Sikhism
Ang-1001 5
Text
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥ ham tum sang jhootthe sabh bolaa |
ਪਾਇ ਠਗਉਰੀ ਆਪਿ ਭੁਲਾਇਓ ॥ paae tthgauree aap bhulaaeo |
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥ naanak kirat na jaae mittaaeo |2|
ਪਸੁ ਪੰਖੀ ਭੂਤ ਅਰੁ ਪ੍ਰੇਤਾ ॥ pas pankhee bhoot ar pretaa |
ਬਹੁ ਬਿਧਿ ਜੋਨੀ ਫਿਰਤ ਅਨੇਤਾ ॥ bahu bidh jonee firat anetaa |
ਜਹ ਜਾਨੋ ਤਹ ਰਹਨੁ ਨ ਪਾਵੈ ॥ jeh jaano teh rehan na paavai |
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥ thaan bihoon utth utth fir dhaavai |
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥ man tan baasanaa bahut bisathaaraa |
ਅਹੰਮੇਵ ਮੂਠੋ ਬੇਚਾਰਾ ॥ ahamev moottho bechaaraa |
ਅਨਿਕ ਦੋਖ ਅਰੁ ਬਹੁਤੁ ਸਜਾਈ ॥ anik dokh ar bahut sajaaee |
ਤਾ ਕੀ ਕੀਮਤਿ ਕਹਣੁ ਨ ਜਾਈ ॥ taa kee keemat kehan na jaaee |
ਪ੍ਰਭ ਬਿਸਰਤ ਨਰਕ ਮਹਿ ਪਾਇਆ ॥ prabh bisarat narak meh paaeaa |
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥ teh maat na bandh na meet na jaaeaa |
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥ jis kau hot kripaal suaamee |
ਸੋ ਜਨੁ ਨਾਨਕ ਪਾਰਗਰਾਮੀ ॥੩॥ so jan naanak paaragaraamee |3|
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥ bhramat bhramat prabh saranee aaeaa |
ਦੀਨਾ ਨਾਥ ਜਗਤ ਪਿਤ ਮਾਇਆ ॥ deenaa naath jagat pit maaeaa |
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥ prabh deaal dukh darad bidaaran |
ਜਿਸੁ ਭਾਵੈ ਤਿਸ ਹੀ ਨਿਸਤਾਰਣ ॥ jis bhaavai tis hee nisataaran |
ਅੰਧ ਕੂਪ ਤੇ ਕਾਢਨਹਾਰਾ ॥ andh koop te kaadtanahaaraa |
ਪ੍ਰੇਮ ਭਗਤਿ ਹੋਵਤ ਨਿਸਤਾਰਾ ॥ prem bhagat hovat nisataaraa |
ਸਾਧ ਰੂਪ ਅਪਨਾ ਤਨੁ ਧਾਰਿਆ ॥ saadh roop apanaa tan dhaariaa |
ਮਹਾ ਅਗਨਿ ਤੇ ਆਪਿ ਉਬਾਰਿਆ ॥ mahaa agan te aap ubaariaa |
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥ jap tap sanjam is te kichh naahee |
ਆਦਿ ਅੰਤਿ ਪ੍ਰਭ ਅਗਮ ਅਗਾਹੀ ॥ aad ant prabh agam agaahee |
ਨਾਮੁ ਦੇਹਿ ਮਾਗੈ ਦਾਸੁ ਤੇਰਾ ॥ naam dehi maagai daas teraa |
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥ har jeevan pad naanak prabh meraa |4|3|19|
ਮਾਰੂ ਮਹਲਾ ੫ ॥ maaroo mahalaa 5 |
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥ kat kau ddahakaavahu logaa mohan deen kirapaaee |1|
ਐਸੀ ਜਾਨਿ ਪਾਈ ॥ aisee jaan paaee |
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥ saran sooro gur daataa raakhai aap vaddaaee |1| rahaau |
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥ bhagataa kaa aagiaakaaree sadaa sadaa sukhadaaee |2|
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥ apane kau kirapaa kareeahu ik naam dhiaaee |3|
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥ naanak deen naam maagai duteea bharam chukaaee |4|4|20|
ਮਾਰੂ ਮਹਲਾ ੫ ॥ maaroo mahalaa 5 |
ਮੇਰਾ ਠਾਕੁਰੁ ਅਤਿ ਭਾਰਾ ॥ meraa tthaakur at bhaaraa |
ਮੋਹਿ ਸੇਵਕੁ ਬੇਚਾਰਾ ॥੧॥ mohi sevak bechaaraa |1|
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ mohan laal meraa preetam man praanaa |
ਮੋ ਕਉ ਦੇਹੁ ਦਾਨਾ ॥੧॥ ਰਹਾਉ ॥ mo kau dehu daanaa |1| rahaau |
ਸਗਲੇ ਮੈ ਦੇਖੇ ਜੋਈ ॥ sagale mai dekhe joee |
ਬੀਜਉ ਅਵਰੁ ਨ ਕੋਈ ॥੨॥ beejau avar na koee |2|
ਜੀਅਨ ਪ੍ਰਤਿਪਾਲਿ ਸਮਾਹੈ ॥ jeean pratipaal samaahai |
ਹੈ ਹੋਸੀ ਆਹੇ ॥੩॥ hai hosee aahe |3|
ਦਇਆ ਮੋਹਿ ਕੀਜੈ ਦੇਵਾ ॥ deaa mohi keejai devaa |
ਨਾਨਕ ਲਾਗੋ ਸੇਵਾ ॥੪॥੫॥੨੧॥ naanak laago sevaa |4|5|21|
ਮਾਰੂ ਮਹਲਾ ੫ ॥ maaroo mahalaa 5 |
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥ patit udhaaran taaran bal bal bale bal jaaeeai |
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥ aisaa koee bhettai sant jit har hare har dhiaaeeai |1|
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥ mo kau koe na jaanat kaheeat daas tumaaraa |
ਏਹਾ ਓਟ ਆਧਾਰਾ ॥੧॥ ਰਹਾਉ ॥ ehaa ott aadhaaraa |1| rahaau |
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ sarab dhaaran pratipaaran ik binau deenaa |
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥ tumaree bidh tum hee jaanahu tum jal ham meenaa |2|
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥ pooran bisatheeran suaamee aaeh aaeo paachhai |
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥ sagalo bhoo manddal khanddal prabh tum hee aachhai |3|
Original Gurmukhi with romanized transliteration, via the GurbaniNow API. An English translation will be added once a cleared translation is available.