Sikhism
Ang-1101 81
Text
ਬਸੰਤੁ ਮਹਲਾ ੫ ॥ basant mahalaa 5 |
ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥ jeea praan tuma pindd deena |
ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥ mugadh sundar dhaar jot keena |
ਸਭਿ ਜਾਚਿਕ ਪ੍ਰਭ ਤੁਮੑ ਦਇਆਲ ॥ sabh jaachik prabh tuma deaal |
ਨਾਮੁ ਜਪਤ ਹੋਵਤ ਨਿਹਾਲ ॥੧॥ naam japat hovat nihaal |1|
ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ mere preetam kaaran karan jog |
ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ hau paavau tum te sagal thok |1| rahaau |
ਨਾਮੁ ਜਪਤ ਹੋਵਤ ਉਧਾਰ ॥ naam japat hovat udhaar |
ਨਾਮੁ ਜਪਤ ਸੁਖ ਸਹਜ ਸਾਰ ॥ naam japat sukh sehaj saar |
ਨਾਮੁ ਜਪਤ ਪਤਿ ਸੋਭਾ ਹੋਇ ॥ naam japat pat sobhaa hoe |
ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ naam japat bighan naahee koe |2|
ਜਾ ਕਾਰਣਿ ਇਹ ਦੁਲਭ ਦੇਹ ॥ jaa kaaran ih dulabh deh |
ਸੋ ਬੋਲੁ ਮੇਰੇ ਪ੍ਰਭੂ ਦੇਹਿ ॥ so bol mere prabhoo dehi |
ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ saadhasangat meh ihu bisraam |
ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ sadaa ridai japee prabh tero naam |3|
ਤੁਝ ਬਿਨੁ ਦੂਜਾ ਕੋਇ ਨਾਹਿ ॥ tujh bin doojaa koe naeh |
ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ sabh tero khel tujh meh samaeh |
ਜਿਉ ਭਾਵੈ ਤਿਉ ਰਾਖਿ ਲੇ ॥ jiau bhaavai tiau raakh le |
ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ sukh naanak pooraa gur mile |4|4|
ਬਸੰਤੁ ਮਹਲਾ ੫ ॥ basant mahalaa 5 |
ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ prabh preetam merai sang raae |
ਜਿਸਹਿ ਦੇਖਿ ਹਉ ਜੀਵਾ ਮਾਇ ॥ jiseh dekh hau jeevaa maae |
ਜਾ ਕੈ ਸਿਮਰਨਿ ਦੁਖੁ ਨ ਹੋਇ ॥ jaa kai simaran dukh na hoe |
ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ kar deaa milaavahu tiseh mohi |1|
ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ mere preetam praan adhaar man |
ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ jeeo praan sabh tero dhan |1| rahaau |
ਜਾ ਕਉ ਖੋਜਹਿ ਸੁਰਿ ਨਰ ਦੇਵ ॥ jaa kau khojeh sur nar dev |
ਮੁਨਿ ਜਨ ਸੇਖ ਨ ਲਹਹਿ ਭੇਵ ॥ mun jan sekh na laheh bhev |
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ jaa kee gat mit kahee na jaae |
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ ghatt ghatt ghatt ghatt rahiaa samaae |2|
ਜਾ ਕੇ ਭਗਤ ਆਨੰਦ ਮੈ ॥ jaa ke bhagat aanand mai |
ਜਾ ਕੇ ਭਗਤ ਕਉ ਨਾਹੀ ਖੈ ॥ jaa ke bhagat kau naahee khai |
ਜਾ ਕੇ ਭਗਤ ਕਉ ਨਾਹੀ ਭੈ ॥ jaa ke bhagat kau naahee bhai |
ਜਾ ਕੇ ਭਗਤ ਕਉ ਸਦਾ ਜੈ ॥੩॥ jaa ke bhagat kau sadaa jai |3|
ਕਉਨ ਉਪਮਾ ਤੇਰੀ ਕਹੀ ਜਾਇ ॥ kaun upamaa teree kahee jaae |
ਸੁਖਦਾਤਾ ਪ੍ਰਭੁ ਰਹਿਓ ਸਮਾਇ ॥ sukhadaataa prabh rahio samaae |
ਨਾਨਕੁ ਜਾਚੈ ਏਕੁ ਦਾਨੁ ॥ naanak jaachai ek daan |
ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ kar kirapaa mohi dehu naam |4|5|
ਬਸੰਤੁ ਮਹਲਾ ੫ ॥ basant mahalaa 5 |
ਮਿਲਿ ਪਾਣੀ ਜਿਉ ਹਰੇ ਬੂਟ ॥ mil paanee jiau hare boott |
ਸਾਧਸੰਗਤਿ ਤਿਉ ਹਉਮੈ ਛੂਟ ॥ saadhasangat tiau haumai chhoott |
ਜੈਸੀ ਦਾਸੇ ਧੀਰ ਮੀਰ ॥ jaisee daase dheer meer |
ਤੈਸੇ ਉਧਾਰਨ ਗੁਰਹ ਪੀਰ ॥੧॥ taise udhaaran gurah peer |1|
ਤੁਮ ਦਾਤੇ ਪ੍ਰਭ ਦੇਨਹਾਰ ॥ tum daate prabh denahaar |
ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ nimakh nimakh tis namasakaar |1| rahaau |
ਜਿਸਹਿ ਪਰਾਪਤਿ ਸਾਧਸੰਗੁ ॥ jiseh paraapat saadhasang |
ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ tis jan laagaa paarabraham rang |
ਤੇ ਬੰਧਨ ਤੇ ਭਏ ਮੁਕਤਿ ॥ te bandhan te bhe mukat |
ਭਗਤ ਅਰਾਧਹਿ ਜੋਗ ਜੁਗਤਿ ॥੨॥ bhagat araadheh jog jugat |2|
ਨੇਤ੍ਰ ਸੰਤੋਖੇ ਦਰਸੁ ਪੇਖਿ ॥ netr santokhe daras pekh |
ਰਸਨਾ ਗਾਏ ਗੁਣ ਅਨੇਕ ॥ rasanaa gaae gun anek |
ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ trisanaa boojhee gur prasaad |
ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ man aaghaanaa har raseh suaad |3|
ਸੇਵਕੁ ਲਾਗੋ ਚਰਣ ਸੇਵ ॥ sevak laago charan sev |
ਆਦਿ ਪੁਰਖ ਅਪਰੰਪਰ ਦੇਵ ॥ aad purakh aparanpar dev |
ਸਗਲ ਉਧਾਰਣ ਤੇਰੋ ਨਾਮੁ ॥ sagal udhaaran tero naam |
ਨਾਨਕ ਪਾਇਓ ਇਹੁ ਨਿਧਾਨੁ ॥੪॥੬॥ naanak paaeo ihu nidhaan |4|6|
ਬਸੰਤੁ ਮਹਲਾ ੫ ॥ basant mahalaa 5 |
ਤੁਮ ਬਡ ਦਾਤੇ ਦੇ ਰਹੇ ॥ tum badd daate de rahe |
ਜੀਅ ਪ੍ਰਾਣ ਮਹਿ ਰਵਿ ਰਹੇ ॥ jeea praan meh rav rahe |
ਦੀਨੇ ਸਗਲੇ ਭੋਜਨ ਖਾਨ ॥ deene sagale bhojan khaan |
ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ mohi niragun ik gun na jaan |1|
ਹਉ ਕਛੂ ਨ ਜਾਨਉ ਤੇਰੀ ਸਾਰ ॥ hau kachhoo na jaanau teree saar |
Original Gurmukhi with romanized transliteration, via the GurbaniNow API. An English translation will be added once a cleared translation is available.