U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 84

Text

1

ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥ se dhanavant jin har prabh raas |

2

ਕਾਮ ਕ੍ਰੋਧ ਗੁਰ ਸਬਦਿ ਨਾਸਿ ॥ kaam krodh gur sabad naas |

3

ਭੈ ਬਿਨਸੇ ਨਿਰਭੈ ਪਦੁ ਪਾਇਆ ॥ bhai binase nirabhai pad paaeaa |

4

ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥ gur mil naanak khasam dhiaaeaa |2|

5

ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥ saadhasangat prabh keeo nivaas |

6

ਹਰਿ ਜਪਿ ਜਪਿ ਹੋਈ ਪੂਰਨ ਆਸ ॥ har jap jap hoee pooran aas |

7

ਜਲਿ ਥਲਿ ਮਹੀਅਲਿ ਰਵਿ ਰਹਿਆ ॥ jal thal maheeal rav rahiaa |

8

ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥ gur mil naanak har har kahiaa |3|

9

ਅਸਟ ਸਿਧਿ ਨਵ ਨਿਧਿ ਏਹ ॥ asatt sidh nav nidh eh |

10

ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥ karam paraapat jis naam deh |

11

ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥ prabh jap jap jeeveh tere daas |

12

ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥ gur mil naanak kamal pragaas |4|13|

13

ਬਸੰਤੁ ਮਹਲਾ ੫ ਘਰੁ ੧ ਇਕਤੁਕੇ ॥ basant mahalaa 5 ghar 1 ikatuke |

14

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

15

ਸਗਲ ਇਛਾ ਜਪਿ ਪੁੰਨੀਆ ॥ sagal ichhaa jap puneea |

16

ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥ prabh mele chiree vichhuniaa |1|

17

ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ tum ravahu gobindai ravan jog |

18

ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥ jit raviai sukh sehaj bhog |1| rahaau |

19

ਕਰਿ ਕਿਰਪਾ ਨਦਰਿ ਨਿਹਾਲਿਆ ॥ kar kirapaa nadar nihaaliaa |

20

ਅਪਣਾ ਦਾਸੁ ਆਪਿ ਸਮੑਾਲਿਆ ॥੨॥ apanaa daas aap samaaliaa |2|

21

ਸੇਜ ਸੁਹਾਵੀ ਰਸਿ ਬਨੀ ॥ sej suhaavee ras banee |

22

ਆਇ ਮਿਲੇ ਪ੍ਰਭ ਸੁਖ ਧਨੀ ॥੩॥ aae mile prabh sukh dhanee |3|

23

ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥ meraa gun avagan na beechaariaa |

24

ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥ prabh naanak charan poojaariaa |4|1|14|

25

ਬਸੰਤੁ ਮਹਲਾ ੫ ॥ basant mahalaa 5 |

26

ਕਿਲਬਿਖ ਬਿਨਸੇ ਗਾਇ ਗੁਨਾ ॥ kilabikh binase gaae gunaa |

27

ਅਨਦਿਨ ਉਪਜੀ ਸਹਜ ਧੁਨਾ ॥੧॥ anadin upajee sehaj dhunaa |1|

28

ਮਨੁ ਮਉਲਿਓ ਹਰਿ ਚਰਨ ਸੰਗਿ ॥ man maulio har charan sang |

29

ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥ kar kirapaa saadhoo jan bhette nit raatau har naam rang |1| rahaau |

30

ਕਰਿ ਕਿਰਪਾ ਪ੍ਰਗਟੇ ਗੋੁਪਾਲ ॥ kar kirapaa pragatte guopaal |

31

ਲੜਿ ਲਾਇ ਉਧਾਰੇ ਦੀਨ ਦਇਆਲ ॥੨॥ larr laae udhaare deen deaal |2|

32

ਇਹੁ ਮਨੁ ਹੋਆ ਸਾਧ ਧੂਰਿ ॥ eihu man hoaa saadh dhoor |

33

ਨਿਤ ਦੇਖੈ ਸੁਆਮੀ ਹਜੂਰਿ ॥੩॥ nit dekhai suaamee hajoor |3|

34

ਕਾਮ ਕ੍ਰੋਧ ਤ੍ਰਿਸਨਾ ਗਈ ॥ kaam krodh trisanaa gee |

35

ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥ naanak prabh kirapaa bhee |4|2|15|

36

ਬਸੰਤੁ ਮਹਲਾ ੫ ॥ basant mahalaa 5 |

37

ਰੋਗ ਮਿਟਾਏ ਪ੍ਰਭੂ ਆਪਿ ॥ rog mittaae prabhoo aap |

38

ਬਾਲਕ ਰਾਖੇ ਅਪਨੇ ਕਰ ਥਾਪਿ ॥੧॥ baalak raakhe apane kar thaap |1|

39

ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥ saant sehaj grihi sad basant |

40

ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥ gur poore kee saranee aae kaliaan roop jap har har mant |1| rahaau |

41

ਸੋਗ ਸੰਤਾਪ ਕਟੇ ਪ੍ਰਭਿ ਆਪਿ ॥ sog santaap katte prabh aap |

42

ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥ gur apune kau nit nit jaap |2|

43

ਜੋ ਜਨੁ ਤੇਰਾ ਜਪੇ ਨਾਉ ॥ jo jan teraa jape naau |

44

ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥ sabh fal paae nihachal gun gaau |3|

45

ਨਾਨਕ ਭਗਤਾ ਭਲੀ ਰੀਤਿ ॥ naanak bhagataa bhalee reet |

46

ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥ sukhadaataa japade neet neet |4|3|16|

47

ਬਸੰਤੁ ਮਹਲਾ ੫ ॥ basant mahalaa 5 |

48

ਹੁਕਮੁ ਕਰਿ ਕੀਨੑੇ ਨਿਹਾਲ ॥ hukam kar keenae nihaal |

49

ਅਪਨੇ ਸੇਵਕ ਕਉ ਭਇਆ ਦਇਆਲੁ ॥੧॥ apane sevak kau bheaa deaal |1|

50

ਗੁਰਿ ਪੂਰੈ ਸਭੁ ਪੂਰਾ ਕੀਆ ॥ gur poorai sabh pooraa keea |

51

ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥ amrit naam rid meh deea |1| rahaau |

52

ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥ karam dharam meraa kachh na beechaario |

Original Gurmukhi with romanized transliteration, via the GurbaniNow API. An English translation will be added once a cleared translation is available.