U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 80

Text

1

ਬਸੰਤੁ ਮਹਲਾ ੫ ਘਰੁ ੧ ਦੁਤੁਕੇ ॥ basant mahalaa 5 ghar 1 dutuke |

2

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

3

ਗੁਰੁ ਸੇਵਉ ਕਰਿ ਨਮਸਕਾਰ ॥ gur sevau kar namasakaar |

4

ਆਜੁ ਹਮਾਰੈ ਮੰਗਲਚਾਰ ॥ aaj hamaarai mangalachaar |

5

ਆਜੁ ਹਮਾਰੈ ਮਹਾ ਅਨੰਦ ॥ aaj hamaarai mahaa anand |

6

ਚਿੰਤ ਲਥੀ ਭੇਟੇ ਗੋਬਿੰਦ ॥੧॥ chint lathee bhette gobind |1|

7

ਆਜੁ ਹਮਾਰੈ ਗ੍ਰਿਹਿ ਬਸੰਤ ॥ aaj hamaarai grihi basant |

8

ਗੁਨ ਗਾਏ ਪ੍ਰਭ ਤੁਮੑ ਬੇਅੰਤ ॥੧॥ ਰਹਾਉ ॥ gun gaae prabh tuma beant |1| rahaau |

9

ਆਜੁ ਹਮਾਰੈ ਬਨੇ ਫਾਗ ॥ aaj hamaarai bane faag |

10

ਪ੍ਰਭ ਸੰਗੀ ਮਿਲਿ ਖੇਲਨ ਲਾਗ ॥ prabh sangee mil khelan laag |

11

ਹੋਲੀ ਕੀਨੀ ਸੰਤ ਸੇਵ ॥ holee keenee sant sev |

12

ਰੰਗੁ ਲਾਗਾ ਅਤਿ ਲਾਲ ਦੇਵ ॥੨॥ rang laagaa at laal dev |2|

13

ਮਨੁ ਤਨੁ ਮਉਲਿਓ ਅਤਿ ਅਨੂਪ ॥ man tan maulio at anoop |

14

ਸੂਕੈ ਨਾਹੀ ਛਾਵ ਧੂਪ ॥ sookai naahee chhaav dhoop |

15

ਸਗਲੀ ਰੂਤੀ ਹਰਿਆ ਹੋਇ ॥ sagalee rootee hariaa hoe |

16

ਸਦ ਬਸੰਤ ਗੁਰ ਮਿਲੇ ਦੇਵ ॥੩॥ sad basant gur mile dev |3|

17

ਬਿਰਖੁ ਜਮਿਓ ਹੈ ਪਾਰਜਾਤ ॥ birakh jamio hai paarajaat |

18

ਫੂਲ ਲਗੇ ਫਲ ਰਤਨ ਭਾਂਤਿ ॥ fool lage fal ratan bhaant |

19

ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ tripat aghaane har gunah gaae |

20

ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥ jan naanak har har har dhiaae |4|1|

21

ਬਸੰਤੁ ਮਹਲਾ ੫ ॥ basant mahalaa 5 |

22

ਹਟਵਾਣੀ ਧਨ ਮਾਲ ਹਾਟੁ ਕੀਤੁ ॥ hattavaanee dhan maal haatt keet |

23

ਜੂਆਰੀ ਜੂਏ ਮਾਹਿ ਚੀਤੁ ॥ jooaaree jooe maeh cheet |

24

ਅਮਲੀ ਜੀਵੈ ਅਮਲੁ ਖਾਇ ॥ amalee jeevai amal khaae |

25

ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥ tiau har jan jeevai har dhiaae |1|

26

ਅਪਨੈ ਰੰਗਿ ਸਭੁ ਕੋ ਰਚੈ ॥ apanai rang sabh ko rachai |

27

ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥ jit prabh laaeaa tith tit lagai |1| rahaau |

28

ਮੇਘ ਸਮੈ ਮੋਰ ਨਿਰਤਿਕਾਰ ॥ megh samai mor niratikaar |

29

ਚੰਦ ਦੇਖਿ ਬਿਗਸਹਿ ਕਉਲਾਰ ॥ chand dekh bigaseh kaulaar |

30

ਮਾਤਾ ਬਾਰਿਕ ਦੇਖਿ ਅਨੰਦ ॥ maataa baarik dekh anand |

31

ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥ tiau har jan jeeveh jap gobind |2|

32

ਸਿੰਘ ਰੁਚੈ ਸਦ ਭੋਜਨੁ ਮਾਸ ॥ singh ruchai sad bhojan maas |

33

ਰਣੁ ਦੇਖਿ ਸੂਰੇ ਚਿਤ ਉਲਾਸ ॥ ran dekh soore chit ulaas |

34

ਕਿਰਪਨ ਕਉ ਅਤਿ ਧਨ ਪਿਆਰੁ ॥ kirapan kau at dhan piaar |

35

ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥ har jan kau har har aadhaar |3|

36

ਸਰਬ ਰੰਗ ਇਕ ਰੰਗ ਮਾਹਿ ॥ sarab rang ik rang maeh |

37

ਸਰਬ ਸੁਖਾ ਸੁਖ ਹਰਿ ਕੈ ਨਾਇ ॥ sarab sukhaa sukh har kai naae |

38

ਤਿਸਹਿ ਪਰਾਪਤਿ ਇਹੁ ਨਿਧਾਨੁ ॥ tiseh paraapat ihu nidhaan |

39

ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥ naanak gur jis kare daan |4|2|

40

ਬਸੰਤੁ ਮਹਲਾ ੫ ॥ basant mahalaa 5 |

41

ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ tis basant jis prabh kripaal |

42

ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ tis basant jis gur deaal |

43

ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ mangal tis kai jis ek kaam |

44

ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥ tis sad basant jis ridai naam |1|

45

ਗ੍ਰਿਹਿ ਤਾ ਕੇ ਬਸੰਤੁ ਗਨੀ ॥ grihi taa ke basant ganee |

46

ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥ jaa kai keeratan har dhunee |1| rahaau |

47

ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥ preet paarabraham maul manaa |

48

ਗਿਆਨੁ ਕਮਾਈਐ ਪੂਛਿ ਜਨਾਂ ॥ giaan kamaaeeai poochh janaan |

49

ਸੋ ਤਪਸੀ ਜਿਸੁ ਸਾਧਸੰਗੁ ॥ so tapasee jis saadhasang |

50

ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥ sad dhiaanee jis gureh rang |2|

51

ਸੇ ਨਿਰਭਉ ਜਿਨੑ ਭਉ ਪਇਆ ॥ se nirbhau jina bhau peaa |

52

ਸੋ ਸੁਖੀਆ ਜਿਸੁ ਭ੍ਰਮੁ ਗਇਆ ॥ so sukheea jis bhram geaa |

53

ਸੋ ਇਕਾਂਤੀ ਜਿਸੁ ਰਿਦਾ ਥਾਇ ॥ so ikaantee jis ridaa thaae |

54

ਸੋਈ ਨਿਹਚਲੁ ਸਾਚ ਠਾਇ ॥੩॥ soee nihachal saach tthaae |3|

55

ਏਕਾ ਖੋਜੈ ਏਕ ਪ੍ਰੀਤਿ ॥ ekaa khojai ek preet |

56

ਦਰਸਨ ਪਰਸਨ ਹੀਤ ਚੀਤਿ ॥ darasan parasan heet cheet |

57

ਹਰਿ ਰੰਗ ਰੰਗਾ ਸਹਜਿ ਮਾਣੁ ॥ har rang rangaa sehaj maan |

58

ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥ naanak daas tis jan kurabaan |4|3|

Original Gurmukhi with romanized transliteration, via the GurbaniNow API. An English translation will be added once a cleared translation is available.