ਬਖਸੀਸ ਵਜਹੁ ਮਿਲਿ ਏਕੁ ਨਾਮ ॥ bakhasees vajahu mil ek naam |
ਸੂਖ ਸਹਜ ਆਨੰਦ ਬਿਸ੍ਰਾਮ ॥੩॥ sookh sehaj aanand bisraam |3|
Original Gurmukhi with romanized transliteration, via the GurbaniNow API. An English translation will be added once a cleared translation is available.