U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 83

Text

1

ਸਮਰਥ ਸੁਆਮੀ ਕਾਰਣ ਕਰਣ ॥ samarath suaamee kaaran karan |

2

ਮੋਹਿ ਅਨਾਥ ਪ੍ਰਭ ਤੇਰੀ ਸਰਣ ॥ mohi anaath prabh teree saran |

3

ਜੀਅ ਜੰਤ ਤੇਰੇ ਆਧਾਰਿ ॥ jeea jant tere aadhaar |

4

ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥ kar kirapaa prabh lehi nisataar |2|

5

ਭਵ ਖੰਡਨ ਦੁਖ ਨਾਸ ਦੇਵ ॥ bhav khanddan dukh naas dev |

6

ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥ sur nar mun jan taa kee sev |

7

ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥ dharan akaas jaa kee kalaa maeh |

8

ਤੇਰਾ ਦੀਆ ਸਭਿ ਜੰਤ ਖਾਹਿ ॥੩॥ teraa deea sabh jant khaeh |3|

9

ਅੰਤਰਜਾਮੀ ਪ੍ਰਭ ਦਇਆਲ ॥ antarajaamee prabh deaal |

10

ਅਪਣੇ ਦਾਸ ਕਉ ਨਦਰਿ ਨਿਹਾਲਿ ॥ apane daas kau nadar nihaal |

11

ਕਰਿ ਕਿਰਪਾ ਮੋਹਿ ਦੇਹੁ ਦਾਨੁ ॥ kar kirapaa mohi dehu daan |

12

ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥ jap jeevai naanak tero naam |4|10|

13

ਬਸੰਤੁ ਮਹਲਾ ੫ ॥ basant mahalaa 5 |

14

ਰਾਮ ਰੰਗਿ ਸਭ ਗਏ ਪਾਪ ॥ raam rang sabh ge paap |

15

ਰਾਮ ਜਪਤ ਕਛੁ ਨਹੀ ਸੰਤਾਪ ॥ raam japat kachh nahee santaap |

16

ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥ gobind japat sabh mitte andher |

17

ਹਰਿ ਸਿਮਰਤ ਕਛੁ ਨਾਹਿ ਫੇਰ ॥੧॥ har simarat kachh naeh fer |1|

18

ਬਸੰਤੁ ਹਮਾਰੈ ਰਾਮ ਰੰਗੁ ॥ basant hamaarai raam rang |

19

ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥ sant janaa siau sadaa sang |1| rahaau |

20

ਸੰਤ ਜਨੀ ਕੀਆ ਉਪਦੇਸੁ ॥ sant janee keea upades |

21

ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥ jeh gobind bhagat so dhan des |

22

ਹਰਿ ਭਗਤਿਹੀਨ ਉਦਿਆਨ ਥਾਨੁ ॥ har bhagatiheen udiaan thaan |

23

ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥ gur prasaad ghatt ghatt pachhaan |2|

24

ਹਰਿ ਕੀਰਤਨ ਰਸ ਭੋਗ ਰੰਗੁ ॥ har keeratan ras bhog rang |

25

ਮਨ ਪਾਪ ਕਰਤ ਤੂ ਸਦਾ ਸੰਗੁ ॥ man paap karat too sadaa sang |

26

ਨਿਕਟਿ ਪੇਖੁ ਪ੍ਰਭੁ ਕਰਣਹਾਰ ॥ nikatt pekh prabh karanahaar |

27

ਈਤ ਊਤ ਪ੍ਰਭ ਕਾਰਜ ਸਾਰ ॥੩॥ eet aoot prabh kaaraj saar |3|

28

ਚਰਨ ਕਮਲ ਸਿਉ ਲਗੋ ਧਿਆਨੁ ॥ charan kamal siau lago dhiaan |

29

ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥ kar kirapaa prabh keeno daan |

30

ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥ teriaa sant janaa kee baachhau dhoor |

31

ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥ jap naanak suaamee sad hajoor |4|11|

32

ਬਸੰਤੁ ਮਹਲਾ ੫ ॥ basant mahalaa 5 |

33

ਸਚੁ ਪਰਮੇਸਰੁ ਨਿਤ ਨਵਾ ॥ sach paramesar nit navaa |

34

ਗੁਰ ਕਿਰਪਾ ਤੇ ਨਿਤ ਚਵਾ ॥ gur kirapaa te nit chavaa |

35

ਪ੍ਰਭ ਰਖਵਾਲੇ ਮਾਈ ਬਾਪ ॥ prabh rakhavaale maaee baap |

36

ਜਾ ਕੈ ਸਿਮਰਣਿ ਨਹੀ ਸੰਤਾਪ ॥੧॥ jaa kai simaran nahee santaap |1|

37

ਖਸਮੁ ਧਿਆਈ ਇਕ ਮਨਿ ਇਕ ਭਾਇ ॥ khasam dhiaaee ik man ik bhaae |

38

ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥ gur poore kee sadaa saranaaee saachai saahib rakhiaa kantth laae |1| rahaau |

39

ਅਪਣੇ ਜਨ ਪ੍ਰਭਿ ਆਪਿ ਰਖੇ ॥ apane jan prabh aap rakhe |

40

ਦੁਸਟ ਦੂਤ ਸਭਿ ਭ੍ਰਮਿ ਥਕੇ ॥ dusatt doot sabh bhram thake |

41

ਬਿਨੁ ਗੁਰ ਸਾਚੇ ਨਹੀ ਜਾਇ ॥ bin gur saache nahee jaae |

42

ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥ dukh des disantar rahe dhaae |2|

43

ਕਿਰਤੁ ਓਨੑਾ ਕਾ ਮਿਟਸਿ ਨਾਹਿ ॥ kirat onaa kaa mittas naeh |

44

ਓਇ ਅਪਣਾ ਬੀਜਿਆ ਆਪਿ ਖਾਹਿ ॥ oe apanaa beejiaa aap khaeh |

45

ਜਨ ਕਾ ਰਖਵਾਲਾ ਆਪਿ ਸੋਇ ॥ jan kaa rakhavaalaa aap soe |

46

ਜਨ ਕਉ ਪਹੁਚਿ ਨ ਸਕਸਿ ਕੋਇ ॥੩॥ jan kau pahuch na sakas koe |3|

47

ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥ prabh daas rakhe kar jatan aap |

48

ਅਖੰਡ ਪੂਰਨ ਜਾ ਕੋ ਪ੍ਰਤਾਪੁ ॥ akhandd pooran jaa ko prataap |

49

ਗੁਣ ਗੋਬਿੰਦ ਨਿਤ ਰਸਨ ਗਾਇ ॥ gun gobind nit rasan gaae |

50

ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥ naanak jeevai har charan dhiaae |4|12|

51

ਬਸੰਤੁ ਮਹਲਾ ੫ ॥ basant mahalaa 5 |

52

ਗੁਰ ਚਰਣ ਸਰੇਵਤ ਦੁਖੁ ਗਇਆ ॥ gur charan sarevat dukh geaa |

53

ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥ paarabraham prabh karee meaa |

54

ਸਰਬ ਮਨੋਰਥ ਪੂਰਨ ਕਾਮ ॥ sarab manorath pooran kaam |

55

ਜਪਿ ਜੀਵੈ ਨਾਨਕੁ ਰਾਮ ਨਾਮ ॥੧॥ jap jeevai naanak raam naam |1|

56

ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ saa rut suhaavee jit har chit aavai |

57

ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥ bin satigur deesai bilalaantee saakat fir fir aavai jaavai |1| rahaau |

Original Gurmukhi with romanized transliteration, via the GurbaniNow API. An English translation will be added once a cleared translation is available.