Sikhism
Ang-1101 82
Text
ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥ too kar gat meree prabh deaar |1| rahaau |
ਜਾਪ ਨ ਤਾਪ ਨ ਕਰਮ ਕੀਤਿ ॥ jaap na taap na karam keet |
ਆਵੈ ਨਾਹੀ ਕਛੂ ਰੀਤਿ ॥ aavai naahee kachhoo reet |
ਮਨ ਮਹਿ ਰਾਖਉ ਆਸ ਏਕ ॥ man meh raakhau aas ek |
ਨਾਮ ਤੇਰੇ ਕੀ ਤਰਉ ਟੇਕ ॥੨॥ naam tere kee trau ttek |2|
ਸਰਬ ਕਲਾ ਪ੍ਰਭ ਤੁਮੑ ਪ੍ਰਬੀਨ ॥ sarab kalaa prabh tuma prabeen |
ਅੰਤੁ ਨ ਪਾਵਹਿ ਜਲਹਿ ਮੀਨ ॥ ant na paaveh jaleh meen |
ਅਗਮ ਅਗਮ ਊਚਹ ਤੇ ਊਚ ॥ agam agam aoochah te aooch |
ਹਮ ਥੋਰੇ ਤੁਮ ਬਹੁਤ ਮੂਚ ॥੩॥ ham thore tum bahut mooch |3|
ਜਿਨ ਤੂ ਧਿਆਇਆ ਸੇ ਗਨੀ ॥ jin too dhiaaeaa se ganee |
ਜਿਨ ਤੂ ਪਾਇਆ ਸੇ ਧਨੀ ॥ jin too paaeaa se dhanee |
ਜਿਨਿ ਤੂ ਸੇਵਿਆ ਸੁਖੀ ਸੇ ॥ jin too seviaa sukhee se |
ਸੰਤ ਸਰਣਿ ਨਾਨਕ ਪਰੇ ॥੪॥੭॥ sant saran naanak pare |4|7|
ਬਸੰਤੁ ਮਹਲਾ ੫ ॥ basant mahalaa 5 |
ਤਿਸੁ ਤੂ ਸੇਵਿ ਜਿਨਿ ਤੂ ਕੀਆ ॥ tis too sev jin too keea |
ਤਿਸੁ ਅਰਾਧਿ ਜਿਨਿ ਜੀਉ ਦੀਆ ॥ tis araadh jin jeeo deea |
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥ tis kaa chaakar hohi fir ddaan na laagai |
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥ tis kee kar potadaaree fir dookh na laagai |1|
ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥ evadd bhaag hohi jis praanee |
ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥ so paae ihu pad nirabaanee |1| rahaau |
ਦੂਜੀ ਸੇਵਾ ਜੀਵਨੁ ਬਿਰਥਾ ॥ doojee sevaa jeevan birathaa |
ਕਛੂ ਨ ਹੋਈ ਹੈ ਪੂਰਨ ਅਰਥਾ ॥ kachhoo na hoee hai pooran arathaa |
ਮਾਣਸ ਸੇਵਾ ਖਰੀ ਦੁਹੇਲੀ ॥ maanas sevaa kharee duhelee |
ਸਾਧ ਕੀ ਸੇਵਾ ਸਦਾ ਸੁਹੇਲੀ ॥੨॥ saadh kee sevaa sadaa suhelee |2|
ਜੇ ਲੋੜਹਿ ਸਦਾ ਸੁਖੁ ਭਾਈ ॥ je lorreh sadaa sukh bhaaee |
ਸਾਧੂ ਸੰਗਤਿ ਗੁਰਹਿ ਬਤਾਈ ॥ saadhoo sangat gureh bataaee |
ਊਹਾ ਜਪੀਐ ਕੇਵਲ ਨਾਮ ॥ aoohaa japeeai keval naam |
ਸਾਧੂ ਸੰਗਤਿ ਪਾਰਗਰਾਮ ॥੩॥ saadhoo sangat paaragaraam |3|
ਸਗਲ ਤਤ ਮਹਿ ਤਤੁ ਗਿਆਨੁ ॥ sagal tat meh tat giaan |
ਸਰਬ ਧਿਆਨ ਮਹਿ ਏਕੁ ਧਿਆਨੁ ॥ sarab dhiaan meh ek dhiaan |
ਹਰਿ ਕੀਰਤਨ ਮਹਿ ਊਤਮ ਧੁਨਾ ॥ har keeratan meh aootam dhunaa |
ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥ naanak gur mil gaae gunaa |4|8|
ਬਸੰਤੁ ਮਹਲਾ ੫ ॥ basant mahalaa 5 |
ਜਿਸੁ ਬੋਲਤ ਮੁਖੁ ਪਵਿਤੁ ਹੋਇ ॥ jis bolat mukh pavit hoe |
ਜਿਸੁ ਸਿਮਰਤ ਨਿਰਮਲ ਹੈ ਸੋਇ ॥ jis simarat niramal hai soe |
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥ jis araadhe jam kichh na kahai |
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥ jis kee sevaa sabh kichh lahai |1|
ਰਾਮ ਰਾਮ ਬੋਲਿ ਰਾਮ ਰਾਮ ॥ raam raam bol raam raam |
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥ tiaagahu man ke sagal kaam |1| rahaau |
ਜਿਸ ਕੇ ਧਾਰੇ ਧਰਣਿ ਅਕਾਸੁ ॥ jis ke dhaare dharan akaas |
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥ ghatt ghatt jis kaa hai pragaas |
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥ jis simarat patit puneet hoe |
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥ ant kaal fir fir na roe |2|
ਸਗਲ ਧਰਮ ਮਹਿ ਊਤਮ ਧਰਮ ॥ sagal dharam meh aootam dharam |
ਕਰਮ ਕਰਤੂਤਿ ਕੈ ਊਪਰਿ ਕਰਮ ॥ karam karatoot kai aoopar karam |
ਜਿਸ ਕਉ ਚਾਹਹਿ ਸੁਰਿ ਨਰ ਦੇਵ ॥ jis kau chaaheh sur nar dev |
ਸੰਤ ਸਭਾ ਕੀ ਲਗਹੁ ਸੇਵ ॥੩॥ sant sabhaa kee lagahu sev |3|
ਆਦਿ ਪੁਰਖਿ ਜਿਸੁ ਕੀਆ ਦਾਨੁ ॥ aad purakh jis keea daan |
ਤਿਸ ਕਉ ਮਿਲਿਆ ਹਰਿ ਨਿਧਾਨੁ ॥ tis kau miliaa har nidhaan |
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥ tis kee gat mit kahee na jaae |
ਨਾਨਕ ਜਨ ਹਰਿ ਹਰਿ ਧਿਆਇ ॥੪॥੯॥ naanak jan har har dhiaae |4|9|
ਬਸੰਤੁ ਮਹਲਾ ੫ ॥ basant mahalaa 5 |
ਮਨ ਤਨ ਭੀਤਰਿ ਲਾਗੀ ਪਿਆਸ ॥ man tan bheetar laagee piaas |
ਗੁਰਿ ਦਇਆਲਿ ਪੂਰੀ ਮੇਰੀ ਆਸ ॥ gur deaal pooree meree aas |
ਕਿਲਵਿਖ ਕਾਟੇ ਸਾਧਸੰਗਿ ॥ kilavikh kaatte saadhasang |
ਨਾਮੁ ਜਪਿਓ ਹਰਿ ਨਾਮ ਰੰਗਿ ॥੧॥ naam japio har naam rang |1|
ਗੁਰ ਪਰਸਾਦਿ ਬਸੰਤੁ ਬਨਾ ॥ gur parasaad basant banaa |
ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥ charan kamal hiradai ur dhaare sadaa sadaa har jas sunaa |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.