Sikhism
Ang-1101 94
Text
ਹਣਵੰਤੁ ਜਾਗੈ ਧਰਿ ਲੰਕੂਰੁ ॥ hanavant jaagai dhar lankoor |
ਸੰਕਰੁ ਜਾਗੈ ਚਰਨ ਸੇਵ ॥ sankar jaagai charan sev |
ਕਲਿ ਜਾਗੇ ਨਾਮਾ ਜੈਦੇਵ ॥੨॥ kal jaage naamaa jaidev |2|
ਜਾਗਤ ਸੋਵਤ ਬਹੁ ਪ੍ਰਕਾਰ ॥ jaagat sovat bahu prakaar |
ਗੁਰਮੁਖਿ ਜਾਗੈ ਸੋਈ ਸਾਰੁ ॥ guramukh jaagai soee saar |
ਇਸੁ ਦੇਹੀ ਕੇ ਅਧਿਕ ਕਾਮ ॥ eis dehee ke adhik kaam |
ਕਹਿ ਕਬੀਰ ਭਜਿ ਰਾਮ ਨਾਮ ॥੩॥੨॥ keh kabeer bhaj raam naam |3|2|
ਜੋਇ ਖਸਮੁ ਹੈ ਜਾਇਆ ॥ joe khasam hai jaaeaa |
ਪੂਤਿ ਬਾਪੁ ਖੇਲਾਇਆ ॥ poot baap khelaaeaa |
ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥ bin sravanaa kheer pilaaeaa |1|
ਦੇਖਹੁ ਲੋਗਾ ਕਲਿ ਕੋ ਭਾਉ ॥ dekhahu logaa kal ko bhaau |
ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥ sut mukalaaee apanee maau |1| rahaau |
ਪਗਾ ਬਿਨੁ ਹੁਰੀਆ ਮਾਰਤਾ ॥ pagaa bin hureea maarataa |
ਬਦਨੈ ਬਿਨੁ ਖਿਰ ਖਿਰ ਹਾਸਤਾ ॥ badanai bin khir khir haasataa |
ਨਿਦ੍ਰਾ ਬਿਨੁ ਨਰੁ ਪੈ ਸੋਵੈ ॥ nidraa bin nar pai sovai |
ਬਿਨੁ ਬਾਸਨ ਖੀਰੁ ਬਿਲੋਵੈ ॥੨॥ bin baasan kheer bilovai |2|
ਬਿਨੁ ਅਸਥਨ ਗਊ ਲਵੇਰੀ ॥ bin asathan gaoo laveree |
ਪੈਡੇ ਬਿਨੁ ਬਾਟ ਘਨੇਰੀ ॥ paidde bin baatt ghaneree |
ਬਿਨੁ ਸਤਿਗੁਰ ਬਾਟ ਨ ਪਾਈ ॥ bin satigur baatt na paaee |
ਕਹੁ ਕਬੀਰ ਸਮਝਾਈ ॥੩॥੩॥ kahu kabeer samajhaaee |3|3|
ਪ੍ਰਹਲਾਦ ਪਠਾਏ ਪੜਨ ਸਾਲ ॥ prahalaad patthaae parran saal |
ਸੰਗਿ ਸਖਾ ਬਹੁ ਲੀਏ ਬਾਲ ॥ sang sakhaa bahu lee baal |
ਮੋ ਕਉ ਕਹਾ ਪੜੑਾਵਸਿ ਆਲ ਜਾਲ ॥ mo kau kahaa parraavas aal jaal |
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥ meree patteea likh dehu sree guopaal |1|
ਨਹੀ ਛੋਡਉ ਰੇ ਬਾਬਾ ਰਾਮ ਨਾਮ ॥ nahee chhoddau re baabaa raam naam |
ਮੇਰੋ ਅਉਰ ਪੜੑਨ ਸਿਉ ਨਹੀ ਕਾਮੁ ॥੧॥ ਰਹਾਉ ॥ mero aaur parran siau nahee kaam |1| rahaau |
ਸੰਡੈ ਮਰਕੈ ਕਹਿਓ ਜਾਇ ॥ sanddai marakai kahio jaae |
ਪ੍ਰਹਲਾਦ ਬੁਲਾਏ ਬੇਗਿ ਧਾਇ ॥ prahalaad bulaae beg dhaae |
ਤੂ ਰਾਮ ਕਹਨ ਕੀ ਛੋਡੁ ਬਾਨਿ ॥ too raam kehan kee chhodd baan |
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥ tujh turat chhaddaaoo mero kahio maan |2|
ਮੋ ਕਉ ਕਹਾ ਸਤਾਵਹੁ ਬਾਰ ਬਾਰ ॥ mo kau kahaa sataavahu baar baar |
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥ prabh jal thal gir kee pahaar |
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ eik raam na chhoddau gureh gaar |
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥ mo kau ghaal jaar bhaavai maar ddaar |3|
ਕਾਢਿ ਖੜਗੁ ਕੋਪਿਓ ਰਿਸਾਇ ॥ kaadt kharrag kopio risaae |
ਤੁਝ ਰਾਖਨਹਾਰੋ ਮੋਹਿ ਬਤਾਇ ॥ tujh raakhanahaaro mohi bataae |
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ prabh thanbh te nikase kai bisathaar |
ਹਰਨਾਖਸੁ ਛੇਦਿਓ ਨਖ ਬਿਦਾਰ ॥੪॥ haranaakhas chhedio nakh bidaar |4|
ਓਇ ਪਰਮ ਪੁਰਖ ਦੇਵਾਧਿ ਦੇਵ ॥ oe param purakh devaadh dev |
ਭਗਤਿ ਹੇਤਿ ਨਰਸਿੰਘ ਭੇਵ ॥ bhagat het narasingh bhev |
ਕਹਿ ਕਬੀਰ ਕੋ ਲਖੈ ਨ ਪਾਰ ॥ keh kabeer ko lakhai na paar |
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥ prahalaad udhaare anik baar |5|4|
ਇਸੁ ਤਨ ਮਨ ਮਧੇ ਮਦਨ ਚੋਰ ॥ eis tan man madhe madan chor |
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥ jin giaan ratan hir leen mor |
ਮੈ ਅਨਾਥੁ ਪ੍ਰਭ ਕਹਉ ਕਾਹਿ ॥ mai anaath prabh khau kaeh |
ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥ ko ko na bigooto mai ko aaeh |1|
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥ maadhau daarun dukh sahio na jaae |
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥ mero chapal budh siau kahaa basaae |1| rahaau |
ਸਨਕ ਸਨੰਦਨ ਸਿਵ ਸੁਕਾਦਿ ॥ sanak sanandan siv sukaad |
ਨਾਭਿ ਕਮਲ ਜਾਨੇ ਬ੍ਰਹਮਾਦਿ ॥ naabh kamal jaane brahamaad |
ਕਬਿ ਜਨ ਜੋਗੀ ਜਟਾਧਾਰਿ ॥ kab jan jogee jattaadhaar |
ਸਭ ਆਪਨ ਅਉਸਰ ਚਲੇ ਸਾਰਿ ॥੨॥ sabh aapan aausar chale saar |2|
ਤੂ ਅਥਾਹੁ ਮੋਹਿ ਥਾਹ ਨਾਹਿ ॥ too athaahu mohi thaah naeh |
ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥ prabh deenaa naath dukh khau kaeh |
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥ moro janam maran dukh aath dheer |
ਸੁਖ ਸਾਗਰ ਗੁਨ ਰਉ ਕਬੀਰ ॥੩॥੫॥ sukh saagar gun rau kabeer |3|5|
ਨਾਇਕੁ ਏਕੁ ਬਨਜਾਰੇ ਪਾਚ ॥ naaeik ek banajaare paach |
ਬਰਧ ਪਚੀਸਕ ਸੰਗੁ ਕਾਚ ॥ baradh pacheesak sang kaach |
ਨਉ ਬਹੀਆਂ ਦਸ ਗੋਨਿ ਆਹਿ ॥ nau baheean das gon aaeh |
ਕਸਨਿ ਬਹਤਰਿ ਲਾਗੀ ਤਾਹਿ ॥੧॥ kasan bahatar laagee taeh |1|
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ mohi aise banaj siau naheen kaaj |
Original Gurmukhi with romanized transliteration, via the GurbaniNow API. An English translation will be added once a cleared translation is available.