U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 12

Text

1

ਗਉੜੀ₂ ਮਹਲਾ ੫ ॥ gaurree₂ mahalaa 5 |

2

ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ jaa kau bisarai raam naam taahoo kau peer |

3

ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥ saadhasangat mil har raveh se gunee gaheer |1| rahaau |

4

ਜਾ ਕਉ ਗੁਰਮੁਖਿ ਰਿਦੈ ਬੁਧਿ ॥ jaa kau guramukh ridai budh |

5

ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥ taa kai kar tal nav nidh sidh |1|

6

ਜੋ ਜਾਨਹਿ ਹਰਿ ਪ੍ਰਭ ਧਨੀ ॥ jo jaaneh har prabh dhanee |

7

ਕਿਛੁ ਨਾਹੀ ਤਾ ਕੈ ਕਮੀ ॥੨॥ kichh naahee taa kai kamee |2|

8

ਕਰਣੈਹਾਰੁ ਪਛਾਨਿਆ ॥ karanaihaar pachhaaniaa |

9

ਸਰਬ ਸੂਖ ਰੰਗ ਮਾਣਿਆ ॥੩॥ sarab sookh rang maaniaa |3|

10

ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥ har dhan jaa kai grihi vasai |

11

ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥ kahu naanak tin sang dukh nasai |4|9|147|

12

ਗਉੜੀ ਮਹਲਾ ੫ ॥ gaurree mahalaa 5 |

13

ਗਰਬੁ ਬਡੋ ਮੂਲੁ ਇਤਨੋ ॥ garab baddo mool itano |

14

ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥ rehan nahee gahu kitano |1| rahaau |

15

ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥ bebarajat bed santanaa uaahoo siau re hitano |

16

ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥ haar jooaar jooaa bidhe indree vas lai jitano |1|

17

ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ haran bharan sanpooranaa charan kamal rang ritano |

18

ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥ naanak udhare saadhasang kirapaa nidh mai ditano |2|10|148|

19

ਗਉੜੀ₃ ਮਹਲਾ ੫ ॥ gaurree₃ mahalaa 5 |

20

ਮੋਹਿ ਦਾਸਰੋ ਠਾਕੁਰ ਕੋ ॥ mohi daasaro tthaakur ko |

21

ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥ dhaan prabh kaa khaanaa |1| rahaau |

22

ਐਸੋ ਹੈ ਰੇ ਖਸਮੁ ਹਮਾਰਾ ॥ aiso hai re khasam hamaaraa |

23

ਖਿਨ ਮਹਿ ਸਾਜਿ ਸਵਾਰਣਹਾਰਾ ॥੧॥ khin meh saaj savaaranahaaraa |1|

24

ਕਾਮੁ ਕਰੀ ਜੇ ਠਾਕੁਰ ਭਾਵਾ ॥ kaam karee je tthaakur bhaavaa |

25

ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥ geet charit prabh ke gun gaavaa |2|

26

ਸਰਣਿ ਪਰਿਓ ਠਾਕੁਰ ਵਜੀਰਾ ॥ saran pario tthaakur vajeeraa |

27

ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥ tinaa dekh meraa man dheeraa |3|

28

ਏਕ ਟੇਕ ਏਕੋ ਆਧਾਰਾ ॥ ek ttek eko aadhaaraa |

29

ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥ jan naanak har kee laagaa kaaraa |4|11|149|

30

ਗਉੜੀ ਮਹਲਾ ੫ ॥ gaurree mahalaa 5 |

31

ਹੈ ਕੋਈ ਐਸਾ ਹਉਮੈ ਤੋਰੈ ॥ hai koee aisaa haumai torai |

32

ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥ eis meetthee te ihu man horai |1| rahaau |

33

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥ agiaanee maanukh bheaa jo naahee so lorai |

34

ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥ rain andhaaree kaareea kavan jugat jit bhorai |1|

35

ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥ bhramato bhramato haariaa anik bidhee kar ttorai |

36

ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥ kahu naanak kirapaa bhee saadhasangat nidh morai |2|12|150|

37

ਗਉੜੀ ਮਹਲਾ ੫ ॥ gaurree mahalaa 5 |

38

ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥ chintaaman karunaa me |1| rahaau |

39

ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥ deen deaalaa paarabraham | jaa kai simaran sukh bhe |1|

40

ਅਕਾਲ ਪੁਰਖ ਅਗਾਧਿ ਬੋਧ ॥ ਸੁਨਤ ਜਸੋ ਕੋਟਿ ਅਘ ਖਏ ॥੨॥ akaal purakh agaadh bodh | sunat jaso kott agh khe |2|

41

ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥ ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥ kirapaa nidh prabh meaa dhaar | naanak har har naam le |3|13|151|

42

ਗਉੜੀ ਪੂਰਬੀ₄ ਮਹਲਾ ੫ ॥ gaurree poorabee₄ mahalaa 5 |

43

ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥ mere man saran prabhoo sukh paae |

44

ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥ jaa din bisarai praan sukhadaataa so din jaat ajaae |1| rahaau |

45

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥ ek rain ke paahun tum aae bahu jug aas badhaae |

46

ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥ grih mandar sanpai jo deesai jiau taravar kee chhaae |1|

47

ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥ tan meraa sanpai sabh meree baag milakh sabh jaae |

48

ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥ devanahaaraa bisario tthaakur khin meh hot paraae |2|

Original Gurmukhi with romanized transliteration, via the GurbaniNow API. An English translation will be added once a cleared translation is available.