U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 93

Text

1

ਜਾ ਕੈ ਕੀਨੑੈ ਹੋਤ ਬਿਕਾਰ ॥ jaa kai keenai hot bikaar |

2

ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥ se chhodd chaliaa khin meh gavaar |5|

3

ਮਾਇਆ ਮੋਹਿ ਬਹੁ ਭਰਮਿਆ ॥ maaeaa mohi bahu bharamiaa |

4

ਕਿਰਤ ਰੇਖ ਕਰਿ ਕਰਮਿਆ ॥ kirat rekh kar karamiaa |

5

ਕਰਣੈਹਾਰੁ ਅਲਿਪਤੁ ਆਪਿ ॥ karanaihaar alipat aap |

6

ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥ nahee lep prabh pun paap |6|

7

ਰਾਖਿ ਲੇਹੁ ਗੋਬਿੰਦ ਦਇਆਲ ॥ raakh lehu gobind deaal |

8

ਤੇਰੀ ਸਰਣਿ ਪੂਰਨ ਕ੍ਰਿਪਾਲ ॥ teree saran pooran kripaal |

9

ਤੁਝ ਬਿਨੁ ਦੂਜਾ ਨਹੀ ਠਾਉ ॥ tujh bin doojaa nahee tthaau |

10

ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥ kar kirapaa prabh dehu naau |7|

11

ਤੂ ਕਰਤਾ ਤੂ ਕਰਣਹਾਰੁ ॥ too karataa too karanahaar |

12

ਤੂ ਊਚਾ ਤੂ ਬਹੁ ਅਪਾਰੁ ॥ too aoochaa too bahu apaar |

13

ਕਰਿ ਕਿਰਪਾ ਲੜਿ ਲੇਹੁ ਲਾਇ ॥ kar kirapaa larr lehu laae |

14

ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥ naanak daas prabh kee saranaae |8|2|

15

ਬਸੰਤ ਕੀ ਵਾਰ ਮਹਲੁ ੫ ॥ basant kee vaar mehal 5 |

16

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

17

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ har kaa naam dhiaae kai hohu hariaa bhaaee |

18

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥ karam likhantai paaeeai ih rut suhaaee |

19

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ van trin tribhavan mauliaa amrit fal paaee |

20

ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ mil saadhoo sukh aoopajai lathee sabh chhaaee |

21

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ naanak simarai ek naam fir bahurr na dhaaee |1|

22

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥ panje badhe mahaabalee kar sachaa dtoaa |

23

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥ aapane charan japaaeian vich day kharroaa |

24

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥ rog sog sabh mitt ge nit navaa niroaa |

25

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥ din rain naam dhiaaeidaa fir paae na moaa |

26

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥ jis te upajiaa naanakaa soee fir hoaa |2|

27

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ kithahu upajai keh rahai keh maeh samaavai |

28

ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥ jeea jant sabh khasam ke kaun keemat paavai |

29

ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥ kehan dhiaaein sunan nit se bhagat suhaavai |

30

ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥ agam agochar saahibo doosar lavai na laavai |

31

ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥ sach poorai gur upadesiaa naanak sunaavai |3|1|

32

ਬਸੰਤੁ ਬਾਣੀ ਭਗਤਾਂ ਕੀ ॥ ਕਬੀਰ ਜੀ ਘਰੁ ੧ ॥ basant baanee bhagataan kee | kabeer jee ghar 1 |

33

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

34

ਮਉਲੀ ਧਰਤੀ ਮਉਲਿਆ ਅਕਾਸੁ ॥ maulee dharatee mauliaa akaas |

35

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥ ghatt ghatt mauliaa aatam pragaas |1|

36

ਰਾਜਾ ਰਾਮੁ ਮਉਲਿਆ ਅਨਤ ਭਾਇ ॥ raajaa raam mauliaa anat bhaae |

37

ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥ jeh dekhau teh rahiaa samaae |1| rahaau |

38

ਦੁਤੀਆ ਮਉਲੇ ਚਾਰਿ ਬੇਦ ॥ duteea maule chaar bed |

39

ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥ sinmrit maulee siau kateb |2|

40

ਸੰਕਰੁ ਮਉਲਿਓ ਜੋਗ ਧਿਆਨ ॥ sankar maulio jog dhiaan |

41

ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥ kabeer ko suaamee sabh samaan |3|1|

42

ਪੰਡਿਤ ਜਨ ਮਾਤੇ ਪੜਿੑ ਪੁਰਾਨ ॥ panddit jan maate parra puraan |

43

ਜੋਗੀ ਮਾਤੇ ਜੋਗ ਧਿਆਨ ॥ jogee maate jog dhiaan |

44

ਸੰਨਿਆਸੀ ਮਾਤੇ ਅਹੰਮੇਵ ॥ saniaasee maate ahamev |

45

ਤਪਸੀ ਮਾਤੇ ਤਪ ਕੈ ਭੇਵ ॥੧॥ tapasee maate tap kai bhev |1|

46

ਸਭ ਮਦ ਮਾਤੇ ਕੋਊ ਨ ਜਾਗ ॥ sabh mad maate koaoo na jaag |

47

ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥ sang hee chor ghar musan laag |1| rahaau |

48

ਜਾਗੈ ਸੁਕਦੇਉ ਅਰੁ ਅਕੂਰੁ ॥ jaagai sukadeo ar akoor |

Original Gurmukhi with romanized transliteration, via the GurbaniNow API. An English translation will be added once a cleared translation is available.