U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 92

Text

1

ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ॥ basant mahalaa 5 ghar 1 dutukeea |

2

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

3

ਸੁਣਿ ਸਾਖੀ ਮਨ ਜਪਿ ਪਿਆਰ ॥ sun saakhee man jap piaar |

4

ਅਜਾਮਲੁ ਉਧਰਿਆ ਕਹਿ ਏਕ ਬਾਰ ॥ ajaamal udhariaa keh ek baar |

5

ਬਾਲਮੀਕੈ ਹੋਆ ਸਾਧਸੰਗੁ ॥ baalameekai hoaa saadhasang |

6

ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥ dhraoo kau miliaa har nisang |1|

7

ਤੇਰਿਆ ਸੰਤਾ ਜਾਚਉ ਚਰਨ ਰੇਨ ॥ teriaa santaa jaachau charan ren |

8

ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥ le masatak laavau kar kripaa den |1| rahaau |

9

ਗਨਿਕਾ ਉਧਰੀ ਹਰਿ ਕਹੈ ਤੋਤ ॥ ganikaa udharee har kahai tot |

10

ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥ gajeindr dhiaaeo har keeo mokh |

11

ਬਿਪ੍ਰ ਸੁਦਾਮੇ ਦਾਲਦੁ ਭੰਜ ॥ bipr sudaame daalad bhanj |

12

ਰੇ ਮਨ ਤੂ ਭੀ ਭਜੁ ਗੋਬਿੰਦ ॥੨॥ re man too bhee bhaj gobind |2|

13

ਬਧਿਕੁ ਉਧਾਰਿਓ ਖਮਿ ਪ੍ਰਹਾਰ ॥ badhik udhaario kham prahaar |

14

ਕੁਬਿਜਾ ਉਧਰੀ ਅੰਗੁਸਟ ਧਾਰ ॥ kubijaa udharee angusatt dhaar |

15

ਬਿਦਰੁ ਉਧਾਰਿਓ ਦਾਸਤ ਭਾਇ ॥ bidar udhaario daasat bhaae |

16

ਰੇ ਮਨ ਤੂ ਭੀ ਹਰਿ ਧਿਆਇ ॥੩॥ re man too bhee har dhiaae |3|

17

ਪ੍ਰਹਲਾਦ ਰਖੀ ਹਰਿ ਪੈਜ ਆਪ ॥ prahalaad rakhee har paij aap |

18

ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥ basatr chheenat dropatee rakhee laaj |

19

ਜਿਨਿ ਜਿਨਿ ਸੇਵਿਆ ਅੰਤ ਬਾਰ ॥ jin jin seviaa ant baar |

20

ਰੇ ਮਨ ਸੇਵਿ ਤੂ ਪਰਹਿ ਪਾਰ ॥੪॥ re man sev too pareh paar |4|

21

ਧੰਨੈ ਸੇਵਿਆ ਬਾਲ ਬੁਧਿ ॥ dhanai seviaa baal budh |

22

ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ trilochan gur mil bhee sidh |

23

ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ benee kau gur keeo pragaas |

24

ਰੇ ਮਨ ਤੂ ਭੀ ਹੋਹਿ ਦਾਸੁ ॥੫॥ re man too bhee hohi daas |5|

25

ਜੈਦੇਵ ਤਿਆਗਿਓ ਅਹੰਮੇਵ ॥ jaidev tiaagio ahamev |

26

ਨਾਈ ਉਧਰਿਓ ਸੈਨੁ ਸੇਵ ॥ naaee udhario sain sev |

27

ਮਨੁ ਡੀਗਿ ਨ ਡੋਲੈ ਕਹੂੰ ਜਾਇ ॥ man ddeeg na ddolai kahoon jaae |

28

ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥ man too bhee taraseh saran paae |6|

29

ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥ jih anugrahu tthaakur keeo aap |

30

ਸੇ ਤੈਂ ਲੀਨੇ ਭਗਤ ਰਾਖਿ ॥ se tain leene bhagat raakh |

31

ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥ tin kaa gun avagan na beechaario koe |

32

ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥ eih bidh dekh man lagaa sev |7|

33

ਕਬੀਰਿ ਧਿਆਇਓ ਏਕ ਰੰਗ ॥ kabeer dhiaaeo ek rang |

34

ਨਾਮਦੇਵ ਹਰਿ ਜੀਉ ਬਸਹਿ ਸੰਗਿ ॥ naamadev har jeeo baseh sang |

35

ਰਵਿਦਾਸ ਧਿਆਏ ਪ੍ਰਭ ਅਨੂਪ ॥ ravidaas dhiaae prabh anoop |

36

ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥ gur naanak dev govind roop |8|1|

37

ਬਸੰਤੁ ਮਹਲਾ ੫ ॥ basant mahalaa 5 |

38

ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ anik janam bhrame jon maeh |

39

ਹਰਿ ਸਿਮਰਨ ਬਿਨੁ ਨਰਕਿ ਪਾਹਿ ॥ har simaran bin narak paeh |

40

ਭਗਤਿ ਬਿਹੂਨਾ ਖੰਡ ਖੰਡ ॥ bhagat bihoonaa khandd khandd |

41

ਬਿਨੁ ਬੂਝੇ ਜਮੁ ਦੇਤ ਡੰਡ ॥੧॥ bin boojhe jam det ddandd |1|

42

ਗੋਬਿੰਦ ਭਜਹੁ ਮੇਰੇ ਸਦਾ ਮੀਤ ॥ gobind bhajahu mere sadaa meet |

43

ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥ saach sabad kar sadaa preet |1| rahaau |

44

ਸੰਤੋਖੁ ਨ ਆਵਤ ਕਹੂੰ ਕਾਜ ॥ santokh na aavat kahoon kaaj |

45

ਧੂੰਮ ਬਾਦਰ ਸਭਿ ਮਾਇਆ ਸਾਜ ॥ dhoonm baadar sabh maaeaa saaj |

46

ਪਾਪ ਕਰੰਤੌ ਨਹ ਸੰਗਾਇ ॥ paap karantau neh sangaae |

47

ਬਿਖੁ ਕਾ ਮਾਤਾ ਆਵੈ ਜਾਇ ॥੨॥ bikh kaa maataa aavai jaae |2|

48

ਹਉ ਹਉ ਕਰਤ ਬਧੇ ਬਿਕਾਰ ॥ hau hau karat badhe bikaar |

49

ਮੋਹ ਲੋਭ ਡੂਬੌ ਸੰਸਾਰ ॥ moh lobh ddoobau sansaar |

50

ਕਾਮਿ ਕ੍ਰੋਧਿ ਮਨੁ ਵਸਿ ਕੀਆ ॥ kaam krodh man vas keea |

51

ਸੁਪਨੈ ਨਾਮੁ ਨ ਹਰਿ ਲੀਆ ॥੩॥ supanai naam na har leea |3|

52

ਕਬ ਹੀ ਰਾਜਾ ਕਬ ਮੰਗਨਹਾਰੁ ॥ kab hee raajaa kab manganahaar |

53

ਦੂਖ ਸੂਖ ਬਾਧੌ ਸੰਸਾਰ ॥ dookh sookh baadhau sansaar |

54

ਮਨ ਉਧਰਣ ਕਾ ਸਾਜੁ ਨਾਹਿ ॥ man udharan kaa saaj naeh |

55

ਪਾਪ ਬੰਧਨ ਨਿਤ ਪਉਤ ਜਾਹਿ ॥੪॥ paap bandhan nit paut jaeh |4|

56

ਈਠ ਮੀਤ ਕੋਊ ਸਖਾ ਨਾਹਿ ॥ eetth meet koaoo sakhaa naeh |

57

ਆਪਿ ਬੀਜਿ ਆਪੇ ਹੀ ਖਾਂਹਿ ॥ aap beej aape hee khaanhi |

Original Gurmukhi with romanized transliteration, via the GurbaniNow API. An English translation will be added once a cleared translation is available.